ਵੀਡੀਓ ਥੱਲੇ ਜਾ ਕੇ ਦੇਖੋ,ਗਾੜੇ ਖੂਨ ਨੂੰ ਬਿਨਾਂ ਦਵਾਈ ਤੋਂ ਪਤਲਾ ਕਰਨ ਦਾ ਤਰੀਕਾ ।ਅੱਜ ਕੱਲ੍ਹ ਦੇ ਟਾਈਮ ਵਿੱਚ ਕੋਰੈਕਸ ਟਰੋਲ ਵਧਣਾ ਆਮ ਜਿਹੀ ਗੱਲ ਬਣ ਗਈ ਹੈ ।ਕੋਲੈਸਟ੍ਰੋਲ ਸਾਡੇ ਖ਼ੂਨ ਨੂੰ ਗਾ-ੜ੍ਹਾ ਬਣਾ ਦਿੰਦਾ ਹੈ। ਘਟਾਉਣ ਦੇ ਲਈ ਸਾਨੂੰ ਆਪਣਾ ਲਾਈਫਸਟਾਈਲ ਚੇਂਜ ਕਰਨਾ ਪਵੇਗਾ।ਜਦੋਂ ਆਪਾਂ ਪਰਹੇਜ਼ ਕਰਨਾ ਸ਼ੁਰੂ ਕਰ ਦਵਾਂਗੇ ਨਾਲ ਦੀ ਨਾਲ ਚੰਗੀਆਂ ਚੀਜ਼ਾਂ ਖਾਣਾ ਸ਼ੁਰੂ ਕਰ ਦੇਵਾਂਗੇ ਤਾਂ ਕਰੋਸਟ੍ਰੋਲ ਦੀ ਪ੍ਰੋਬਲਮ ਕਦੀ ਵੀ
ਆਪਾਂ ਨੂੰ ਨਹੀਂ ਆਵੇਗੀ।ਸਾਡੇ ਪੁਰਾਣੇ ਬਜ਼ੁਰਗ ਵੀ ਕਹਿੰਦੇ ਹੁੰਦੇ ਸਨ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਹੈ।ਕੋਲੈਸਟ੍ਰੋਲ ਵਧਣ ਦੇ ਨਾਲ ਬੀ-ਪੀ ਦੀ ਪ੍ਰਾਬਲਮ,ਹਾਰਟ ਦੀ ਪ੍ਰਾਬਲਮ, ਬ੍ਰੇਨ ਹੈਮਬ੍ਰੇਜ,ਲਕਵਾ,ਛਾਤੀ ਵਿੱਚ ਦਰਦ ਵਰਗੀਆਂ ਦਿੱਕਤਾਂ ਆਉਣ ਲੱਗ ਜਾਂਦੀਆਂ ਹਨ।ਸਭ ਤੋਂ ਪਹਿਲਾਂ ਆਪਾਂ ਪਰਹੇਜ ਦੀ ਗੱਲ ਕਰਦੇ ਹਾਂ ਮਾਸ ਮੱਛੀ,ਅੰਡਾ,ਘਿਓ,ਮੱਖਣ,ਮਲਾਈ, ਡੇਅਰੀ ਪ੍ਰੋਡਕਟ ਆਪਾਂ ਬਿਲਕੁਲ ਵੀ ਨਹੀਂ ਖਾਣਾ।
ਤੁਸੀਂ ਦਹੀਂ ਦਾ ਸੇਵਨ ਕਰ ਸਕਦੇ ਹਾਂ ਦਹੀਂ ਦਾ ਸੇਵਨ ਕੋਲੈਸਟ੍ਰੋਲ ਦੇ ਲਈ ਬਹੁਤ ਹੀ ਫ਼ਾਇਦੇਮੰਦ ਹੈ। ਜਿਵੇਂ ਜਿਵੇਂ ਤੁਸੀਂ ਪਰਹੇਜ਼ ਕਰਨਾ ਸ਼ੁਰੂ ਕਰ ਦੇਵੋਗੇ ਤੁਹਾਡੀ ਪੰਜਾਹ ਪਰਸੈਂਟ ਪ੍ਰੋਬਲਮ ਵੈ-ਸੇ ਹੀ ਠੀਕ ਹੋ ਜਾਵੇਗੀ। ਸਿਰਫ਼ ਲਾਈਫ ਸਟਾਈਲ ਤੇ ਪਰਹੇਜ਼ ਕਰਨ ਨਾਲ ਹੀ ਸਾਡੀਆਂ ਅੱਧੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ।ਸਵੇਰੇ ਸਵੇਰੇ ਤੁਸੀਂ ਬੈੱ-ਡ ਟੀ ਲੈਣਾ ਬੰਦ ਕਰ ਦੇਵੋ,ਇਸ ਤੋਂ ਇਲਾਵਾ ਸਵੇਰੇ ਗਰਮ ਪਾਣੀ ਲਾਵੋ। ਉਸ ਵਿੱਚ ਅੱਧਾ ਨਿੰਬੂ ਨਿਚੋੜੋ ਤੇ
ਜੇਕਰ ਤੁਹਾਨੂੰ ਡਾਈਬੀਟੀਜ਼ ਨਹੀਂ ਹੈ ਤਾਂ ਇਕ ਚਮਚ ਸ਼ਹਿਦ ਪਾ ਲਵੋ, ਜੇਕਰ ਡਾਇਬਟੀਜ਼ ਹੈ ਤਾਂ ਉਸ ਵਿੱਚ ਸੇਂਧਾ ਨਮਕ ਪਾ ਲਵੋ,ਜੇਕਰ ਬਲੱਡ ਪ੍ਰੈਸ਼ਰ ਹੈ ਤਾਂ ਸੇਂਧਾ ਨਮਕ ਨਾ ਪਾਵੋ ਫਿਰ ਤੁਸੀਂ ਸ਼ਹਿਦ ਪਾ ਸਕਦੇ ਹੋ ,ਜੇਕਰ ਦੋਨੋਂ ਪ੍ਰੋਬਲਮ ਨੇ ਤਾਂ ਤੁਸੀਂ ਦੋਨਾਂ ਦਾ ਇਸਤੇਮਾਲ ਨਾ ਕਰੋ ਕੱਲਾ ਨਿੰਬੂ ਪਾਣੀ ਵਿਚ ਪਾ ਕੇ ਪੀ ਲਵੋ। ਹੁਣ ਤੁਸੀਂ ਇੱਕ ਘੰਟੇ ਬਾਅਦ ਸੇਬ ਖਾਓ।ਸੇਬ ਖਾਣ ਦੇ ਬਹੁਤ ਗੁਣ ਹਨ,ਸੇਬ ਕੋਲੈਸਟ੍ਰੋਲ ਦਾ ਦੁਸ਼ਮਣ ਹੈ
ਸੇਬ ਖਾਣ ਦੇ ਬਹੁਤ ਫਾਇਦੇ ਹੁੰਦੇ ਹਨ, ਡੇ-ਲੀ ਦਾ ਇੱਕ ਸੇਬ ਤੁਹਾਨੂੰ ਡਾਕਟਰ ਤੋਂ ਦੂਰ ਰੱਖਦਾ ਹੈ।ਜੇਕਰ ਕੋਈ ਨਿੰਬੂ ਪਾਣੀ ਨਹੀਂ ਪੀ ਸਕਦਾ ਤਾਂ ਲਸਣ ਦੀਆਂ ਦੋ ਕਲੀਆਂ ਲੈ ਕੇ ਉਸ ਨੂੰ ਬਰੀਕ ਬਰੀਕ ਕੱ-ਟ ਕੇ ਖਾ ਲਵੋ। ਇਸ ਤੋਂ ਇਲਾਵਾ ਤੁਸੀਂ ਇੱਕ ਹੋਰ ਕੰਮ ਕਰ ਸਕਦੇ ਹੋ ਅ-ਲ-ਸੀ ਦੇ ਬੀਜਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਰੱਖ ਲਵੋ ਤੇ ਇੱਕ ਚਮੱਚ ਖਾਣਾ ਖਾਣ ਤੋਂ ਬਾਅਦ ਗੁਨਗੁਨੇ ਪਾਣੀ ਦੇ ਨਾਲ ਲੈਣਾ ਸ਼ੁਰੂ ਕਰ ਦੇਵੋ।
ਥੋੜ੍ਹੇ ਦਿਨਾਂ ਬਾਅਦ ਤੁਸੀਂ ਆਪਣੇ ਆਪ ਮਹਿਸੂਸ ਕਰੋਗੇ ਕਿ ਤੁਹਾਡਾ ਕੋ-ਲੈ-ਸ-ਟ੍ਰੋ-ਲ ਘਟਣਾ ਸ਼ੁਰੂ ਹੋ ਜਾਵੇਗਾ।ਇਨ੍ਹਾਂ ਚੀਜ਼ਾਂ ਦੇ ਨਾਲ ਨਾਲ ਪ-ਰ-ਹੇ-ਜ਼ ਕਰਨਾ ਵੀ ਬਹੁਤ ਜ਼ਰੂਰੀ ਹੈ।ਜੇਕਰ ਤੁਸੀਂ ਆਪਣਾ ਬੁ-ਰਾ ਕੋ-ਲੈ-ਸ-ਟ੍ਰੋ-ਲ ਘਟਾਉਣ ਤੇ ਚੰਗਾ ਕੋ-ਲੈ-ਸ-ਟ੍ਰੋ-ਲ ਵਧਾਉਣਾ ਚਾਨੇ ਹੋ ਤਾਂ ਸੈਰ ਕਰਨਾ ਸ਼ੁਰੂ ਕਰ ਦਿਓ। ਇਸ ਪ੍ਰਕਾਰ ਤੁਸੀਂ ਇਨ੍ਹਾਂ ਗੱਲਾਂ ਨੂੰ ਧਿ-ਆ-ਨ ਵਿੱਚ ਰੱਖਣਾ ਹੈ ਤੁਸੀਂ ਤੰ-ਦ-ਰੁ-ਸ-ਤ ਰਹੋਗੇ।