ਆਹ ਬੀਬੀ ਨੇ ਦੱਸਿਆ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਗੋਡਿਆਂ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਇਕ ਅਨੋਖਾ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਕੇ ਤੁਸੀਂ ਬਹੁਤ ਹੀ ਜਲਦ ਜੋੜਾਂ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਤਰਾ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰ ਲਓ ਤੁਸੀਂ ਸਭ ਤੋਂ ਪਹਿਲਾ ਦਸ ਰੁਪਏ ਦਾ ਤੁਸੀਂ ਅਸ਼ਵਗੰਧਾ ਲੈਣਾ 10 ਰੁਪਏ ਦੀ ਸੁਡ ਲੈਣੀ ਹੈ ਦਸ ਰੁਪਏ ਦੀ ਅੰਬਾ ਹਲਦੀ

ਅਤੇ ਇੱਕ ਸਪਰਾਇਟ ਠੰਢੇ ਦੀ 1ਲੀਟਰ ਬੋਤਲ ਅਤੇ ਹੁਣ ਇਸ ਬੋਤਲ ਵਿਚ ਦੋ ਚਮਚ ਸੁੰਢ ਦੇ ਪਾਉਣੇ ਹਨ 2 ਚੱਮਚ ਅਸ਼ਵਗੰਧਾ ਦੇ ਪਾ ਦੇਣੇ ਹਨ ਦੋ ਚਮਚ ਅੰਬਾ ਹਲਦੀ ਤੇ ਪਾ ਦੇਣੇ ਹਨ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਕਿਸੇ ਕੋਲ ਹੀ ਬੈਠੇ ਚੰਗੀ ਤਰ੍ਹਾਂ ਮਿਕਸ ਕਰਨ ਉਸ ਤੋਂ ਬਾਅਦ ਵਿੱਚ ਪਾਉਣਾ ਹੈ ਅਤੇ ਬੋਤਲ ਵਿੱਚ ਪਾਉਣ ਵੇਲੇ ਧਿਆਨ ਕਰਨਾ ਹੈ ਕੀ ਇਹਨਾਂ ਨੂੰ ਜਲਦੀ-ਜਲਦੀ ਬੋਤਲ ਵਿੱਚ ਪਾ ਦੇਣ ਹੈ ਕਿਉਂਕਿ ਇਸ ਇਸ ਦੀ ਗੈਸ ਬਹੁਤ ਬਣਦੀ ਅਤੇ ਬਾਹਰ ਨਿਕਲ ਜਾਂਦੀ ਹੈ

ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੋਤਲ ਵਿੱਚ ਪਾਉਣ ਤੋਂ ਬਾਅਦ ਹੌਲ਼ੀ-ਹੌਲ਼ੀ ਇਸਦਾ ਢੱਕਣ ਖੋਲ੍ਹ ਕੇ ਫ਼ੇਰ ਬੰਦ ਕਰ ਦੇਣਾ ਹੈ ਭਾਵ ਕਿ ਇਸ ਵਿਚਲੀ ਸਾਰੀ ਗੈਸ ਬਾਹਰ ਕੱਢ ਦੇਣੀ ਹੈ ਜਿਸ ਗੱਲ ਦਾ ਧਿਆਨ ਰੱਖਣਾ ਹੈ ਕਿ ਬੋਤਲ ਵਿੱਚੋਂ ਸਪਰਾਇਟ ਬਾਹਰ ਨਾ ਨਿਕਲ ਜਾਵੇ ਕਦੇ ਤੁਸੀਂ ਇਸ ਤਰ੍ਹਾਂ ਹੀ ਕਰਦੇ ਰਹਿਣਾ ਹੈ ਕਦੀ ਹੱਸਦਾ ਢੱਕਣ ਖੋਲ੍ਹਦਾ ਹੈ ਅਤੇ ਥੋੜ੍ਹਾ ਜਿਹਾ ਫਿਰ ਬੰਦ ਕਰ ਦੇਣਾ ਹੈ ਇਸ ਲਈ ਜਦੋਂ ਸਾਰੀ

ਗੈਸ ਬਾਹਰ ਨਿਕਲ ਜਾਵੇ ਪਰ ਜਦੋਂ ਇਹ ਸ਼ਾਂਤ ਹੋ ਜਾਵੇ ਅਤੇ ਫਿਰ ਇਹ ਜਦੋਂ ਬਿਲਕੁਲ ਸ਼ਾਂਤ ਹੋ ਜਾਵੇ ਉਸ ਦੀ ਸਾਰੀ ਗੈਸ ਨਿਕਲ ਜਾਵੇ ਤਾਂ ਤੁਸੀਂ ਇਸ ਨੂੰ ਇਸ ਨੂੰ ਦਿਨ ਵਿਚ ਚਾਹ ਦੇ ਕੱਪ ਵਾਂਗ 2 ਤੋਂ 3 ਵਾਰ ਇਸਦਾ ਸੇਵਨ ਕਰ ਸਕਦੇ ਹੋ ਅਤੇ ਇਸ ਦੇ ਸੇਵਨ ਕਰਨ ਨਾਲ ਗੋਡਿਆਂ ਦਾ ਦਰਦ ਅਤੇ ਜੋੜਾਂ ਦਾ ਦਰਦ ਦਾ ਬਿਲਕੁਲ ਹੀ ਖ਼ਤਮ ਹੋ ਅਤੇ ਇੱਕ ਖਾਸ ਗੱਲ ਇਹ ਹੈ ਕਿ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਥੋੜ੍ਹਾ ਜਿਹਾ ਬੁਖਾਰ ਹੋ ਸਕਦਾ ਹੈ ਪਰ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ

ਜੇਕਰ ਥੋੜ੍ਹਾ-ਬਹੁਤਾ ਬੁਖ਼ਾਰ ਹੁੰਦਾ ਹੈ ਤਾਂ ਇਸ ਦੀ ਇਹ ਨਿਸ਼ਾਨੀ ਹੈ ਕਿ ਤੁਹਾਡੇ ਕੋਲ ਹੈ ਅਤੇ ਜੋੜਾਂ ਵਿਚ ਫਰਕ ਹੋ ਰਿਹਾ ਹੈ ਤੁਸੀਂ ਉਸ ਬੋਤਲ ਨੂੰ ਫਰਿੱਜ ਨਹੀਂ ਰੱਖਣਾ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਚ ਰੱਖਦਿਆਂ ਅਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਇਸ ਨਾਲ ਤੁਹਾਡੇ ਗੋਡਿਆਂ ਦਾ ਦਰਦ ਅਤੇ ਜੋੜਾਂ ਦਾ ਦਰਦ ਜੜ੍ਹ ਤੋਂ ਖਤਮ ਹੋ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *