ਅਕਸਰ ਜਦੋਂ ਕਿਸੇ ਉੱਤੇ ਪ੍ਰੇ-ਸ਼ਾ-ਨੀ ਆਉਂਦੀ ਹੈ ਤਾਂ ਉਹ ਮਾਨਸਿਕ ਤੌਰ ਤੇ ਬਿ-ਮਾ-ਰੀ-ਆਂ ਦਾ ਸ਼ਿ-ਕਾ-ਰ ਹੋ ਜਾਂਦਾ ਹੈ,ਪਰ ਜੇਕਰ ਹਰ ਪ-ਰੇ-ਸ਼ਾ-ਨੀ ਨੂੰ ਸਹਿਜ ਤਰੀਕੇ ਨਾਲ ਸੁ-ਲ-ਝਾ-ਇ-ਆ ਜਾਵੇ ਤਾਂ ਉਹ ਔਖਾ ਸਮਾਂ ਵੀ ਆਸਾਨੀ ਨਾਲ ਲੰਘ ਜਾਂਦਾ ਹੈ।ਇਸ ਲਈ ਕਿਸੇ ਵੀ ਸਮੇਂ ਵਿੱਚ ਪ੍ਰੇ-ਸ਼ਾ-ਨ ਹੋਣ ਦੀ ਬਜਾਏ ਕੁਝ ਗੱਲਾਂ ਨੂੰ ਹਮੇਸ਼ਾਂ ਧਿ-ਆ-ਨ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਜੇਕਰ ਕੁਝ ਆਦਤਾਂ ਨੂੰ ਬਦਲ ਦਿੱਤਾ ਜਾਵੇ ਜਾਂ ਕੁਝ ਗੱਲਾਂ ਉੱਤੇ ਪਹਿਰਾ ਦਿੱਤਾ ਜਾਵੇ ਤਾਂ ਹਰ ਇਕ ਸਮੇਂ ਨੂੰ
ਇਕ ਚੰਗੇ ਸਮੇਂ ਦੇ ਤੌਰ ਤੇ ਬਤੀਤ ਕੀਤਾ ਜਾ ਸਕਦਾ ਹੈ।ਇਸੇ ਤਰ੍ਹਾਂ ਘਰ ਵਿੱਚ ਬਰਕਤ ਬਣਾਈ ਰੱਖਣ ਲਈ ਜਾਂ ਖੁਦ ਕਾ-ਮ-ਯਾ-ਬ ਹੋਣ ਲਈ ਇਨ੍ਹਾਂ ਕੁਝ ਗੱਲਾਂ ਨੂੰ ਧਿ-ਆ-ਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋ ਹਰ ਇੱਕ ਮੁ-ਸ਼-ਕਿ-ਲ ਸਮਾਂ ਅਸਾਨੀ ਨਾਲ ਬੀਤ ਜਾਵੇ।ਸਭ ਤੋਂ ਪਹਿਲਾਂ ਕਦੇ ਵੀ ਔਖੇ ਸਮੇਂ ਦੇ ਵਿੱਚ ਪ੍ਰੇ-ਸ਼ਾ-ਨ ਹੋ ਕੇ ਰੋਣਾ ਨਹੀਂ ਚਾਹੀਦਾ,ਸਗੋਂ ਉਸ ਸਮੇਂ ਵਿਚੋਂ ਦੁੱਖ ਤ-ਕ-ਲੀ-ਫਾਂ ਨੂੰ ਸਾਈਡ ਰੱਖ ਕੇ ਉਨ੍ਹਾਂ ਸ-ਮਿ-ਆਂ ਵਿਚੋਂ ਕੁਝ ਚੰਗਾ ਸਿੱਖਣ ਦੀ ਕੋ-ਸ਼ਿ-ਸ਼ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਔਖੇ ਸਮੇਂ ਦੇ ਵਿੱਚ ਹਮੇਸ਼ਾਂ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਇਸ ਮੁ-ਸ਼-ਕਿ-ਲ ਘੜੀ ਦੇ ਵਿਚੋਂ ਉਨ੍ਹਾਂ ਨੂੰ ਬਾਹਰ ਕੱਢਣ।ਇਸ ਤੋਂ ਇਲਾਵਾ ਇੱਕ ਗੱਲ ਹਮੇਸ਼ਾਂ ਧਿ-ਆ-ਨ ਰੱਖਣਾ ਚਾਹੀਦਾ ਹੈ ਕਿ ਭਾਵੇਂ ਇਨਸਾਨ ਆਪਣਾ ਭਵਿੱਖ ਨਹੀਂ ਬਦਲ ਸਕਦਾ ਪਰ ਜੇਕਰ ਉਹ ਆਪਣੀਆਂ ਆਦਤਾਂ ਨੂੰ ਬਦਲਣਾ ਸ਼ੁਰੂ ਕਰ ਦੇਵੇ ਤਾਂ ਹੌਲੀ ਹੌਲੀ ਅਜਿਹਾ ਕਰਨ ਨਾਲ ਭਵਿੱਖ ਵੀ ਚੰਗਾ ਬਣਾਇਆ ਜਾ ਸਕਦਾ ਹੈ।ਇਸ ਤੋਂ ਇਲਾਵਾ ਕਦੇ ਵੀ ਹਿੰ-ਮ-ਤ ਨਹੀਂ ਹਾਰਨੀ ਚਾਹੀਦੀ ਜਾਂ ਕੋਸ਼ਿਸ਼ ਕਰਨੀ ਨਹੀਂ ਛੱਡਣੀ ਚਾਹੀਦੀ।
ਕਿਉਂਕਿ ਜੇਕਰ ਕੋਸ਼ਿਸ਼ ਕਰਦੇ ਰਹੋਗੇ ਤਾਂ ਇਕ ਦਿਨ ਕਾਮਯਾਬੀ ਜ਼ਰੂਰ ਹਾਸਲ ਹੁੰਦੀ ਹੈ। ਇਸ ਤੋਂ ਇਲਾਵਾ ਕਈ ਵਾਰ ਕੁਝ ਲੋਕ ਆਪਣੇ ਆਪ ਨੂੰ ਇਕੱਲਾ ਸਮਝਣਾ ਸ਼ੁਰੂ ਕਰ ਦਿੰਦੇ ਹਨ,ਜਿਸ ਕਾਰਨ ਉਹ ਮਾਨਸਿਕ ਰੋ-ਗਾਂ ਦੇ ਵੀ ਸ਼ਿ-ਕਾ-ਰ ਹੋ ਜਾਂਦੇ ਹਨ,ਇਸ ਲਈ ਕਦੇ ਵੀ ਖ਼ੁਦ ਨੂੰ ਇਕੱਲਾ ਨਹੀਂ ਮਹਿਸੂਸ ਕਰਨਾ ਚਾਹੀਦਾ ਸਗੋਂ ਪਰਮਾਤਮਾ ਨੂੰ ਆਪਣੇ ਨਾਲ ਮਹਿਸੂਸ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਜਦੋਂ ਤਕ ਇਨਸਾਨ ਆਪਣੀ ਮੰ-ਜ਼ਿ-ਲ ਤਕ ਨਹੀਂ ਪਹੁੰਚਦਾ,ਉਦੋਂ ਤੱਕ ਉਸ ਨੂੰ ਹਿੰ-ਮ-ਤ ਨਹੀਂ ਹਾ-ਰ-ਨੀ ਚਾਹੀਦੀ ਸਗੋਂ ਆਪਣੇ ਕਰਮ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇੱਕ ਨਾ ਇੱਕ ਦਿਨ ਮੰਜ਼ਿਲ ਉਸ ਦੇ ਕਦਮਾਂ ਵਿੱਚ ਜ਼ਰੂਰ ਆਉਂਦੀ
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ