ਇਹ 3 ਘਰੇਲੂ ਨੁਕਤੇ ਸਿਰਫ ਤਿਨ ਦਿਨ ਲੈ ਲਓ ਗੈਸ ਅਤੇ ਐ-ਸੀ-ਡਿ-ਟੀ ਲਈ ਤਿੰਨ ਘਰੇਲੂ ਨੁਕਤੇ ਦੱਸਾਂਗੇ ।ਅਗਰ ਤੁਸੀਂ ਇਨ੍ਹਾਂ ਨੁ-ਕ-ਤਿ-ਆਂ ਨੂੰ ਤਿੰਨ ਦਿਨ ਲਗਾਤਾਰ ਲੈਨੇ ਹੋ ਤਾਂ ਤੁਹਾਡੀ ਗੈਸ ਅਤੇ ਐ-ਸੀ-ਡਿ-ਟੀ ਦੀ ਸ-ਮੱ-ਸਿ-ਆ ਬਿਲਕੁਲ ਠੀਕ ਹੋ ਜਾਵੇਗੀ।ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਇਸ ਸ-ਮੱ-ਸਿ-ਆ ਹੋਣ ਲੱਗ ਗਈ ਹੈ ਉਹ ਕੁਝ ਵੀ ਖਾਂਦੇ ਹਨ ਤਾਂ ਪੇਟ ਵਿਚ ਜ-ਲ-ਣ ਸੀਨੇ ਵਿੱਚ ਜ-ਲ-ਣ ਹੋਣ ਲੱਗ ਜਾਂਦੀ ਹੈ।ਇਸ ਗੈਸ ਅਤੇ ਐ-ਸੀ-ਡਿ-ਟੀ ਦਾ ਸਮੇਂ
ਸਿਰ ਇ-ਲਾ-ਜ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸ-ਮੱ-ਸਿ-ਆ ਬਾਅਦ ਵਿਚ ਖੂ-ਨ ਵਿਚ ਘੁ-ਲ-ਣ ਲੱਗ ਜਾਂਦੀ ਹੈ ਜਿਸ ਨਾਲ ਜੋੜਾਂ ਵਿੱਚ ਦਰਦ ਅਤੇ ਯੂ-ਰਿ-ਕ ਐ-ਸਿ-ਡ ਦੀ ਪ੍ਰੋ-ਬ-ਲ-ਮ ਸ਼ੁਰੂ ਹੋ ਜਾਂਦੀ ਹੈ ਇਸ ਲਈ ਐ-ਸੀ-ਡੀ-ਟੀ ਨੂੰ ਕਦੀ ਵੀ ਨੌਰਮਲ ਨਾ ਸਮਝੋ।ਇਸ ਨੁਕਤੇ ਦੇ ਲਈ ਤੁਹਾਨੂੰ ਚਾਰ ਚੀਜ਼ਾਂ ਦੀ ਜ਼ਰੂਰਤ ਪਵੇਗੀ, ਅਦਰਕ ਦਾ ਰਸ,ਜੀਰੇ ਦਾ ਪਾ-ਊ-ਡ-ਰ,ਨਿੰਬੂ ਦਾ ਰਸ ਅਤੇ ਸ਼ਹਿਦ।ਇਸ ਨੁਕਤੇ ਨੂੰ ਬਣਾਉਣ ਦੇ ਲਈ ਇਕ ਗਿਲਾਸ ਗੁਣਗੁਣਾ ਪਾਣੀ ਲਵੋ
ਉਸ ਵਿੱਚ ਇੱਕ ਚਮਚ ਅਦਰਕ ਦਾ ਰਸ,ਇਕ ਚਮਚ ਜੀਰੇ ਪਾ-ਊ-ਡ-ਰ,ਇੱਕ ਚੱਮਚ ਨਿੰਬੂ ਦਾ ਰਸ ਅਤੇ ਇੱਕ ਚਮਚ ਸ਼ਹਿਦ ਦਾ ਮਿਲਾ ਲਵੋ ਅਤੇ ਇਸ ਨੂੰ ਪੀ ਲਵੋ।ਲਗਾਤਾਰ ਤਿੰਨ ਦਿਨ ਇਸ ਪਾਣੀ ਨੂੰ ਜ਼ਰੂਰ ਪੀਵੋ।ਹੁਣ ਗੱਲ ਕਰਦੇ ਹਾਂ ਦੂਸਰੇ ਨੁਕਤੇ ਬਾਰੇ ਸੌਂਫ ਅਤੇ ਗੁੜ ਜ਼ਰੂਰ ਖਾਓ।ਜੇਕਰ ਤੁਹਾਨੂੰ ਰੋਜ਼ਾਨਾ ਐ-ਸੀ-ਡਿ-ਟੀ ਰਹਿੰਦੀ ਹੈ ਤਾਂ ਖਾਣਾ ਖਾਣ ਤੋਂ ਬਾਅਦ ਸੌਂਫ ਅਤੇ ਗੁੜ ਜ਼ਰੂਰ ਖਾਓ ਜਾਂ ਫਿਰ ਸੌਂਫ ਦਾ ਪਾਣੀ ਪੀਓ।ਸੌਂਫ ਅਤੇ ਗੁੜ ਸਾਡੇ ਖਾਣੇ ਨੂੰ ਹਜ਼ਮ ਕਰਦੇ ਹਨ।
ਇਸ ਨਾਲ ਭਾਰੀ ਤੋਂ ਭਾ-ਰੀ ਖਾਦਾਂ ਹੋਇਆ ਖਾਣਾ ਵੀ ਹ-ਜ਼-ਮ ਹੋ ਜਾਂਦਾ ਹੈ।ਹੁਣ ਗੱਲ ਕਰਦੇ ਹਾਂ ਤੀਸਰੇ ਨੁਕਤੇ ਬਾਰੇ ਤੀਸਰੇ ਨੁਕਤੇ ਦੇ ਲਈ ਤੁਹਾਨੂੰ ਜ਼ਰੂਰਤ ਪਵੇਗੀ ਜੀਰੇ ਦੀ ਇਸ ਦਾ ਤੁਸੀਂ ਨਾ ਤਾਂ ਪਾ-ਊ-ਡ-ਰ ਬਣਾਉਣਾ ਹੈ ਨਾ ਹੀ ਹਲਕਾ ਜਾਂ ਰੋਸਟ ਕਰਨਾ ਹੈ।ਇਸ ਨੂੰ ਤੁਸੀਂ ਸਬੂਤਾਂ ਹੀ ਚਬਾ ਚਬਾ ਕੇ ਖਾਓ ਅਤੇ ਦਸ ਮਿੰਟਾਂ ਬਾਅਦ ਗੁਨਗੁਨੇ ਪਾਣੀ ਪੀ ਲਵੋ।ਇਹ ਨੁਕਤਾ ਤੁਸੀਂ ਦਿਨ ਵਿੱਚ ਕਿਸੇ ਵੀ ਸਮੇਂ ਇ-ਸ-ਤੇ-ਮਾ-ਲ ਕਰ ਸਕਦੇ ਹੋ। ਇਹ ਤਿੰਨ ਚੀਜ਼ਾਂ ਪੁਰਾਣੀ ਤੋਂ ਪੁਰਾਣੀ
ਐ-ਸੀ-ਡਿ-ਟੀ ਵੀ ਠੀਕ ਕਰ ਦੇਵੇਗੀ।ਜਦੋਂ ਵੀ ਤੁਹਾਨੂੰ ਗੈਸ ਅਤੇ ਐ-ਸੀ-ਡਿ-ਟੀ ਦੀ ਪ੍ਰੋ-ਬ-ਲ-ਮ ਬਣਦੀ ਹੈ,ਉਦੋਂ ਅਦਰਕ ਦਾ ਇੱਕ ਟੁ-ਕ-ੜਾ ਆਪਣੇ ਮੂੰਹ ਵਿੱਚ ਰੱਖੋ ਜਾ ਫਿਰ ਅਦਰਕ ਦਾ ਰਸ ਕੱਢ ਕੇ ਲੈ ਸਕਦੇ ਹੋ।ਠੰਢੀ ਦੁੱਧ ਨਾਲ ਵੀ ਐ-ਸੀ-ਡਿ-ਟੀ ਚ ਆਰਾਮ ਮਿਲਦਾ ਹੈ।ਖਾਣਾ ਖਾਣ ਤੋਂ ਬਾਅਦ ਗੌੜ ਅਤੇ ਸੌਂਫ ਖਾਣਾ ਵੀ ਬਹੁਤ ਲਾਹੇਵੰਦ ਹੁੰਦਾ ਹੈ।ਗੁੜ ਅਤੇ ਸੌਂਫ ਭਾਰੀ ਤੋਂ ਭਾਰੀ ਖਾਣਾ ਵੀ ਜਲਦੀ ਪਚ ਜਾਣਦਾ ਹਨ। ਜਿਸ ਕਿਸੇ ਨੂੰ ਰੋਜ਼ਾਨਾ ਐ-ਸੀ-ਡਿ-ਟੀ ਦੀ ਪ੍ਰੋ-ਬ-ਲ-ਮ ਹੁੰਦੀ ਹੈ
ਉਹ ਆਪਣੇ ਖਾਣੇ ਦੇ ਨਾਲ ਖੀਰੇ ਦਾ ਸੇ-ਵ-ਨ ਜ਼ਰੂਰ ਕਰਨ।ਖੀਰੇ ਦੇ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਕਰ ਕੇ ਆਪਣਾ ਸਰੀਰ ਹਾ-ਈ-ਡ੍ਰੇ-ਟ ਰਹਿੰਦਾ ਹੈ ਜਿਸ ਦੇ ਕਾਰਨ ਐ-ਸੀ-ਡਿ-ਟੀ ਦੀ ਪ੍ਰੋ-ਬ-ਲ-ਮ ਹੌਲੀ ਹੌਲੀ ਠੀਕ ਹੋ ਜਾਂਦੀ ਹੈ। ਕੇਲੇ ਅਤੇ ਤ-ਰ-ਬੂ-ਜ਼ ਦਾ ਸੇਵਨ ਵੀ ਐ-ਸੀ-ਡਿ-ਟੀ ਵਿੱਚ ਫ਼ਾ-ਇ-ਦੇ-ਮੰ-ਦ ਹੁੰਦਾ ਹੈ।ਤੁਸੀਂ ਇਨ੍ਹਾਂ ਸਭ ਗੱਲਾਂ ਨੂੰ ਧਿ-ਆ-ਨ ਵਿੱਚ ਰੱਖ ਕੇ ਅਤੇ ਕੁਝ ਪ-ਰ-ਹੇ-ਜ਼ ਕਰ ਕੇ ਐ-ਸੀ-ਡਿ-ਟੀ ਤੋਂ ਬਚ ਸਕਦੇ ਹੋ।