ਵੀਡੀਓ ਥੱਲੇ ਜਾ ਕੇ ਦੇਖੋ,6 ਗ੍ਰਾਮ ਇਸ ਚੀਜ਼ ਨੂੰ 250 ਗ੍ਰਾਮ ਪਾਣੀ ਦੇ ਵਿੱਚ ਭਿਓਂ ਕੇ ਫਿਰੇ ਖਾਲੀ ਪੇਟ ਸੇਵਨ ਕਰਦੇ ਰਹੋਗੇ ਤਾਂ ਤੁਹਾਡੇ ਸਰੀਰ ਦੇ ਵਿੱਚ ਸ਼ੂਗਰ ਦੀ ਸਮੱਸਿਆ ਬਹੁਤ ਜਲਦੀ ਖਤਮ ਹੋ ਜਾਵੇਗੀ। ਸ਼ੂਗਰ ਦੀ ਸਮੱਸਿਆ ਹੋਣ ਤੇ ਕਮਜ਼ੋਰੀ ਆ ਜਾਂਦੀ ਹੈ। ਅਤੇ ਹੌਲੀ-ਹੌਲੀ ਸਰੀਰ ਦੇ ਵਿਚ ਰੋਗ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ,ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ-ਨਾਲ ਇਹ ਪਰਕਾਰ ਦੀ ਕਸਰਤ ਹੁੰਦੀ ਹੈ ਜਿਸ ਨੂੰ
ਤੁਸੀਂ ਕਰਨਾ ਹੈ ਇਸ ਦੇ ਲਈ ਤੁਸੀਂ ਸਭ ਤੋਂ ਪਹਿਲਾ ਸਿੱਧੀ ਹੋ ਕੇ ਬੈਠ ਜਾਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇੱਕ ਲੰਬਾ ਸਾਹ ਲੈਣਾ ਹੈ ਅਤੇ ਉਸ ਨੂੰ ਸ਼ਾਹ ਨੂੰ ਛੱਡਦੇ ਹੋਏ ਇੱਕ ਸ਼ਬਦ ਦਾ ਉਚਾਰਨ ਕਰਨਾ ਹੈ ਜਿਸ ਦਾ ਨਾਮ ਹੈ ਅਨਲ ਹੱਕ ਇਹ ਕਿਸੇ ਪ੍ਰਕਾਰ ਦਾ ਕੋਈ ਮੰਤਰ ਨਹੀਂ ਵਹਿਮ ਭਰਮ ਕਰਨ ਵਾਲੀ ਕੋਈ ਗੱਲ ਨਹੀਂ ਜਦੋਂ ਆਪਾਂ ਛਡਦੇ ਹਾਂ ਅਤੇ ਅਨਲਹੱਕ ਬੋਲਦੇ ਹਾਂ ਅਤੇ ਜਦੋਂ ਆਪਾਂ ਹੱਕ ਨੂੰ ਜ਼ੋਰ ਨਾਲ ਬੋਲਣਾ ਹੈ ਤਾਂ
ਉਸ ਸਮੇਂ ਸਾਡੀ ਧੁੰਨੀ ਦੇ ਉੱਪਰ ਦ-ਬਾ-ਅ ਪਾਉਣਾ ਚਾਹੀਦਾ ਹੈ ਜਦੋਂ ਆਪਾਂ ਅਨਲਹੱਕ ਕਹਿਣਾ ਹੈ ਤਾਂ ਉਸ ਸਮੇਂ ਆਪਣੀ ਧੁਨੀ ਵਾਲੇ ਪੇਟ ਦੇ ਹਿੱਸੇ ਨੂੰ ਜ਼ੋ-ਰ ਨਾਲ ਬਾਹਰ ਨੂੰ ਜ਼ੋਰ ਲਗਾਉਣਾ ਹੈ ਅਤੇ ਤੁਸੀਂ ਇਸ ਤਰ੍ਹਾਂ ਬੋਲਦੇ ਰਹਿਣਾ ਹੈ ਅਤੇ ਲੰਬਾ ਸਾਹ ਲੈ ਕੇ ਫਿਰ ਬੋਲਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸਵੇਰੇ ਤੁਸੀ ਸਵੇਰੇ ਦੋ ਤਿੰਨ ਮਿੰਟ ਕਰ ਸਕਦੇ ਹੋ ਅਤੇ ਸ਼ਾਮ ਨੂੰ ਵੀ ਦੋ-ਤਿੰਨ ਮਿੰਟ ਖਾਲੀ ਪੇਟ ਕਰਨਾ ਹੈ, ਇੱਕ ਤੋਂ ਬਾਅਦ ਇੱਕ ਨੁਕਤਾ ਹੋਰ ਤੁਸੀਂ ਸਭ ਤੋਂ ਪਹਿਲਾ ਕੌਲੀ ਲੈ ਲੈਣੀ
ਅਤੇ ਤੁਸੀਂ ਇਹ ਕਿਸੇ ਜਗ੍ਹਾ ਤੇ ਲੰਮੇ ਪੈ ਜਾਣਾ ਹੈ ਅਤੇ ਇਸ ਕਟੋਰੀ ਨੂੰ ਪਠਾ ਰੱਖਕੇ ਉਸ ਦੇ ਉਪਰ ਆਪਣੀ ਚੁੰਨੀ ਵਾਲਾ ਪਾਸਾ ਰੱਖ ਕੇ ਤੁਸੀਂ ਲੰਮੇ ਪੈ ਜਾਣਾ ਹੈ, ਅਤੇ ਇੱਕ ਦੋ ਮਿੰਟ ਤੁਸੀਂ ਇਸੇ ਤਰਾਂ ਰਹਿਣ ਕਰ ਦੇਣਾ ਹੈ, ਤੇ ਉਸ ਤੋਂ ਬਾਅਦ ਉਸ ਕਟੋਰੀ ਨੂੰ ਸਿੱਧਾ ਕਰ ਕੀ ਤੁਸੀਂ ਉਸ ਉੱਪਰ ਧੁਨੀ ਵਾਲਾ ਆਪਣਾ ਪੇਟ ਰੱਖ ਅਤੇ ਉਸ ਉੱਪਰ ਲੰਮੇ ਪੈ ਜਾਣਾ ਹੈ ਇਸ ਤਰ੍ਹਾਂ ਤੁਸੀਂ ਦੋ ਤਿੰਨ ਮਿੰਟ ਇਸ ਤਰ੍ਹਾਂ ਕਰਨਾ ਹੈ, ਇਸ ਨੁਕਤੇ ਨੂੰ ਵੀ ਤੁਸੀਂ ਸਵੇਰੇ ਸ਼ਾਮ ਕਰਨਾ ਹੈ ਇਸ ਕਟੋਰੀ ਵਾਲੇ
ਨੁਕਤੇ ਨੂੰ ਤੁਸੀਂ ਚਾਰ ਵਾਰੀ ਕਰਨਾ ਹੈ ਦੋ ਵਾਰੀ ਸਿੱਧੇ ਅਤੇ ਦੋ ਵਾਰ ਪੁੱਠੀ ਕਰਕੇ, ਚਾਰ ਪੰਜ ਮਿੰਟ ਦੇ ਵਿੱਚ ਤੁਹਾਡੀ ਇਹ ਕਸਰਤ ਹੋ ਜਾਵੇਗੀ, ਅਤੇ ਇਸ ਤੋਂ ਇਲਾਵਾ ਤੁਸੀਂ ਇਕ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਦੇ ਲਈ ਤੁਸੀਂ ਦੋ ਚਮਚ ਮੇਥੀ ਦਾਣਾ ਲੈਣਾ ਹੈ ਅਤੇ ਉਸ ਨੂੰ ਢਾਈ ਸੌ ਗ੍ਰਾਮ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਸਵੇਰੇ ਉੱਠ ਕੇ ਮੇਥੀ ਦਾਣੇ ਨੂੰ ਤੁਸੀਂ ਰਗੜ ਲੈਣਾ ਅਤੇ ਉਸ ਨੂੰ ਕਿਸੇ ਚੀਜ਼ ਵਿਚ ਪਾ ਕੇ ਉਸ ਦਾ ਸਾਰਾ ਰਸ ਬਾਹਰ ਕੱਢਣਾ ਹੈ,
ਅਤੇ ਇਸ ਨੂੰ ਸਵੇਰੇ ਖਾਲੀ ਪੇਟ ਤੁਸੀਂ ਸੇਵਨ ਕਰ ਲੈਂਦਾ ਹੈ ਜਿਨ੍ਹਾਂ ਨੂੰ ਮਿਥੀਦਾਨਾ ਸਹੀ ਨਹੀਂ ਰਹਿੰਦਾ ਅਤੇ ਉਨ੍ਹਾਂ ਨੂੰ ਗਰਮ ਹੀ ਕਰਦਾ ਹੈ ਉਹਨਾਂ ਨੇ ਇੱਕ ਚਮਚ ਮੇਥੀ ਦਾਣਾ ਲੈਣਾ ਹੈ ਇਕ ਚੱਮਚ ਸੌਫ਼ ਲੈਣੇ ਹਨ, 200 ਗ੍ਰਾਮ ਪਾਣੀ ਲੈ ਕੇ ਕਚ ਦੇ ਗਲਾਸ ਵਿੱਚ ਪਾਕੇ ਰੱਖ ਦੇਣਾ ਹੈ, ਅਤੇ ਉਸ ਤੋਂ ਬਾਅਦ ਸਵੇਰੇ ਉੱਠ ਕੇ ਇਸ ਨੂੰ ਰ-ਗ-ੜ ਕੇ ਸਾਫ ਕੱਪੜੇ ਨਾਲ ਛਾਣ ਕੇ ਉਸ ਦਾ ਸਾਰਾ ਰਸ ਬਾਹਰ ਕੱਢ ਕੇ ਤੁਸੀਂ ਇਸ ਨੂੰ ਸੇਵਨ ਕਰਨਾ ਹੈ,ਇਸ ਨਾਲ ਹਾਈ ਬਲੱਡ
ਪ੍ਰੈਸ਼ਰ ਦੀ ਸਮੱਸਿਆ ਵੀ ਠੀਕ ਹੁੰਦੀ ਹੈ ਅਤੇ ਸਰੀਰ ਦੀਆਂ ਹੋਰ ਸਮੱਸਿਆਵਾਂ ਦੂਰ ਹੁੰਦੀਆਂ ਹਨ ਪੇਟ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ, ਦੇਸੀ ਨੁਕਤਿਆ ਦਾ ਇਸਤੇਮਾਲ ਲਗਾਤਾਰ ਕਰਦੇ ਰਹੋ ਅਤੇ ਤੁਹਾਡੇ ਸਰੀਰ ਦੇ ਵਿੱਚ ਸ਼ੂਗਰ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਏਗੀ ਤੁਹਾਡੇ ਸ਼ੂਗਰ ਕੰਟਰੋਲ ਵਿਚ ਰਹੇਗੀ,ਇਸ ਪ੍ਰਕਾਰ ਉੱਪਰ ਦੱਸੀ ਗਈ
ਕਸਰਤ ਨੂੰ ਵੀ ਕਰਨਾ ਹੈ ਅਤੇ ਇਸ ਨੁਕਤੇ ਦਾ ਇਸਤੇਮਾਲ ਵੀ ਕਰਨਾ ਹੈ 10 12 ਦਿਨਾਂ ਦੇ ਵਿਚ ਤੁਹਾਡੇ ਸਰੀਰ ਵਿੱਚ ਤੁਹਾਨੂੰ ਅਸਰ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੂਸੀ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ,ਇਸ ਨਾਲ ਤੁਹਾਡੀ ਸ਼ੂਗਰ ਦੀ ਸਮੱਸਿਆ ਬਹੁਤ ਜਲਦੀ ਕੰਟਰੋਲ ਵਿੱਚ ਹੋ ਜਾਵੇਗੀ,