ਪੇਟ ਦੀਆਂ ਸਮੱਸਿਆਵਾਂ
ਵੀਡੀਓ ਥੱਲੇ ਜਾ ਕੇ ਦੇਖੋ,ਤਿੰਨ ਵਾਰ ਗਰਮ ਦੁੱਧ ਵਿੱਚ ਉਬਾਲ ਕੇ ਪੀ ਲਓ ਹੱਥ ਪੈਰ ਦਰਦ ਹੋਣੇ ਥਕਾਵਟ ਹੋਣੀ ਨੀਂਦ ਨਾ ਆਉਣੀ ਜੋੜਾਂ ਦੇ ਦਰਦ ਪੇਟ ਦੀਆਂ ਸਮੱਸਿਆਵਾਂ। ਆਦ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਤੁਹਾਡੀ ਬਿਲਕੁਲ ਠੀਕ ਹੋ ਜਾਣਗੀਆਂ,ਇਸ ਜਾਣਕਾਰੀ ਵਿੱਚ ਦੱਸਿਆ ਜਾਵੇਗਾ ਕਿ ਤੁਸੀਂ ਕਿਸ ਪ੍ਰਕਾਰ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰ ਸਕਦੇ ਹੋ ਬਹੁਤ ਸੌਖੇ ਤਰੀਕੇ ਨਾਲ ਘਰ ਦੇਵੇ ਤਾਂ ਤੁਸੀਂ ਇਸ ਨੁਕਤੇ ਨੂੰ
ਫੁੱਲ ਮਖਾਣੇ
ਤਿਆਰ ਕਰਕੇ ਸੇਵਨ ਕਰ ਸਕਦੇ ਹੋ,ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾ ਇੱਕ ਬਰਤਨ ਲੈ ਲੈਣਾ ਹੈ ਉਸ ਦੇ ਵਿੱਚ ਤੁਸੀਂ ਇੱਕ ਚਮਚ ਦੇਸੀ ਘਿਓ ਪਾ ਦੇਣਾ ਹੈ ਫਿਰ ਤੁਸੀਂ ਉਸ ਵਿਚ 2 ਚੱਮਚ ਖਸਖਸ ਪਾਹਣੀ ਹੈ ਅਤੇ ਉਸ ਨੂੰ ਗਰਮ ਕਰਨਾ ਹੈ ਫਿਰ ਤੁਸੀਂ ਇਸ ਇਕ ਗਲਾਸ ਦੁੱਧ ਪਾ ਦੇਣਾ ਹੈ ਤੁਸੀਂ ਇਸ ਵਿਚ 12 ਫੁੱਲ ਮਖਾਣੇ ਪਾ ਦੇਣੇ ਹਨ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਗਰਮ ਕਰਦੇ ਰਹਿਣਾ ਹੈ ਤੇ ਉਸ ਤੋਂ ਬਾਅਦ ਆਖੀਰ ਦੇਵੇ,ਤੁਸੀਂ ਇਸ ਵਿਚ ਥੋੜ੍ਹੀ
ਕੈਲਸ਼ੀਅਮ ਦੀ ਕਮੀ
ਜਿਹੀ ਸਵਾਦ ਅਨੁਸਾਰ ਮਿਸ਼ਰੀ ਮਿਲਾ ਸਕਦੇ ਹੋ। ਅਤੇ ਉਸ ਤਰ੍ਹਾਂ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਕੇ ਇਸ ਨੂੰ ਤਿਆਰ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਉਤਾਰ ਕੇ ਇਕ ਗਲਾਸ ਵਿੱਚ ਪਾਕੇ ਤੁਸੀਂ ਇਸ ਦਾ ਸੇਵਨ ਕਰਨਾ ਹੈ ਤੁਸੀਂ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰ ਸਕਦੇ ਹੋ।ਇਸ ਨਾਲ ਤੁਹਾਨੂੰ ਸਾਰਾ ਦਿਨ ਤਾਕਤ ਮਿਲੇਗੀ ਅਤੇ ਸਰੀਰ ਵਿਚ ਥਕਾਵਟ ਦੂਰ ਰਹੇਗੀ।ਤੁਹਾਡੀ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਤੁਹਾਡੀਆਂ ਹੱਡੀਆਂ
ਅੱਖਾਂ ਦੀ ਰੌਸ਼ਨੀ
ਮਜ਼ਬੂਤ ਹੋ ਜਾਣਗੀਆਂ।ਤੁਹਾਡੇ ਵਾਲ ਮਜ਼ਬੂਤ ਹੋ ਜਾਣਗੇ ਤੁਹਾਨੂੰ ਅੱਖਾਂ ਦੀ ਰੌਸ਼ਨੀ ਵਿਚ ਵਾਧਾ ਹੋ ਜਾਵੇਗਾ।ਅਤੇ ਛੋਟੇ ਬੱਚਿਆਂ ਨੂੰ ਅਤੇ ਗਰਭਵਤੀ ਔਰਤਾਂ ਨੂੰ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਅਤੇ ਗਰਮੀਆਂ ਦੇ ਵਿੱਚ ਇਸ ਦਾ ਇਸ ਇਕ ਵਾਰ ਇਸਤੇਮਾਲ ਕਰਨਾ ਚਾਹੀਦਾ ਹੈ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤੁਹਾਡੇ ਸਰੀਰ ਦੇ
ਜੋੜਾਂ ਦੇ ਦਰਦ
ਸਾਰੀ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ,ਸਾਡੇ ਸਰੀਰ ਵਿਚ ਜੋੜਾਂ ਦੇ ਦਰਦ ਨਹੀਂ ਹੋਣਗੇ ਤੁਹਾਡੇ ਸਰੀਰ ਦੀ ਅੰਦਰੂਨੀ ਕਮਜ਼ੋਰੀ ਪੂਰੀ ਹੋ ਜਾਵੇਗੀ,ਤੁਹਾਡੇ ਸਰੀਰ ਦੇ ਵਿੱਚ ਥਕਾਵਟ ਕਮਜ਼ੋਰੀ ਬਿਲਕੁਲ ਦੂਰ ਹੋ ਜਾਵੇਗੀ,ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਉਹ ਵੀ ਦੂਰ ਹੋ ਜਾਵੇਗੀ, ਹੈ ਅਤੇ ਇਸ ਨਾਲ ਮਾਨਸਿਕ ਤਣਾਅ ਵੀ ਦੂਰ ਹੋ ਜਾਂਦਾ ਹੈ,ਇਸ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਰਹੋ ਅਤੇ ਤੁਹਾਡੀਆਂ ਸਮੱਸਿਆਵਾਂ ਤੁਹਾਡੇ ਤੋਂ ਦੂਰ ਰਹਿਣਗੀਆਂ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ