ਵੀਡੀਓ ਥੱਲੇ ਜਾ ਕੇ ਦੇਖੋ,ਵਾਲ਼ ਲੰਮੇ ਅਤੇ ਕਾਲੇ ਮ-ਜ਼-ਬੂ-ਤ ਕਰਨ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ,ਕੀ ਲੋਕਾਂ ਦੇ ਵਾਲ ਸਮੇਂ ਤੋਂ ਪਹਿਲਾਂ ਹੀ ਝ-ੜ-ਨ ਲੱਗ ਜਾਂਦੇ ਹਨ ਅਤੇ ਉਨ੍ਹਾਂ ਵਿੱਚ ਸ-ਮੱ-ਸਿ-ਆ ਪੈਦਾ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਵਾਲ ਚਿੱਟੇ ਹੋਣ ਲੱਗ ਜਾਂਦੇ, ਕਿਉਂਕਿ ਉਹਨਾਂ ਦਾ ਕੰਮ ਹੀ ਐਸਾ ਹੁੰਦਾ ਹੈ ਕਈ ਵਾਰ ਕਿਸੇ ਦੇ ਸਰੀਰਕ ਸ-ਮੱ-ਸਿ-ਆ ਪੈਦਾ ਹੋ ਜਾਂਦੀ ਹੈ ਜਿਸ ਨਾਲ ਇਹ ਸ-ਮੱ-ਸਿ-ਆ ਆ ਜਾਂਦੀ,
ਜਾਂ ਫਿਰ ਕਈ ਲੋਕਾਂ ਦਾ ਕਪੜੇ ਸੀਣ ਦਾ ਕੰਮ ਹੁੰਦਾ ਹੈ,ਜ਼ਿਆਦਾਤਰ ਨਿ-ਗ੍ਹਾ ਲਗਾਉਣੀ ਪੈਂਦੀ ਹੈ,ਅਤੇ ਜਾਂ ਫਿਰ ਅੱਜ ਕੱਲ ਲੋਕ ਕੁਝ ਅਜਿਹੀਆਂ ਚੀਜ਼ਾਂ ਖਾ ਰਹੇ ਹਨ ਬਜ਼ਾਰ ਵਿਚੋਂ ਜਿਵੇਂ ਕੇ ਤਲੀਆਂ ਹੋਈਆਂ ਚੀਜ਼ਾਂ ਮ-ਸਾ-ਲੇ-ਦਾ-ਰ ਚੀਜ਼ਾਂ ਜਿੰਨਾ ਨਾਲ ਹੈ ਇਹ ਵੀ ਸ-ਮੱ-ਸਿ-ਆ ਪੈਦਾ ਹੋ ਜਾਂਦੀ ਹੈ,ਇਸ ਲਈ ਵਾਲਾਂ ਨਾਲ ਜੁੜੀਆਂ ਹੋਈਆਂ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰਨ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ,ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਕਿਸ
ਪ੍ਰਕਾਰ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ, ਤੁਸੀਂ ਸਾਡੇ 700 ਗ੍ਰਾਮ ਹਰਿ ਆਵਲੇ ਲੈਣੇ ਹਨ ਉਨ੍ਹਾਂ ਨੂੰ ਕੁੱ-ਟ ਕੇ ਉਹਨਾਂ ਦਾ ਰੱਸ ਕੱਢ ਲੈਣਾ ਹੈ, ਫਿਰ ਤੁਸੀਂ ਅੱਧਾ ਕਿਲੋ ਤਿਲੀ ਦਾ ਤੇਲ ਲੈਣਾ ਹੈ, ਉਸ ਵਿੱਚ 12 ਗ੍ਰਾਮ ਬਰਹਮੀ 12 ਗ੍ਰਾਮ ਸ਼ਲੀਗ ਤੁਸੀਂ ਇਸ ਵਿਚ ਇਹ ਮੇਲਾ ਦੇਣੀਆਂ ਹਨ, ਫਿਰ ਤੁਸੀਂ ਜਿਹੜਾ ਆਂਵਲੇ ਦਾ ਰਸ ਕੱਢ ਕੇ ਅਸੀਂ ਉਸ ਨੂੰ ਇਸ ਵਿੱਚ ਮਿਲਾ ਦੇਣਾ ਹੈ, ਤੁਸੀਂ ਇਸ ਨੂੰ ਫਿਰ ਅੱਗ ਦੇ ਉਤੇ ਗਰਮ ਕਰਨਾ ਹੈ ਜਦੋਂ ਇਸ ਦਾ ਰਸ ਸ-ੜ ਜਾਵੇ, ਫੇਰ ਅਖੀਰ ਵਿੱਚ ਤੇਲ ਰਹਿ ਜਾਵੇਗਾ ਉਸ ਤੇਲ ਨੂੰ ਤੁਸੀਂ ਜਾ ਕੇ ਰੱਖ ਦੇਣਾ ਹੈ,
ਤੁਸੀਂ ਇਸ ਨੂੰ ਕਿਸੇ ਸਪਰੇ ਵਾਲੀ ਬੋਤਲ ਵਿੱਚ ਵੀ ਪਾ ਕੇ ਰੱਖ ਸਕਦੇ ਹੋ ਅਤੇ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਇਸਦਾ ਛਿ-ੜ-ਕਾ-ਅ ਕਰੋ ਜਾਂ ਫਿਰ ਤੋਂ ਤੁਸੀਂ ਕਿਸੇ ਰੂੰ ਦੀ ਮਦਦ ਨਾਲ ਇਸ ਨੂੰ ਆਪਣੇ ਵਾਲਾਂ ਦੀਆਂ ਜ-ੜ੍ਹਾਂ ਵਿੱਚ ਲਗਾਉ ਅਤੇ ਹਲਕੇ ਹੱਥਾਂ ਨਾਲ ਮਾ-ਲਿ-ਸ਼ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲ ਜੜ੍ਹ ਤੋਂ ਕਾਲੇ ਹੋ ਜਾਣਗੇ ਅਤੇ ਵਾਲ ਝੜਨ ਦੀ
ਸ-ਮੱ-ਸਿ-ਆ ਦੂ-ਰ ਹੋ ਜਾਵੇਗੀ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਤੁਸੀਂ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਜੇਕਰ ਤੁਸੀਂ ਇਸ ਨੂੰ ਤਿਆਰ ਕਰਕੇ ਇਸਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਉਪਰ ਦੱਸੀਆਂ ਗਈਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ, ਅਤੇ ਤੁਹਾਡੇ ਵਾਲ ਕਾਲੇ ਅਤੇ ਮ-ਜ਼-ਬੂ-ਤ ਹੋ ਜਾਣਗੇ