ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ਼ ਤਿੰਨ ਦਿਨ ਤੁਸੀਂ ਇਸ ਚੀਜ਼ ਦਾ ਅੱਧਾ ਚਮਚ ਸਵੇਰੇ ਖਾਲੀ ਪੇਟ ਖਾ ਲਓ,ਸਰੀਰ ਦੀਆਂ ਬਲੌਕ ਨਸਾਂ ਸਾਰੀਆਂ ਹੀ ਖੁੱਲ੍ਹ ਜਾਣਗੀਆਂ ਆਪਣੇ ਸਰੀਰ ਦੇ ਉਪਰ ਏ ਜ਼ਿਆਦਾਤਰ ਉਦੋਂ ਦਰਦ ਜਾਂ ਫਿਰ ਸੋਜ ਆਉਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਕਿ ਆਪਣੀ ਨਸਾਂ ਵਿਚ ਖੂਨ ਦਾ ਵਹਾਅ ਘਟ ਜਾਂਦਾ ਹੈ ਜਾਂ ਫਿਰ ਰੁਕਣ ਲੱਗ ਜਾਂਦਾ ਹੈ ਫਿਰ ਆਪਾਂ ਉਸ ਨੂੰ ਨਸਾਂ ਦੀ ਬਲੌਕੇਜ ਕਹਿੰਦੇ ਹਾਂ,ਇਸ ਨੁਸਖੇ ਦੇ ਨਾਲ ਤੁਸੀਂ ਆਪਣੇ ਸਰੀਰ ਦੀਆਂ ਬਲੌਕ ਨਾੜਾਂ ਨਸਾਂ ਦੀ ਬਲੌਕੇਜ ਨੂੰ ਖੋਲ੍ਹ ਸਕਦੇ ਹੋ ਅਤੇ ਆਪਣੇ ਸਵੈ ਸਰੀਰ ਨੂੰ ਸਵੱਛ ਅਤੇ ਤੰਦਰੁਸਤ ਬਣਾ ਸਕਦੇ ਹੋ,
ਇਸ ਨੁਸਖੇ ਦੇ ਨਾਲ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਅੱਜ ਸਿਰਫ਼ ਦੋ ਚੀਜ਼ਾਂ ਦੀ ਲੋੜ ਪਵੇਗੀ ਸਭ ਤੋਂ ਪਹਿਲਾਂ ਆਪਾਂ ਲੈਣੀ ਹੈ ਕਲੌਂਜੀ ਕਲੌਂਜੀ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਹੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਮਿਲ ਜਾਵੇਗੀ ਤੁਸੀਂ ਸਵੇਰੇ ਖਾਲੀ ਪੇਟ ਅੱਧਾ ਚਮਚ ਕਲੌਂਜੀ ਦਾ ਗੁਣਗੁਣੇ ਪਾਣੀ ਜਾਂ ਤਾਜ਼ੇ ਪਾਣੀ ਦੇ ਨਾਲ ਅੱਧਾ ਚੱਮਚ ਸੇਵਨ ਕਰ ਸਕਦੇ ਹੋ ਜਾਂ ਫਿਰ ਖਾਣਾ ਖਾਣ ਤੋਂ ਬਾਅਦ ਅੱਧਾ ਘੰਟੇ ਤੋਂ ਬਾਅਦ ਫੇਰ ਤੁਸੀਂ ਕਲੌਂਜੀ ਦਾ ਅੱਧਾ ਚਮਚ ਦਾ ਸੇਵਨ ਨਾਰਮਲ ਪਾਣੀ ਨਾਲ ਕਰ ਸਕਦੇ ਹੋ ਜੇਕਰ ਤੁਸੀਂ ਇਸ ਨੂੰ ਜ਼ਿਆਦਾਤਰ ਛੇਤੀ ਤੋਂ ਛੇਤੀ ਠੀਕ ਕਰਨਾ ਚਾਹੁੰਦੇ ਹੋ ਤਾਂ
ਤੁਸੀਂ ਸਭ ਤੋਂ ਪਹਿਲਾਂ ਲੌਕੀ ਦਾ ਰਸ ਲਵੋ ਲੌਕੀ ਨੂੰ ਤੁਸੀਂ ਸਭ ਤੋਂ ਪਹਿਲਾਂ ਧੋ ਲੈਣਾ ਹੈ ਉੱਪਰੋਂ ਛਿਲਕਾ ਨਹੀਂ ਉਤਾਰ ਨਾ ਧੋਣ ਤੋਂ ਬਾਅਦ ਫਿਰ ਤੁਸੀਂ ਅੱਧੇ ਨਿੰ-ਬੂ ਦੇ ਨਾਲ ਉਸ ਨੂੰ ਚੰਗੀ ਤਰ੍ਹਾਂ ਰਗੜ ਕੇ ਸਾਫ ਕਰ ਲੈਣਾ ਹੈ ਫਿਰ ਤੁਸੀਂ ਉਸ ਨੂੰ ਧੋ ਲੈਣਾ ਹੈ ਤੁਸੀਂ ਇਸ ਦਾ ਜੂਸ ਤਿਆਰ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਲੌਕੀ ਨੂੰ ਖਾ ਕੇ ਚੈੱਕ ਕਰ ਲੈਣਾ ਕਿ ਇਹ ਜ਼ਿਆਦਾਤਰ ਕੌ-ੜੀ ਤਾਂ ਨਹੀਂ ਹੈ ਜੇ ਕੌ-ੜੀ ਹੈ ਤਾਂ ਫਿਰ ਆਪਣੇ ਸਰੀਰ ਵਿੱਚ ਹੋਰ ਗ-ੜ-ਬ-ੜ ਹੋਣੀ ਸ਼ੁਰੂ ਹੋ ਜਾਵੇਗੀ ਜੇਕਰ ਲੋ-ਕੀਂ ਨੌਰਮਲ ਹੈ ਤਾਂ ਤੁਸੀਂ ਇਸ ਦਾ ਫਿਰ ਜੂਸ ਤਿਆਰ ਕਰ ਲੈਣਾ ਹੈ ਜਦੋਂ ਇਹ ਜੂਸ ਤਿਆਰ ਹੋ ਜਾਵੇ ਤਾਂ ਫਿਰ ਤੁਸੀਂ ਇਸ ਵਿੱਚ ਅੱਧਾ ਚਮਚ ਕਲੌਂਜੀ ਦਾ ਪਾ ਦੇਣਾ ਹੈ ਫਿਰ ਤੁਸੀਂ ਇਸ ਜੂ-ਸ ਨੂੰ ਪੀ ਲੈਣਾ ਹੈ ਅਤੇ ਕ-ਲੌਂ-ਜੀ ਦੇ ਬੀਜ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਲਗਾ ਲੈਣਾ ਹੈ
ਫਿਰ ਤੁਸੀਂ ਦੇਖੋਗੇ ਕਿ ਪਹਿਲੇ ਹੀ ਦਿਨ ਵਿੱਚ ਤੁਹਾਨੂੰ ਅਸਰ ਦੇਖਣ ਨੂੰ ਮਿਲੇਗਾ ਅਤੇ ਲਗਾਤਾਰ ਜੇਕਰ ਤੁਸੀਂ ਇਸ ਦਾ ਸੇਵਨ ਕਰ ਲੈਂਦੇ ਹੋ ਤਾਂ ਤੁਹਾਡੀਆਂ ਨਸਾਂ ਦੀ ਬਲੌਕੇਜ ਬਿਲਕੁਲ ਜਡ਼੍ਹ ਤੋਂ ਖਤਮ ਹੋ ਜਾਵੇਗੀ ਅਤੇ ਤੁਹਾਡੀਆਂ ਲਾਸ਼ਾਂ ਵਿਚ ਬਲੌਕੇਜ ਕਦੇ ਵੀ ਨਹੀਂ ਆਵੇਗੀ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਇਸ ਤਰ੍ਹਾਂ ਆਸਾਨ ਤਰੀਕੇ ਦੇ ਨਾਲ ਤਿਆਰ ਕਰ ਲੈਣਾ ਹੈ ਫਿਰ ਤੁਸੀਂ ਇਸ ਨੂੰ ਤਿਆਰ ਕਰਨ ਤੋਂ ਬਾਅਦ ਤੁਸੀਂ ਇਸ ਦਾ ਲਗਾਤਾਰ ਸੇਵਨ ਕਰਦੇ ਹੋ ਤਾਂ ਤੁਹਾਡੀਆਂ ਸਰੀਰ ਦੀਆਂ ਬਲੌਕੇਜ ਨਸਾਂ ਖੁੱਲ੍ਹ ਜਾਣਗੀਆਂ ਅਤੇ ਤੁਹਾਡਾ ਸਰੀਰ ਵੀ ਬਿਲਕੁਲ ਤੰਦਰੁਸਤ ਅਤੇ ਸਵਸਥ ਰਹੇਗਾ