ਵੀਡੀਓ ਥੱਲੇ ਜਾ ਕੇ ਦੇਖੋ,7 ਮਿੰਟ ਦਾ ਇਹ ਪਾਠ ਔਰਤਾਂ ਘਰ ਦਾ ਕੰਮ ਕਰਦੇ ਸਮੇਂ ਵੀ ਇਹ ਕਰ ਲੈਣ ਤਾਂ ਕਿਸੇ ਚੀਜ਼ ਦੀ ਘਾ-ਟ ਨਹੀਂ ਰਹੇਗੀ ਘਰ ਵਿੱਚ ਹਮੇਸ਼ਾਂ ਸੁੱਖ-ਸ਼ਾਂਤੀ ਰਹੇਗਾ ਅਤੇ ਤੁਹਾਡੇ ਘਰ ਵਿਚ ਹਰ ਬ-ਰ-ਕ-ਤ ਹੋਵੇਗੀ,ਕਿਉਂਕਿ ਜਿਹੜੇ ਆਦਮੀ ਹੁੰਦੇ ਹਨ ਉਨ੍ਹਾਂ ਲਈ ਤਾਂ ਸਮਾਂ ਕਿਵੇਂ ਨਾ ਕਿਵੇਂ ਨਿਕਲ਼ ਜਾਂਦਾ ਹੈ ਜਿਨ੍ਹਾਂ ਨੇ ਪਾਠ ਕਰਨਾ ਹੁੰਦਾ ਹੈ ਉਹ ਤਾਂ ਸਾਮਾ ਕੱਢ ਹੀ ਲੈਂਦੇ ਹਨ,ਸਮਾਂ ਕੱਢਣ ਵਾਲੀ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਤਾਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦਾ ਜਾਪ ਕਰਿਆ ਜਾਵੇ,
ਪਰ ਘਰ ਦੀਆਂ ਔ-ਰ-ਤਾਂ ਹੁੰਦੀਆਂ ਹਨ ਉਨ੍ਹਾਂ ਨੇ ਸਵੇਰ ਤੋਂ ਉੱਠ ਕੇ ਹੀ ਘਰ ਦੇ ਕੰਮ-ਕਾਰ ਕਰਨੇ ਹੁੰਦੇ ਹਨ,ਇਸ ਲਈ ਉਹ ਕੰਮ ਕਾਰ ਕਰਦੇ ਸਮੇਂ ਵੀ ਇਸ ਨੂੰ ਜਾ-ਪ ਕਰਦੇ ਰਹਿਣ ਤਾਂ ਗੁਰੂ ਪ੍ਰ-ਮਾ-ਤ-ਮਾਂ ਨਾਂ ਤੇ ਮਿਹਰ ਕਰਦਾ ਹੈ ਘਰ ਵਿਚ ਬ-ਰ-ਕ-ਤ ਆਉਂਦੀਆਂ ਹਨ ਪ-ਰਿ-ਵਾ-ਰ ਸੁ-ਖੀ ਰਹਿੰਦਾ ਹੈ, ਤੁਸੀਂ ਜਾਪ ਕਰ ਸਕਦੇ ਹੋ ਸੰਤਹੁ ਰਾਮ ਜ-ਪ-ਤ ਸੁਖੁ ਪਾਇਆ ਸੰ-ਤ ਅ-ਸ-ਥਾ-ਨ ਬ-ਸੈ ਸੁ-ਖ ਸ-ਹਿ-ਜੇ ਸ-ਗ-ਲੇ ਦੂ-ਖ ਮਿ-ਟਾ-ਇ-ਆ ਸੰ-ਤਹੁ- ਸੁ-ਖੁ ਹੋਆ ਸਭ ਥਾਈ ਪਾਰਬ੍ਰਹਮ ਪੂਰਨ
ਪਰਮੇਸ਼ਰ ਰਵਿ ਰਹਿਆ ਸਭਨੀ ਜਾਈ ਪ੍ਰਮਾਤਮਾ ਕਹਿੰਦੇ ਹਨ ਕਿ ਜੇਕਰ ਤੂੰ ਨਾਮ ਜਪੇ ਨਾਲ ਤਾਂ ਤੈਨੂੰ ਹਰ ਜਗਾ ਤੇ ਸੁਖ ਪ੍ਰਾਪਤ ਹੋਵੇਗਾ ਜਿਹੜਾ ਪਰਮਾਤਮਾ ਹੈ ਉਹ ਪਾਰਬ੍ਰਹਮ ਹੈ ਅਤੇ ਹਰ ਜਗਾਹ ਤੇ ਮੌਜੂਦ ਹੈ, ਉਹ ਪੂਰਨ ਪ-ਰ-ਮੇ-ਸ਼-ਰ ਹੈ ਸਾਰੀਆਂ ਜਗ੍ਹਾ ਤੇ ਉਸ ਦਾ ਵਾਸ ਹੈ ਸਾਨੂੰ ਪਰਮਾਤਮਾ ਤੇ ਪੂਰਨ ਭ-ਰੋ-ਸਾ ਰੱਖ ਕੇ ਅਰਦਾਸ ਕਰਨੀ ਚਾਹੀਦੀ ਹੈ ਸਾਡੇ ਸਭਨਾਂ ਦਾ ਭਲਾ ਮੰਗਣਾ ਚਾਹੀਦਾ ਹੈ ਅਤੇ ਜਿਹੜੇ ਪ੍ਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਓਇ ਮਨੁੱਖਾ ਜੀਵਨ ਦੇ ਦਿੱਤਾ ਇਸ ਤੋਂ ਵੱਡੀ ਤਾਂ ਕੋਈ ਅ-ਣ-ਮੁੱ-ਲੀ ਦਾਤ ਨਹੀਂ ਤਾਂ ਸਾਨੂੰ ਉਸ
ਪਰਮਾਤਮਾ ਲਈ ਸਵੇਰ ਦਾ ਅੰਮ੍ਰਿਤ ਵੇਲੇ ਦਾ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਜਿਹੜੇ ਲੋਕ ਬਾਣੀ ਪੜ੍ਹ ਨਹੀਂ ਸਕਦੇ ਉਹ ਲੋਕ ਬਾਣੀ ਸੁਣ ਤਾਂ ਸਕਦੇ ਹਨ ਅਤੇ ਜਿਹੜੇ ਬਾਣੀ ਪੜ੍ਹ ਸਕਦੇ ਹਨ ਉਨ੍ਹਾਂ ਨੂੰ ਤਾਂ ਜ਼ਰੂਰ ਪੜ੍ਹਨੀ ਚਾਹੀਦੀ ਹੈ ਉਹ ਜਪੁ ਜੀ ਸਾਹਿਬ ਦਾ ਪਾਠ ਕਰਨ ਸੁਖਮਨੀ ਸਾਹਿਬ ਦਾ ਪਾਠ ਕਰਨਾ ਜਾਮਣੀ ਸਾਹਿਬ ਸਾਰਾ ਨਹੀਂ ਤਾਂ ਕੁਝ ਅ-ਸ਼-ਟ-ਪ-ਦੀ-ਆਂ ਦਾ ਪਾਠ ਜ਼ਰੂਰ ਕਰਿਆ ਕਰਨ ਅਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ ਕਰ ਸਕਦੇ ਹਾਂ ਪਹਿਲੀਆਂ ਪੰਜ ਪੌੜੀਆਂ ਦਾ ਪਾਠ ਕਰੋ ਪਹਿਲੀ ਪਾਉੜੀ ਦਾ ਪਾਠ ਕਰੋ ਕੁਝ ਨਾ
ਕੁਝ ਸਮਾਂ ਪਰਮਾਤਮਾ ਲਈ ਜ਼ਰੂਰ ਕੱਢੋ ਅਤੇ ਸਭਨਾਂ ਦਾ ਭਲਾ ਮੰਗੋ ਅਤੇ ਆਪ ਤੋਂ ਨੀਵਿਆਂ ਦੀ ਮਦਦ ਕਰੋ ਕਿਸੇ ਨਾਲ ਵੈ-ਰ-ਵਿ-ਰੋ-ਧ ਈਰਖਾ ਨਾ ਰੱਖੋ ਨਿੰਦਿਆ ਚੁਗਲੀ ਨਾ ਕਰੋ ਜੇ ਕਰ ਤੁਸੀਂ ਇਹਨਾ ਗੱਲਾਂ ਦਾ ਧਿ-ਆ-ਨ ਰੱਖਦੇ ਹੋ ਅਤੇ ਗੁਰੂ ਤੇ ਵਿਸ਼ਵਾਸ਼ ਰੱਖਦੇ ਹੋ ਕਿ ਤੁਹਾਡੀ ਹਰ ਮਨੋ ਕਾ-ਮ-ਨਾ-ਵਾਂ ਪੂਰੀਆਂ ਹੋ ਜਾਂਦੀਆਂ ਹਨ ਇਸ ਲਈ ਤੁਸੀਂ ਸਵੇਰ ਦਾ ਸਮਾਂ ਆਪਣੇ ਪਰਮਾਤਮਾ ਨੇ ਜ਼ਰੂਰ ਕਰਨਾ ਹੈ ਇਸ ਲਈ ਬੀਬੀਆਂ ਸਵੇਰੇ ਉੱਠ ਕੇ ਘਰ ਦਾ ਕੰਮ ਕਰਦੀਆਂ ਹਨ ਅਤੇ ਕੰਮ ਦੇ ਘਰ ਦੇਣ ਨਾਲ ਨਾਲ
ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਅਤੇ ਚੌਪਈ ਸਾਹਿਬ ਦਾ ਪਾਠ ਛੋਟਾ ਜਿਹਾ ਹੁੰਦਾ ਹੈ ਉਸ ਨੂੰ ਵੀ ਯਾਦ ਕੀਤਾ ਜਾ ਸਕਦਾ ਹੈ ਅਤੇ ਕੰਮ ਕਰਦੇ ਸਮੇਂ ਉਸ ਦਾ ਹੀ ਜਾਪ ਕੀਤਾ ਜਾ ਸਕਦਾ ਹੈ ਨਾਮ ਪਰਮਾਤਮਾ ਦੀ ਤੁਹਾਡੇ ਤੇ ਮਿਹਰ ਹੁੰਦੀ ਹੈ ਇਸ ਲਈ ਤੁਸੀਂ ਇਹਨਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ ਅਤੇ ਗੁਰੂ ਨਾਲ ਜੁ-ੜ-ਨਾ ਹੈ ਉਸ ਦੇ ਵਿਰ ਆਪਣਾ ਪਾਰ-ਉਤਾਰਾ ਨਹੀਂ ਹੋਣਾ ਹਾਂ ਕਿ ਇਸ ਕਲਯੁਗ ਦੇ ਜ਼-ਮਾ-ਨੇ ਦੇ ਵਿੱਚ ਇੱਕ ਪਰਮਾਤਮਾ ਦਾ ਸਹਾਰਾ ਹੀ ਹੈ