ਵੀਡੀਓ ਥੱਲੇ ਜਾ ਕੇ ਦੇਖੋ,ਬਿਨਾ ਦ-ਵਾ-ਈ ਘਰੋਂ ਚੋ ਦੂ-ਰ ਭਜਾਓ ਬਿ-ਮਾ-ਰੀ-ਆਂ ਅੱਜਕਲ੍ਹ ਲੋਕਾਂ ਦੀ ਵਿੱਚ ਆਪਣੀ ਮਾ-ਨ-ਸਿ-ਕ ਸਥਿਤੀ ਨੂੰ ਲੈ ਕੇ ਕਈ ਵਾ-ਰ ਦੂ-ਰੀ-ਆ ਹੋ ਜਾਂਦੀਆਂ ਹਨ ਜਿਸ ਕਰਕੇ ਉਹ ਮਾ-ਨ-ਸਿ-ਕ ਰੋ-ਗੀ ਬਣ ਜਾਂਦੇ ਹਨ। ਅਤੇ ਉਹਨਾਂ ਨੂੰ ਸਰੀਰਕ ਰੋ-ਗ ਵੀ ਲੱਗਣੀ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਕਿਸੇ ਦੇ ਮਨ ਦੇ ਵਿਚ ਕੁਝ ਅਜਿਹੀ ਗੱਲ ਬੈਠ ਜਾਂਦੀ ਹੈ ਜਿਸ ਦੇ ਕਾਰਨ ਉਨ੍ਹਾਂ ਨੂੰ ਫਿਰ ਦ-ਵਾ-ਈ-ਆਂ ਦੀ ਜ਼-ਰੂ-ਰ-ਤ ਪੈ ਜਾਂਦੀ ਹੈ।
ਪਰ ਜੇਕਰ ਉਨ੍ਹਾਂ ਨੂੰ ਉਨ੍ਹਾਂ ਦੀ ਮਾ-ਨ-ਸਿ-ਕ ਸਥਿਤੀ ਨੂੰ ਦੇਖਦੇ ਹੋਏ ਕੁਝ ਅਜਿਹੀਆਂ ਗੱਲਾਂ ਦੱ-ਸੀ-ਆਂ ਜਾਣ ਜਿਨ੍ਹਾਂ ਦੇ ਨਾਲ ਉਹ ਬਿਨਾਂ ਦ-ਵਾ-ਈ ਨਾਲ ਠੀਕ ਹੋ ਸਕਦੇ ਹਨ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਬਦਲਾਵ ਕਰਨੇ ਹੋਣਗੇ। ਵੈਦ ਜਗਦੀਪ ਸਿੰਘ ਦੇ ਕਹਿਣ ਦੇ ਮੁ-ਤਾ-ਬ-ਕ ਉਨ੍ਹਾਂ ਦੇ ਕੋਲ ਅਨੇਕਾਂ ਹੀ ਮ-ਰੀ-ਜ਼ ਹੁੰਦੇ ਹਨ ਜੋ ਕਿ ਮਾਨਸਿਕ ਤ-ਣਾ-ਓ ਦੇ ਨਾਲ ਪੀ-ੜ-ਤ ਹੁੰਦੇ ਹਨ। ਅਤੇ ਅਰਥ ਅੱਜਕਲ ਆਪਣੇ ਲੋਕਾਂ ਦੇ ਵਿੱਚ ਸੁੱਖ ਦੀ ਕ-ਮੀ ਹੋ ਗਈ ਥੋੜ੍ਹੀ ਬਹੁਤ ਜਿਆਦਾ ਹੋ ਗਈ ਹੈ
ਜਿਸ ਕਰਕੇ ਉਹ ਆਪਣੇ ਘਰ ਪ੍ਰਵਾਰ ਵੱਲ ਜ਼ਿਆਦਾ ਧਿ-ਆ-ਨ ਨਹੀਂ ਦਿੰਦੇ। ਅਤੇ ਇਕ ਦੂਜੇ ਦੇ ਨਾਲ ਪਿਆਰ ਘਟਦਾ ਜਾ ਰਿਹਾ ਹੈ ਜਿਸ ਦੇ ਕਾਰਨ ਘਰ ਵਿਚ ਹਰ ਇਨਸਾਨ ਨੂੰ ਲੱਗਦਾ ਹੈ ਕਿ ਉਹ ਮੈਨੂੰ ਪਿਆਰ ਨਹੀਂ ਕਰਦਾ ਜਿਸ ਦੇ ਕਾਰਨ ਉਨ੍ਹਾਂ ਵਿਚ ਦੂਰੀਆਂ ਵਧ ਜਾਂਦੀਆਂ ਹਨ। ਅਸੀਂ ਕਈ ਵਾਰ ਤਾਂ ਇਕ ਦੂਜੇ ਨੂੰ ਅੱਜ ਇਹ ਬੋਲ ਬੋਲ ਦਿੰਦੇ ਹਾਂ ਜੋ ਕਿ ਅਗਲੇ ਦਿਨ ਮਾਮਲੇ ਵਿਚ ਬੈਠ ਜਾਂਦੇ ਹਨ ਅਤੇ ਉਸ ਨੂੰ ਅੰਦਰੋ ਅੰਦਰੀ ਬਿ-ਮਾ-ਰ ਕਰਦੇ ਰਹਿੰਦੇ ਹਨ
ਅਤੇ ਉਸਨੂੰ ਲੱਗਦਾ ਹੈ ਕੇ ਇਹ ਮੈਨੂੰ ਸਮਝਦਾ ਨਹੀਂ। ਅਤੇ ਆਪਣੇ ਜੀਵਣ ਦੇ ਵਿਚ ਸਾਨੂੰ ਗ੍ਰ-ਸ-ਤੀ ਹੋਣਾ ਬਹੁਤ ਜ਼ਰੂਰੀ ਹੈ । ਕਿਉਂਕਿ ਇਸ ਦੇ ਨਾਲ ਹੀ ਇਕ ਦੂਜੇਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। ਅਤੇ ਜੇਕਰ ਕਿਸੇ ਨੇ ਕਈ ਹੋਰ ਕੋਈ ਹੱਲ ਬੋਲ ਦਿੱਤਾ ਤਾਂ ਉਹ ਆਪਣੇ ਮੰਨ ਉਪਰ ਨਹੀਂ ਬਿਠਾਉਣਾ ਚਾਹੀਦਾ।ਕਈ ਵਾਰ ਉਹ ਅਜਿਹੀ ਗੱਲ ਹੁਣ ਆਪਣੇ ਮੰਨ ਉਪਰ ਬਿਠਾ ਲੈਂਦਾ ਹੈ ਜੋ ਕਿ ਲੰਬੇ ਸਮੇਂ ਤੱਕ ਉਸ ਦੇ ਵਿਚ ਰਹਿੰਦੀ ਹੈ। ਅਤੇ ਕਈ ਵਾਰ ਉਹ ਗਲ ਉਸ ਦਾ
ਘਰ ਟੁੱ-ਟ-ਣ ਦਾ ਕਾਰਨ ਵੀ ਬਣ ਜਾਂਦੀ ਹੈ। ਇਸ ਲਈ ਸਾਨੂੰ ਆਪਣੇ ਪ੍ਰੇ-ਮ ਭਾਵਨਾ ਦੇ ਨਾਲ ਰਹਿਣਾ ਚਾਹੀਦਾ ਹੈ ਅਤੇ ਜੇਕਰ ਕਿਸੇ ਨੇ ਕੋਈ ਬੋਲ ਬੋਲਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਮਨ ਦੇ ਪ੍ਰ-ਭਾ-ਵਿ-ਤ ਨਹੀਂ ਹੋਣ ਦੇਣਾ ਚਾਹੀਦਾ। ਜਿਸ ਦੇ ਨਾਲ ਆਪਣਾ ਮ-ਨ ਵੀ ਪ-ਰੇ-ਸ਼ਾ-ਨ ਹੁੰਦਾ ਹੈ। ਸਾਨੂੰ ਖ਼ੁਸ਼ੀ-ਖ਼ੁਸ਼ੀ ਇਕ ਦੂਜੇ ਨਾਲ ਇਕ ਦੂਜੇ ਦੀਆਂ ਗੱਲਾਂ ਨੂੰ ਸਹਿੰਦੇ ਹੋਈ ਆਪਣੇ ਜੀਵਨ ਬਤੀਤ ਕਰਨਾ ਚਾਹੀਦਾ ਹੈ। ਅਤੇ ਉਹ ਅਜਿਹੇ ਗੱਲਾਂ ਨੂੰ ਭੁੱਲ ਜਾਣਾ ਚਾਹੀਦਾ ਹੈ ਜਿਸ ਨਾਲ ਘਰ ਬਰਬਾਦ ਹੋ ਸਕਦੇ ਹਨ।ਆਖਿਰ ਸਾਹਮਣੇ ਵਾਲੇ ਨੂੰ ਗੱਲ ਕਰਨ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਇਹ ਸ਼ਬਦ ਜੇਕਰ ਉਸਨੂੰ ਬੋਲੇ ਜਾਣ ਤਾਂ ਇਸ ਦਾ ਅੱਗੇ ਚੱਲ ਕੇ ਕੀ ਪ੍ਰ-ਭਾ-ਵ ਪੈ ਸਕਦਾ ਹੈ।