ਪ੍ਰੈ-ਗ-ਨੈਂ-ਸੀ ਦੌਰਾਨ ਔਰਤਾਂ ਨੂੰ ਆਪਣੀ ਡੇ-ਲੀ ਡਾਇਟ ਦਾ ਖਾਸ ਧਿ-ਆ-ਨ ਰੱਖਣ ਦੀ ਲੋ-ੜ ਹੁੰਦੀ ਹੈ। ਇਸ ਨਾਲ ਮਾਂ ਅਤੇ ਅਣਜੰਮੇ ਬੱਚੇ ਦਾ ਵਧੀਆ ਵਿਕਾਸ ਹੋਣ ‘ਚ ਮਦਦ ਮਿਲਦੀ ਹੈ। ਇਸ ਅਵਸਥਾ ‘ਚ ਔਰਤਾਂ ਨੂੰ ਵੱਖ-ਵੱਖ ਚੀਜ਼ਾਂ ਖਾਣ ਦੀ ਕ-ਰੇ-ਵਿੰ-ਗ ਹੁੰਦੀ ਹੈ। ਪਰ ਇਸ ਦੌਰਾਨ ਅ-ਨ-ਹੈ-ਲ-ਥੀ ਚੀਜ਼ਾਂ ਖਾਣ ਨਾਲ ਸਿਹਤ ਖ-ਰਾ-ਬ ਹੋ ਸਕਦੀ ਹੈ। ਅਜਿਹੇ ‘ਚ ਔਰਤਾਂ ਨੂੰ ਇਸ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਹਰੀਆਂ ਸਬਜ਼ੀਆਂ, ਫਲਾਂ ਦਾ ਸੇ-ਵ-ਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪ੍ਰੇ-ਗ-ਨੈਂ-ਟ ਔਰਤਾਂ ਦੁਆਰਾ
ਕੀਵੀ ਦਾ ਸੇ-ਵ-ਨ ਕਰਨਾ ਫਾ-ਇ-ਦੇ-ਮੰ-ਦ ਮੰਨਿਆ ਜਾਂਦਾ ਹੈ। ਇਸ ‘ਚ ਪ੍ਰੋਟੀਨ, ਫੋਲੇਟ, ਫਾਈਬਰ, ਵਿਟਾਮਿਨ ਏ, ਸੀ, ਆਇਰਨ, ਐਂਟੀ-ਆ-ਕ-ਸੀ-ਡੈਂ-ਟ, ਐਂਟੀ-ਬੈ-ਕ-ਟੀ–ਰੀ-ਅ-ਲ ਆਦਿ ਗੁਣ ਹੁੰਦੇ ਹਨ। ਇਸ ਦਾ ਸੇ-ਵ-ਨ ਕਰਨ ਨਾਲ ਔਰਤਾਂ ਨੂੰ ਸਾਰੇ ਜ਼ਰੂਰੀ ਤੱਤ ਆਸਾਨੀ ਨਾਲ ਮਿਲਣ ਦੇ ਨਾਲ ਹੈ-ਲ-ਥੀ ਰਹਿਣ ‘ਚ ਮਦਦ ਮਿਲਦੀ ਹੈ।ਆਓ ਜਾਣਦੇ ਹਾਂ ਪ੍ਰੈ-ਗ-ਨੈਂ-ਸੀ ਦੌਰਾਨ ਕੀਵੀ ਖਾਣ ਦੇ ਸ਼ਾ-ਨ-ਦਾ-ਰ ਫਾਇਦੇ…ਸ਼ੂਗਰ ਦਾ ਖ-ਤ-ਰਾ- ਹੋਵੇਗਾ ਘੱਟ: ਪ੍ਰੈ-ਗ-ਨੈਂ-ਸੀ ਦੌਰਾਨ ਮਿੱਠੇ ਦੀ ਕ-ਰੇ-ਵਿੰ-ਗ ਹੋਣ ‘ਤੇ
ਕੀਵੀ ਖਾਣਾ ਬੈ-ਸ-ਟ ਆ-ਪ-ਸ਼-ਨ ਹੈ। ਇਸ ਦਾ ਗ-ਲਾ-ਈ-ਸੈ-ਮਿ-ਕ ਇੰ-ਡੈ-ਕ-ਸ ਬਹੁਤ ਘੱਟ ਹੁੰਦਾ ਹੈ। ਅਜਿਹੇ ‘ਚ ਇਸ ਦਾ ਸੇ-ਵ-ਨ ਸਰੀਰ ‘ਚ ਇ-ਨ-ਸੁ-ਲਿ-ਨ ਲੈਵਲ ਨੂੰ ਬਣਾਏ ਰੱਖਣ ‘ਚ ਮਦਦ ਕਰਦਾ ਹੈ। ਇਹ ਸਭ ਮਿਲ ਕੇ ਖੂ-ਨ ‘ਚ ਸ਼ੂਗਰ ਲੈ-ਵ-ਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਅਜਿਹੇ ‘ਚ ਪ੍ਰੈ-ਗ-ਨੈਂ-ਸੀ ਦੌਰਾਨ ਸ਼ੂਗਰ ਹੋਣ ਦਾ ਖ-ਤ-ਰਾ ਘੱਟ ਹੁੰਦਾ ਹੈ।ਪਾਚਨ ਸ਼ਕਤੀ ਵਧਾਏ: ਪ੍ਰੈ-ਗ-ਨੈਂ-ਸੀ ਦੌਰਾਨ ਔਰਤਾਂ ਨੂੰ ਕ-ਬ-ਜ਼, ਦ-ਸ-ਤ, ਸੋ-ਜ਼, ਮਤਲੀ, ਪੇਟ ਦੀ ਪ੍ਰੇ-ਸ਼ਾ-ਨੀ, ਪੇਟ ਦਰਦ ਅਤੇ
ਗੈ-ਸ-ਟ-ਰਾ-ਈ-ਟ-ਸ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਕੀਵੀ ਦਾ ਸੇ-ਵ-ਨ ਕਰਨਾ ਬੈਸਟ ਆਪਸ਼ਨ ਹੈ। ਇਸ ‘ਚ ਮੌਜੂਦ ਫਾਈਬਰ ਪਾਚਨ ਸ਼ਕਤੀ ਨੂੰ ਮ-ਜ਼-ਬੂ-ਤ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਪ੍ਰੇ-ਗ-ਨੈਂ-ਟ ਔਰਤਾਂ ਨੂੰ ਪਾਚਨ ਸ਼ਕਤੀ ਨੂੰ ਠੀਕ ਰੱਖਣ ਲਈ ਰੋਜ਼ਾਨਾ 1 ਕੀਵੀ ਦਾ ਸੇ-ਵ-ਨ ਕਰਨਾ ਚਾਹੀਦਾ ਹੈ।ਬੱਚੇ ਦੇ ਵਿਕਾਸ ਲਈ ਲਾਭਦਾਇਕ: ਕੀਵੀ ਦਾ ਸੇ-ਵ-ਨ ਦਿਮਾਗ ਦੇ ਨਾਲ-ਨਾਲ ਦਿਮਾਗੀ ਪ੍ਰ-ਣਾ-ਲੀ ਦੇ ਵਿਕਾਸ ‘ਚ ਮਦਦ ਕਰਦਾ ਹੈ। ਅਜਿਹੇ‘ਚ ਇਹ ਅ-ਣ-ਜੰ-ਮੇ ਬੱਚੇ ਨੂੰ
ਨਿ-ਊ-ਰੋ-ਲੌ-ਜੀ-ਕ-ਲ ਸ-ਮੱ-ਸਿ-ਆ-ਵਾਂ ਤੋਂ ਬਚਾਉਂਦਾ ਹੈ। ਨਾਲ ਹੀ, ਇਸ ‘ਚ ਮੌ-ਜੂ-ਦ ਫੋਲਿਕ ਐ-ਸਿ-ਡ ਸੈੱਲਾਂ ਦੇ ਗਠਨ ਅਤੇ ਰੱਖ-ਰਖਾਅ ਲਈ ਇੱਕ ਮਹੱਤਵਪੂਰਨ ਤੱ-ਤ ਮੰਨਿਆ ਜਾਂਦਾ ਹੈ। ਇਹ ਬੱਚੇ ਦੇ ਕਈ ਮ-ਹੱ-ਤ-ਵ-ਪੂ-ਰ-ਨ ਅੰਗਾਂ ਦੇ ਵਿਕਾਸ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ ਦੇ ਸੇ-ਵ-ਨ ਨਾਲ ਪ੍ਰੈ-ਗ-ਨੈਂ-ਸੀ ‘ਚ ਗ-ਰ-ਭ-ਪਾ-ਤ ਦਾ ਖ-ਤ-ਰਾ ਵੀ ਘੱਟ ਹੋ ਜਾਂਦਾ ਹੈ।ਆਇਰਨ ਦੀ ਕ-ਮੀ ਹੋਵੇਗੀ ਪੂਰੀ: ਪ੍ਰੈ-ਗ-ਨੈਂ-ਸੀ ਦੌਰਾਨ ਜ਼ਿਆਦਾਤਰ ਔਰਤਾਂ ਆਇਰਨ ਦੀ ਕ-ਮੀ ਕਾਰਨ ਅ-ਨੀ-ਮੀ-ਆ
ਤੋਂ ਪੀ-ੜ-ਤ ਹੁੰਦੀਆਂ ਹਨ। ਇਸ ਕਾਰਨ ਸਕਿਨ ਪੀਲੀ ਪੈਣ ਲੱਗਦੀ ਹੈ। ਮਤਲੀ ਅਤੇ ਭੁੱਖ ਨਾ ਲੱਗਣ ਦੀ ਸ-ਮੱ-ਸਿ-ਆ ਵੀ ਹੁੰਦੀ ਹੈ। ਰੈੱਡ ਬ-ਲੱ-ਡ ਸੈੱਲਜ਼ ਦੇ ਉਤਪਾਦਨ ਲਈ ਆ-ਇ-ਰ-ਨ ਦੀ ਲੋੜ ਹੁੰਦੀ ਹੈ। ਉਹ ਸੈੱ-ਲਾਂ ਵਿਚਕਾਰ ਆਕਸੀਜਨ ਟ੍ਰਾਂ-ਸ-ਪੋ-ਰ-ਟ ਕਰਨ ਲਈ ਵੀ ਕੰਮ ਕਰਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਨੂੰ ਊਰਜਾ ਉਤਪਾਦਨ ਲਈ ਵੀ ਜ਼ਰੂਰੀ ਮੰਨਿਆ ਜਾਂਦਾ ਹੈ। ਅਜਿਹੇ ‘ਚ ਆ-ਇ-ਰ-ਨ ਦੀ ਕ-ਮੀ ਨੂੰ ਪੂਰਾ ਕਰਨ ਅਤੇ ਅ-ਨੀ-ਮੀ-ਆ ਦੀ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਉਣ ਲਈ ਕੀਵੀ ਖਾਣਾ
ਬੈ-ਸ-ਟ ਆ-ਪ-ਸ਼-ਨ ਹੈ।ਇ-ਮਿ-ਊ-ਨਿ-ਟੀ ਨੂੰ ਕਰੇ ਬੂ-ਸ-ਟ: ਕੀਵੀ ਵਿਟਾਮਿਨ ਸੀ ਦਾ ਚੰਗਾ ਸ-ਰੋ-ਤ ਹੈ। ਇਸ ਦੇ ਸੇਵਨ ਨਾਲ ਇ-ਮਿ-ਊ-ਨਿ-ਟੀ- ਤੇਜ਼ੀ ਨਾਲ ਵਧਦੀ ਹੈ। ਇਸ ਦੇ ਨਾਲ ਹੀ ਇਹ ਫ੍ਰੀ ਰੈ-ਡੀ-ਕ-ਲ-ਸ ਦੇ ਨੁ-ਕ-ਸਾ-ਨ-ਦੇ-ਹ ਪ੍ਰ-ਭਾ-ਵਾਂ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ ਅਤੇ ਕ-ਮ-ਜ਼ੋ-ਰੀ ਹੋਵੇਗੀ ਦੂ-ਰ: ਪੋਸ਼ਕ ਤੱਤਾਂ ਅਤੇ ਐਂਟੀ-ਆ-ਕ-ਸੀ-ਡੈਂ-ਟ ਗੁਣਾਂ ਨਾਲ ਭਰਪੂਰ ਕੀਵੀ ਦਾ ਸੇਵਨ ਥਕਾਵਟ ਅਤੇ ਕ-ਮ-ਜ਼ੋ-ਰੀ ਨੂੰ ਦੂ-ਰ ਕਰਨ ‘ਚ ਮਦਦ ਕਰਦਾ ਹੈ। ਇਸ ਦਾ ਸੇ-ਵ-ਨ ਕਰਨ ਨਾਲ ਦਿਨ ਭਰ ਐਂ-ਰ-ਜੈ-ਟਿ-ਕ ਮਹਿਸੂਸ ਹੁੰਦਾ ਹੈ।ਇਨ੍ਹਾਂ ਗੱਲਾਂ ਦਾ ਰੱਖੋ ਧਿਆਨ- ਸਿਹਤ ਮਾਹਿਰਾਂ ਮੁ-ਤਾ-ਬ-ਕ ਜ਼ਿਆਦਾ ਕੀਵੀ ਖਾਣ ਨਾਲ ਐ-ਲ-ਰ-ਜੀ ਹੋ ਸਕਦੀ ਹੈ। ਇਸ ਕਾਰਨ ਚਿਹਰੇ
‘ਤੇ ਜ-ਲ-ਨ, ਰੈ-ਸ਼ੇ-ਜ ਅਤੇ ਸੋ-ਜ ਦੀ ਸ਼ਿ-ਕਾ-ਇ-ਤ ਹੋ ਸਕਦੀ ਹੈ।ਜ਼ਿਆਦਾ ਕੀਵੀ ਖਾਣ ਨਾਲ ਖੁ-ਜ-ਲੀ ਹੋ ਸਕਦੀ ਹੈ, ਜਿਸ ਕਾਰਨ ਤੁਹਾਨੂੰ ਬੁੱ-ਲ੍ਹਾਂ ਅਤੇ ਜੀਭ ‘ਤੇ ਸੋ-ਜ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।ਇਸ ਸੇ-ਵ-ਨ ਨਾਲ ਉਲਟੀ, ਦ-ਸ-ਤ, ਮਤਲੀ, ਪੇਟ ਦਰਦ ਅਤੇ ਜ-ਲ-ਨ ਮਹਿਸੂਸ ਹੋ ਸਕਦੀ ਹੈ।ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਐ-ਲ-ਰ-ਜੀ ਹੋਵੇ, ਕੀਵੀ ਖਾਣ ਨਾਲ ਉਨ੍ਹਾਂ ਦੀ ਸ-ਮੱ-ਸਿ-ਆ ਵਧ ਸਕਦੀ ਹੈ। ਅਜਿਹੇ ‘ਚ ਇਸ ਦਾ ਸੇ-ਵ-ਨ ਨਾ ਕਰਨਾ ਹੀ ਵਧੀਆ ਹੈ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ