2 ਚਮਚ ਪਾਣੀ ਚ ਉਬਾਲਕੇ ਪੀਓ, 95 ਸਾਲ ਤਕ ਦੌਰਾ ਨਹੀਂ ਪਵੇਗਾ ਕੋਲੈਸਟ੍ਰੋਲ ਘਟੇਗਾ ਸਾਰੀ ਗੰਦਗੀ ਬਾਹਰ

ਮਨੁੱਖ ਦੇ ਵੱਲੋਂ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹੀਆਂ ਅਣਗਹਿਲੀਆਂ ਤੇ ਲਾਪ੍ਰਵਾਹੀਆਂ ਕੀਤੀਆ ਜਾਂਦੀਆਂ ਹਨ ਜਿਨ੍ਹਾਂ ਦੀ ਦੇਣ ਸਦਕਾ ਮਨੁੱਖ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੋ ਰਿਹਾ ਹੈ । ਅਜੋਕੇ ਸਮੇਂ ਵਿੱਚ ਜ਼ਿਆਦਾਤਰ ਲੋਕਾਂ ਨੂੰ ਦਿਲ ਦੇ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਵੱਖ ਵੱਖ ਕਾਰਨਾਂ ਕਾਰਨ ਲੋਕ ਦਿਲ ਦੇ ਰੋਗਾਂ ਤੋਂ ਪ੍ਰੇਸ਼ਾਨ ਹਨ , ਜਿਸ ਕਾਰਨ ਉਨ੍ਹਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਵੀ ਕੀਤਾ ਜਾ ਰਿਹਾ ਹੈ । ਇਨ੍ਹਾਂ ਅੰਗਰੇਜ਼ੀ ਦਵਾਈਆਂ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਦੇ ਨਾਲ ਮਨੁੱਖ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ ।

ਦਿਲ ਮਨੁੱਖ ਦੇ ਸਰੀਰ ਵਿੱਚ ਸਭ ਤੋਂ ਅਣਮੋਲ ਤੇ ਸਭ ਤੋਂ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ । ਇਹ ਦਿਲ ਮਨੁੱਖੀ ਸਰੀਰ ‘ਚ ਬਹੁਤ ਮਹੱਤਵਪੂਰਨ ਹੁੰਦਾ ਹੈ ਕਿ ਜੇਕਰ ਕਿਤੇ ਦਿਲ ਦੀ ਧੜਕਣ ਰੁਕ ਜਾਵੇ ਤਾਂ ਮਨੁੱਖ ਦੀ ਜ਼ਿੰਦਗੀ ਤਕ ਖ਼ਤਮ ਹੋ ਜਾਂਦੀ ਹੈ । ਇਸ ਦੇ ਚੱਲਦੇ ਅੱਜ ਅਸੀ ਦਿਲ ਦੀ ਮਜ਼ਬੂਤੀ ਅਤੇ ਤੰਦਰੁਸਤੀ ਲਈ ਇਕ ਅਜਿਹਾ ਘਰੇਲੂ ਨੁਸਖਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਨਾਲ ਕਈ ਤਰ੍ਹਾਂ ਦੀਆਂ ਦਿਲ ਸੰਬੰਧੀ ਦਿੱਕਤਾਂ ਦੂਰ ਹੋਣਗੀਆਂ ਤੇ ਨਾਲ ਹੀ ਕੋਲੈਸਟ੍ਰੋਲ ਘਟੇਗਾ ।

ਨਾਲ ਹੀ ਜਿੰਨੇ ਵੀ ਗੰਦਗੀ ਨਾੜਾਂ ਵਿੱਚ ਹੋਵੇਗੀ ਉਹ ਵੀ ਬਾਹਰ ਨਿਕਲ ਕੇ ਆਵੇਗੀ । ਉਸ ਲਈ ਤੁਸੀਂ ਦੋ ਚੱਮਚ ਅਦਰਕ ਪਾਊਡਰ ਲੈਣਾ ਹੈ , ਉਸਦੇ ਵਿਚ ਇਕ ਚੁਟਕੀ ਨਮਕ ਮਿਲਾ ਕੇ ਉਸ ਨੂੰ ਇਕ ਗਿਲਾਸ ਪਾਣੀ ਵਿੱਚ ਪਾ ਕੇ ਖਾਣਾ ਹੈ ਤੇ ਫਿਰ ਇਸ ਪਾਣੀ ਨੂੰ ਤੁਸੀਂ ਦਸ ਮਿੰਟ ਤਕ ਉਬਾਲਣਾ ਹੈ ।

ਉਬਾਲਣ ਤੋਂ ਬਾਅਦ ਤੁਸੀਂ ਇਸ ਅਦਰਕ ਦੇ ਕਾੜ੍ਹੇ ਦਾ ਸੇਵਨ ਕਰਨਾ ਹੈ । ਇਸ ਨਾਲ ਸਰੀਰ ਵਿਚ ਚੁਸਤੀ ਫੁਰਤੀ ਆਏਗੀ ਤੇ ਤੁਹਾਡਾ ਸਰੀਰ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਪਾਵੇਗਾ । ਇਸ ਨਾਲ ਦਿਲ ਸੰਬੰਧੀ ਸਾਰੇ ਰੋਗ ਵੀ ਠੀਕ ਹੋ ਜਾਣਗੇ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਵਾਈ ਖਾਣ ਦੀ ਜ਼ਰੂਰਤ ਨਹੀਂ ਪਵੇਗੀ ।

Leave a Reply

Your email address will not be published. Required fields are marked *