ਵੀਡੀਓ ਥੱਲੇ ਜਾ ਕੇ ਦੇਖੋ,ਕੀ ਤੁਸੀਂ ਵੀ ਵਾਰ-ਵਾਰ ਪਿਸ਼ਾਬ ਜਾਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ। ਜਿਨ੍ਹਾਂ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਰਹਿੰਦਾ ਹੈ। ਅਤੇ ਉਹ ਇਸ ਸਮੱਸਿਆ ਤੋਂ ਪਰੇਸ਼ਾਨ ਹਨ। ਜਿਨ੍ਹਾਂ ਨੂੰ ਰਾਤ ਨੂੰ ਵੀ ਬਹੁਤ ਪਿਸ਼ਾਬ ਆਉਂਦਾ ਰਹਿੰਦਾ ਹੈ ਬਾਰੀ ਬਾਰੀ ਉਨ੍ਹਾਂ ਨੂੰ ਉੱਠ ਕੇ ਜਾਣਾ ਪੈਂਦਾ ਹੈ। ਤਾਂ ਉਹਨਾਂ ਲੋਕਾਂ ਨੇ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ। ਅਤੇ ਉਹਨਾਂ ਲੋਕਾਂ ਨੇ ਕੁਝ ਚੀਜ਼ਾਂ ਲੈ ਕੇ ਆਉਣਗੀਆਂ ਹਨ,ਇਸ ਪ੍ਰਕਾਰ ਹਨ ਚਿਲਕੋਜੇ ਦਾ ਗੌਂਦ
ਇਕ ਚੁਟਕੀ,ਲਾਜਵੰਤੀ ਦਾ ਬੀਜ ਸੌ ਗ੍ਰਾਮ ਇਸ ਦਾ ਪਾਊਡਰ ਬਣਾ ਲੈਣਾ ਹੈ, ਆਵਲੇ ਦਾ ਪਾਊਡਰ, ਅਲਸੀ ਦਾ ਪਾਊਡਰ ਸੌ ਗ੍ਰਾਮ, ਸਰਗੋਲ 100, ਗਰਾਮ ਸਫੇਦ ਗੂਦ ਮੋਰਿਗਾ ਸੌ ਗ੍ਰਾਮ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਰਾਬਰ ਮਾਤਰਾ ਦੇ ਵਿੱਚ ਇਹਨਾਂ ਦਾ ਪਾਊਡਰ ਬਣਾ ਕੇ ਅੱਧਾ ਚਮਚ ਸਵੇਰੇ ਅਤੇ ਅੱਧਾ ਚਮਚ ਸ਼ਾਮ ਨੂੰ ਸੇ-ਵ-ਨ ਕਰਨਾ ਹੈ।ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ਼ ਜਿਨ੍ਹਾਂ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਰਹਿੰਦਾ ਹੈ
ਉਹ ਸ-ਮੱ-ਸਿ-ਆ ਠੀਕ ਹੋ ਜਾਵੇਗੀ ਅਤੇ ਪੇਟ ਦੀਆਂ ਸ-ਮੱ-ਸਿ-ਆ-ਵਾਂ ਵੀ ਠੀਕ ਹੋ ਜਾਣਗੀਆਂ। ਅਤੇ ਜੇਕਰ ਕਿਸੇ ਬੱਚੇ ਨੂੰ ਲੈ-ਟ-ਰੀ-ਨ ਜ਼ਿਆਦਾ ਆਉਂਦੀ ਹੈ ਅਤੇ ਉਸ ਨੂੰ ਖਾਂਸੀ ਜ਼ਿਆਦਾ ਆਉਂਦੀ ਹੈ ਬਲਗਮ ਜ਼ਿਆਦਾ ਬਣਦੀ ਹੈ। ਤਾਂ ਉਨ੍ਹਾਂ ਨੇ ਤਾਂ ਉਹਨਾਂ ਨੇ ਇੱਕ ਚੁਟਕੀ ਜੈਤੂਨ ਆਪਣੇ ਬੱਚੇ ਨੂੰ ਹਰ ਰੋਜ਼ ਖਵਾਉਣਾ ਹੈ। ਤਾਂ ਤੇ ਉਸ ਤੋਂ ਬਾਅਦ ਜੇਕਰ ਕਿਸੇ ਨੂੰ ਕੁਝ ਖਾਂਦੇ ਪੀਂਦੇ ਹਨ ਅਤੇ ਉਨ੍ਹਾਂ ਨੂੰ ਜਲਦੀ ਜਲਦੀ ਲੈਟਰੀਨ ਜਾਣਾ ਪੈਂਦਾ ਹੈ ਤਾਂ ਉਨ੍ਹਾਂ ਵੱਡੇ ਲੋਕਾਂ ਨੇ ਵੀ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ
ਉਹਨਾਂ ਬਦਾਮ ਦਾ ਗੌਦ ਲੈ ਕੇ ਆਉਣਾ ਹੈ ਅਤੇ ਉਸ ਨੂੰ ਲਿਆ ਕੇ ਘਰੇ ਪਾ-ਊ-ਡ-ਰ ਬਣਾ ਲੈਣਾਂ ਹੈ ਅਤੇ ਉਸ ਤੋਂ ਬਾਅਦ ਉਸ ਦਾ ਇੱਕ ਚਮਚ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਇਕ ਗਲਾਸ ਪਾਣੀ ਵਿਚ ਪਾ ਕੇ ਉਸ ਦਾ ਸੇ-ਵ-ਨ ਕਰ ਲੈਣਾ ਹੈ।ਇਸ ਦਾ ਸੇ-ਵ-ਨ ਕਰਨ ਦੇ ਨਾਲ਼ ਜਿਨ੍ਹਾਂ ਨੂੰ ਵਾਰ-ਵਾਰ ਲੈਟਰਿੰਗ ਜਾਣ ਦੀ ਸ-ਮੱ-ਸਿ-ਆ ਹੈ ਤਾਂ ਉਹ ਸ-ਮੱ-ਸਿ-ਆ ਵੀ ਠੀਕ ਹੋ ਜਾਵੇਗੀ ਇਸ ਪ੍ਰਕਾਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਦੇ ਮੁਤਾਬਕ ਜੇਕਰ ਤੁਸੀਂ ਇਨ੍ਹਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਉੱਪਰ ਦੱਸੀਆਂ ਗਈਆਂ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਅੱ-ਡੀ-ਆਂ ਠੀਕ ਹੋ ਜਾਣਗੀਆਂ।