ਵੀਡੀਓ ਥੱਲੇ ਜਾ ਕੇ ਦੇਖੋ,ਥੋਡਾ ਬੀ ਪੀ ਜਿੰਨਾ ਮਰਜ਼ੀ ਵਧਦਾ ਹੋਵੇ,ਇਸ ਨੁਕਤੇ ਨੂੰ ਘਰੇ ਬਣਾ ਕੇ ਸਵੇਰੇ ਖਾਲੀ ਪੇਟ ਇਸਤੇਮਾਲ ਕਰ ਲਓ ਤੁਹਾਡੇ ਬਲੱਡ ਪ੍ਰੈੱਸ਼ਰ ਵਧਣ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਉਨ੍ਹਾਂ ਲੋਕਾਂ ਨੇ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵਧਦਾ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਰਹਿੰਦਾ ਹੈ.ਇਸ ਨਾਲ ਤੁਹਾਡਾ ਸਰੀਰ ਵੀ ਠੰਡਾ ਰਹੇਗਾ ਅਤੇ ਤੁਹਾਡਾ ਬਲੱਡ
ਪ੍ਰੈਸ਼ਰ ਨਹੀਂ ਵਧੇਗਾ ਅਤੇ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਇਸ ਪ੍ਰਕਾਰ ਹਨ ਸਭ ਤੋਂ ਪਹਿਲਾਂ ਤੁਸੀਂ ਤਰਬੂਜ਼ ਦੇ ਬੀਜ ਲੈਣੇ ਹਨ ਅਤੇ ਉਸ ਤੋਂ ਬਾਅਦ ਤੁਸੀਂ ਦੇਸੀ ਖੰਡ ਲੈ ਸਕਦੇ ਹੋ ਇਹ ਤੁਸੀਂ ਆਪਣੀ ਮਰਜ਼ੀ ਹੈ ਜੇ ਲੈਣੀ ਹੈ ਤਾਂ ਲੈ ਸਕਦੇ ਹੋ ਨਹੀਂ ਤਾਂ ਛੱਡ ਸਕਦੇ ਹੋ ਅਤੇ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਗਲਾਸ ਪਾਣੀ ਲੈ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇੱਕ ਚੱਮਚ ਤਰਬੂਜ਼ ਦੇ ਬੀਜ
ਇਸ ਅੱਧਾ ਗਲਾਸ ਦੇ ਪਾਣੀ ਵਿੱਚ ਪਾ ਦੇਣੇ ਹਨ ਅਤੇ ਉਸ ਤੋਂ ਬਾਅਦ ਸਵੇਰੇ ਉਠ ਕੇ ਤੁਸੀਂ ਇਸ ਨੂੰ ਤੁਸੀਂ ਮੇਕ ਮਿਕਸੀ ਦੇ ਵਿੱਚ ਪਾ ਦੇਣਾ ਹੈ ਅਤੇ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਕੇ ਸ਼ਰਬਤ ਤਿਆਰ ਕਰ ਲੈਣਾ ਹੈ ਤੁਸੀਂ ਇਸ ਵਿਚ ਲੋੜ ਅਨੁਸਾਰ ਮਿੱਠਾ ਪਾ ਸਕਦੇ ਹੋ ਅਤੇ ਜਿਹੜੇ ਲੋਕ ਸ਼ੂਗਰ ਹਨ ਉਸ ਵਿੱਚ ਮਿੱਠਾ ਨਾ ਮਿਲਾਉਣ ਅਤੇ ਇਸ ਪ੍ਰਕਾਰ ਜਿਹੜੇ ਇਸ ਨੂੰ ਸਵੇਰੇ ਖਾਲੀ ਪੇਟ ਬਣਾ ਕੇ ਤਿਆਰ ਕਰ ਕੇ ਸੇਵਨ ਕਰਦੇ ਹਨ ਤਾਂ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋਣਗੀਆਂ
ਬਲੱਡ ਪ੍ਰੈਸ਼ਰ ਵਧਣ ਘਟਣ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰ ਕੇ ਇਸਤੇਮਾਲ ਕਰਦੇ ਹੋ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋਣਗੀਆਂ ਕਿਉਂਕਿ ਇਹ ਬਹੁਤ ਅਸਰਦਾਰ ਚੀਜ਼ ਹੈ ਅਤੇ ਅਜ਼ਮਾਈ ਹੋਈ ਚੀਜ਼ ਹੈ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ