ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਜਾਂ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੋਸਾ ਪਾਣੀ ਪੀਣਾ ਸਾਡੀ ਸਿਹਤ ਦੇ ਲਈ ਫ਼ਾਇਦੇਮੰਦ ਹੁੰਦਾ ਹੈ।ਦਿਨ ਦੇ ਵਿੱਚ ਅੱਠ ਤੋਂ ਦੱਸ ਗਲਾਸ ਜੇਕਰ ਕੋਸੇ ਪਾਣੀ ਦੇ ਪੀਤੇ ਜਾਣ ਤਾਂ ਇਸ ਨਾਲ ਸਰੀਰ ਦੀ ਚੰਗੇ ਤਰੀਕੇ ਨਾਲ ਸਫ਼ਾਈ ਹੋ ਜਾਂਦੀ ਹੈ ਪਰ ਕੁਝ ਲੋਕ ਇਹ ਸੋਚਦੇ ਹਨ ਕਿ ਜੇਕਰ ਉਹ ਚਾਹ ਦੀ ਤਰ੍ਹਾਂ ਗ-ਰ-ਮ ਪਾਣੀ ਪੀਣਗੇ ਤਾਂ ਉਨ੍ਹਾਂ ਦੇ ਸਰੀਰ ਦੀ ਚੰਗੇ ਤਰੀਕੇ ਨਾਲ
ਹੋ ਜਾਵੇਗੀ ਅਤੇ ਉਹ ਬਹੁਤ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਬਚ ਸਕਦੇ ਹਨ।ਪਰ ਇਹਸੋਚਣਾ ਬਿਲਕੁਲ ਗਲਤ ਹੈ ਕਿਉਂਕਿ ਜੇਕਰ ਅਸੀਂ ਚਾਹ ਦੀ ਤਰ੍ਹਾਂ ਗਰਮ ਪਾਣੀ ਪੀਂਦੀ ਹਾਂ ਤਾਂ ਇਸ ਨਾਲ ਸਾਡੇ ਸਰੀਰ ਦੇ ਅੰ-ਦ-ਰੂ-ਨੀ ਅੰ-ਗਾਂ ਉੱਤੇ ਬਹੁਤ ਮਾ-ੜਾ ਅਸਰ ਪੈਂਦਾ ਹੈਖਾਸਕਰ ਗੁਰਦੇ ਉੱਤੇ ਇਸ ਦਾ ਅ-ਸ-ਰ ਸਭ ਤੋਂ ਜ਼ਿਆਦਾ ਵੇਖਿਆ ਜਾਂਦਾ ਹੈ ਦਸ ਦਈਏ ਕਿ ਗੁਰਦੇ ਦੇ ਵਿੱਚ ਇੱਕ ਅਜਿਹਾ ਪ-ਦਾ-ਰ-ਥ ਹੁੰਦਾ ਹੈ ਜੋ ਸਾਡੇ ਸਰੀਰ ਦੇ ਵਿੱਚੋਂ ਵਿਸ਼ੈਲੇ ਪ-ਦਾ-ਰ-ਥਾਂ ਨੂੰ ਬਾਹਰ ਕਰਦਾ ਹੈ। ਪਰ ਜਦੋਂ ਅਸੀਂ ਚਾਹ ਦੀ ਤਰ੍ਹਾਂ ਗਰਮ ਪਾਣੀ ਪੀਂਦੇ ਹਾਂ ਤਾਂ ਇਸ ਦੇ ਨਾਲ ਇਹ ਪਦਾਰਥ ਘੁਲਣਸ਼ੀਲ ਬਣ ਜਾਂਦਾ ਹੈ ਅਤੇ ਸਰੀਰ ਦੇ
ਵਿੱਚੋਂ ਵਿਸ਼ੈਲੇ ਪਦਾਰਥਾਂ ਦੀ ਮਾਤਰਾ ਜ਼ਿਆਦਾ ਹੋਣ ਲੱਗ ਜਾਂਦੀ ਹੈ ਇਸ ਤੋਂ ਇਲਾਵਾ ਇਸ ਨਾਲ ਸਾਡੀ ਪਾਚਨ ਕਿਰਿਆ ਵੀ ਪ੍ਰ-ਭਾ-ਵਿ-ਤਹੁੰਦੀ ਹੈ।ਇਸ ਲਈ ਜੇਕਰ ਤੁਸੀਂ ਪਾਣੀ ਪੀ ਰਹੇ ਹੋ ਤਾਂ ਸਿਰਫ਼ ਕੋਸਾ ਪਾਣੀ ਹੀ ਸੇਵਨ ਕਰੋ ਕਿਉਂਕਿ ਇਸ ਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਨੁ-ਕ-ਸਾ-ਨ ਹੋ ਸਕਦੇ ਹਨ ਇਸ ਦਾ ਜ਼ਿਆਦਾਤਰ ਨੁ-ਕ-ਸਾ-ਨ ਸਰੀਰ ਦੇ ਅੰਦਰੂਨੀ ਅੰ-ਗਾਂ ਉਤੇ ਹੀ ਵੇਖਿਆ ਜਾਂਦਾ ਹੈ ਕਿਉਂਕਿ ਇਸ ਨਾਲ ਸਰੀਰ ਦੀਆਂ ਨਸਾਂ ਕਮਜ਼ੋਰ ਪੈਣ ਲੱਗ ਜਾਂਦੀਆਂ ਹਨ।ਸੋ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਹੀ ਪਾਣੀ ਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਇਹ ਤੁਹਾਨੂੰ ਨੁ-ਕ-ਸਾ-ਨ ਪਹੁੰਚਾ ਸਕਦਾ ਹੈ
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ