ਵੀਡੀਓ ਥੱਲੇ ਜਾ ਕੇ ਦੇਖੋ,ਸੱਤ ਦਿਨ ਤੁਸੀਂ ਇਸ ਚੀਜ਼ ਨੂੰ ਪੀ ਲਵੋ,ਹੱਡੀਆਂ ਦਾ ਦਰਦ ਥਕਾਨ ਕਮਜ਼ੋਰੀ ਕਮਰ ਦਰਦ ਅਤੇ ਹੋਰ ਸਰੀਰ ਨਾਲ ਜੁੜੀਆਂ ਹੋਈਆਂ ਸਮੱਸਿਆ ਨੱਬੇ ਸਾਲ ਤਕ ਨਹੀਂ ਹੋਣਗੀਆਂ,ਇਸ ਦੁੱਧ ਦਾ ਸੇਵਨ ਕਰਕੇ ਤੁਸੀਂ ਅੱਖਾਂ ਦੀ ਕਮਜ਼ੋਰੀ ਕੈਲਸ਼ੀਅਮ ਦੀ ਕਮਜ਼ੋਰੀ ਜੋੜਾਂ ਦਾ ਦਰਦ ਅਤੇ ਹੋਰ ਸਮੱਸਿਆ ਦਾ ਹੱਲ ਕਰ ਬੈਠ ਕੇ ਹੀ ਕਰ ਸਕਦੇ,ਸਿਰਫ਼ ਇਸ ਦੇਸੀ ਨੁਸਖੇ ਦੇ ਨਾਲ ਆਓ ਤੁਹਾਨੂੰ ਅੱਜ ਇਹਦੇ ਬਾਰੇ ਇਸ ਡਰਿੰਕ ਨੂੰ
ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਤੁਹਾਨੂੰ ਦੱਸਦੇ ਹਾਂ ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲੋਂ ਆਪਾਂ ਨੂੰ ਮਖਾਣਿਆਂ ਦੀ ਲੋੜ ਪਵੇਗੀ ਮਖਾਣਿਆਂ ਵਿਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਕੋਪਰ ਜ਼ਿੰਕ ਮੈਗਨੀਸ਼ੀਅਮ ਇਹ ਤੁਹਾਨੂੰ ਬਾਜ਼ਾਰ ਵਿੱਚੋਂ ਆਸਾਨੀ ਨਾਲ ਪ੍ਰਾਪਤ ਹੋ ਜਾਵੇਗਾ ਇਸ ਦਾ ਸੇਵਨ ਕਰਨ ਨਾਲ ਬੁਢਾਪਾ ਜਲਦੀ ਨਹੀਂ ਆਉਂਦਾ ਸਰੀਰ ਵਿਚ ਐਨਰਜੀ ਬਣੀ ਰਹਿੰਦੀ ਹੈ,ਫੇਰ ਦੂਸਰੀ ਚੀਜ਼ ਦੀ ਆਪਾਂ ਨੂੰ ਲੋਡ਼ ਪਵੇਗੀ ਉਹ ਹੈ
ਖਸਖਸ ਦੋ ਚਮਚ ਖਸ ਖਸ ਦੇ ਲੈਣੇ ਹਨ ਅਤੇ ਦੁੱਧ ਨੂੰ ਮਿੱਠਾ ਬਣਾਉਣ ਦੇ ਲਈ ਤੁਸੀਂ ਮਿੱਠੇ ਦੇ ਅਨੁਸਾਰ ਮਿਸ਼ਰੀ ਧਾਗੇ ਵਾਲੀ ਵਰਤ ਸਕਦੇ ਹੋ,ਇਹ ਤਿੰਨ ਚੀਜ਼ਾਂ ਆਪਾਂ ਫਿਰ ਦੁੱਧ ਵਿਚ ਮਿ-ਲਾ-ਉਂ-ਦੀ-ਆਂ ਹਨ ਫਿਰ ਤੁਸੀਂ ਮਿਸ਼ਰੀ ਨੂੰ ਚੰਗੀ ਤਰ੍ਹਾਂ ਘੁੱਟ ਕੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ ਅਤੇ ਫਿਰ ਇੱਕ ਗਿਲਾਸ ਦੁੱਧ ਦਾ ਲੈ ਲੈਣਾ ਹੈ ਫਿਰ ਆਪਾਂ ਨੂੰ ਇੱਕ ਵੱਡਾ ਬਰਤਨ ਗੈਸ ਚੁੱਲ੍ਹੇ ਉੱਪਰ ਰੱਖ ਕੇ ਉਸ ਵਿੱਚ ਇੱਕ ਚਮਚ ਦੇਸੀ ਘਿਓ ਪਾ ਦੇਣਾ ਹੈ
ਜਦੋਂ ਇਹ ਘਿਓ ਗਰਮ ਹੋ ਜਾਵੇ ਤਾਂ ਫਿਰ ਇਸ ਵਿਚ ਦੋ ਚਮੱਚ ਖਸਖਸ ਦੇ ਮਿਲਾ ਦੇਣੇ ਹਨ ਜਿਨ੍ਹਾਂ ਨੇ ਆਪਣਾ ਵਜ਼ਨ ਨੂੰ ਘਟਾਉਣਾ ਹੈ ਤਾਂ ਉਹ ਸਿਰਫ਼ ਗਾਂ ਦਾ ਦੇਸੀ ਘਿਓ ਹੀ ਵਰਤਣ ਜਦੋਂ ਫਿਰ ਇਹ ਖਸਖਸ ਚੰਗੀ ਤਰ੍ਹਾਂ ਲਾਲ ਹੋ ਜਾਵੇ ਤਾਂ ਫਿਰ ਤੁਸੀਂ ਇਸ ਵਿਚ ਇਕ ਗਲਾਸ ਦੁੱਧ ਪਾ ਦੇਣਾ ਹੈ ਫਿਰ ਇਸ ਦੁੱਧ ਨੂੰ ਪੰਜ ਮਿੰਟ ਤਕ ਲਈ ਗਰਮ ਸੇਕ ਉੱਪਰ ਰੱਖ ਕੇ ਇਸ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਪੰਜ ਮਿੰਟ ਤੋਂ ਬਾਅਦ ਫਿਰ ਤੁਸੀਂ ਇਸ ਵਿਚ ਮਖਾਣੇ ਮਿਲਾ ਦੇਣੇ ਹਨ ਫਿਰ ਇਸ ਨੂੰ ਦੱਸ ਤੋਂ ਪੰਦਰਾਂ ਮਿੰਟ
ਤੱਕ ਚੰਗੀ ਤਰ੍ਹਾਂ ਪਕਾਉਣਾ ਹੈ ਫਿਰ ਤੁਸੀਂ ਇਸ ਨੁਸਖੇ ਦਾ ਸੇਵਨ ਰਾਤ ਨੂੰ ਸੌਣ ਵੇਲੇ ਹੀ ਕਰਨਾ ਹੈ ਇਸ ਦਾ ਸੇਵਨ ਕਰਨ ਦੇ ਨਾਲ ਨੀਂਦ ਨਾ ਆਉਣ ਦੀ ਵੀ ਬਿਮਾਰੀ ਦੂਰ ਹੋ ਜਾਵੇਗੀ ਅਤੇ ਤੁਹਾਨੂੰ ਰਾਤ ਨੂੰ ਬਹੁਤ ਵਧੀਆ ਨੀਂਦ ਆਵੇਗੀ ਅਤੇ ਫਿਰ ਤੁਸੀਂ ਸਵੇਰੇ ਉੱਠ ਕੇ ਦੇਖੋਗੇ ਕਿ ਸਰੀਰ ਬਿਲਕੁਲ ਅਲੈਕਸ ਅਤੇ ਅਨਰਜੀ ਨਾਲ ਕੰਮ ਕਰਨ ਦੀ ਸਮਰੱਥਾ ਰੱਖੇਗਾ ਅਤੇ ਸਰੀਰ ਵਿੱਚੋਂ ਕਮਜ਼ੋਰੀ ਦੂਰ ਹੋ ਜਾਵੇਗੀ,ਫਿਰ ਤੁਸੀਂ ਰਾਤ ਨੂੰ ਇੱਕ ਗਿਲਾਸ ਦੁੱਧ ਇਸ ਦਾ ਸੇਵਨ ਕਰਨਾ ਹੈ ਫਿਰ ਤੁਸੀਂ ਦੇਖੋਗੇ ਕਿ ਸਰੀਰ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਜਾਵੇਗਾ ਹੱਡੀਆਂ ਦਾ ਦਰਦ ਥਕਾਨ ਕਮਜ਼ੋਰੀ ਕਮਰ ਦਾ ਦਰਦ ਅੱਖਾਂ ਦੀ ਰੋਸ਼ਨੀ ਦਾ ਘਟ ਜਾਣਾ ਇਹ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਅਤੇ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਅਤੇ ਤਾਕਤਵਰ ਬਣ ਜਾਵੇਗਾ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਘਰ ਵਿੱਚ ਬੈਠ ਕੇ ਆ-ਸਾ-ਨੀ ਨਾਲ ਤਿਆਰ ਕਰਕੇ ਇਸ ਦਾ ਸੇ-ਵ-ਨ ਕਰਕੇ ਆਪਣੀ ਸਾਰੀਆਂ ਸ-ਮੱ-ਸਿ-ਆ ਦਾ ਹੱਲ ਕਰ ਸਕਦੇ ਹੋ
Share