ਵੀਡੀਓ ਥੱਲੇ ਜਾ ਕੇ ਦੇਖੋ,ਲਿਵਰ ਦੀਆਂ ਸਮੱਸਿਆਵਾਂ ਖ਼ਤਮ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਜਿਸ ਜੀ ਦੀ ਗੱਲ ਕਰ ਰਹੇ ਹਾਂ ਇਸ ਦੇ ਨਾਲ ਤੁਸੀਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਠੀਕ ਕਰ ਸਕਦੇ ਹੋ ਇਹ ਆਯੁਰਵੈਦਿਕ ਪਤੰਜਲੀ ਦਿਵਿਆ ਸਰਵਕਲਪ ਕਵਾਥ ਵਿੱਚ ਜੜ੍ਹੀ-ਬੂਟੀਆਂ ਪਾ ਕੇ ਇਸ ਨੂੰ ਤਿਆਰ ਕੀਤਾ ਜਾਂਦਾ ਹੈ। ਕਦੇ ਇਹ ਪੱਚੀ ਰੁਪਏ ਦਾ ਇੱਕ ਪੈਕਟ ਮਿਲ ਜਾਂਦਾ ਹੈ,ਇਸ ਨਾਲ ਤੁਹਾਡੇ ਲਿਵਰ ਨੂੰ ਮਜਬੂਤੀ ਮਿਲਦੀ ਹੈ ਤੁਹਾਡੇ ਲਿਵਰ ਦੀ ਸਫ਼ਾਈ ਹੁੰਦੀ ਹੈ। ਲੀਵਰ ਦੀਆ ਸਾਰੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ।
ਤੁਹਾਡੇ ਪਿਸ਼ਾਬ ਦੇ ਨਾਲ ਜੁੜੀ ਹੋਈ ਕੋਈ ਸਮੱਸਿਆ ਹੈ ਜਾਂ ਫੇਰ ਤੁਹਾਡੇ ਲਿਵਰ ਦੀ ਸੋਜ ਆ ਜਾਂਦੀ ਹੈ।ਉਹ ਸਮੱਸਿਆ ਠੀਕ ਹੋ ਜਾਂਦੀ ਹੈ ਜੇਕਰ ਇਸ ਨੂੰ ਪੀਲੀਏ ਦੀ ਸਮੱਸਿਆ ਹੁੰਦੀ ਹੈ ਤਾਂ ਉਹ ਵੀ ਠੀਕ ਹੁੰਦੀ ਹੈ। ਜਾਂ ਫਿਰ ਤੁਹਾਡੇ ਖਾਣਾ ਚੰਗੀ ਤਰ੍ਹਾਂ ਨਹੀਂ ਪਚਦਾ ਤੁਹਾਨੂੰ ਪੇਟ ਨਾਲ ਸਬੰਧਤ ਕੋਈ ਵੀ ਸਮੱਸਿਆਵਾਂ ਹਨ ਇਹ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਨਾਲ ਤੁਹਾਨੂੰ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਵੀ ਠੀਕ ਰਹਿਣਗੀਆਂ। ਅਤੇ ਤੁਹਾਡੇ ਜੀਵਨ ਨਾਲ ਸਬੰਧਤ ਕੋਈ ਵੀ ਸਮੱਸਿਆ ਹੈ ਉਹ ਵੀ ਠੀਕ ਹੋਵੇਗੀ।
ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਇਸ ਦਾ ਇਸ ਦੇ ਦੋ ਚਮਚ ਲੈਣੇ ਹਨ ਅਤੇ ਉਸ ਨੂੰ 400ml ਪਾਣੀ ਦੇ ਵਿੱਚ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਅਤੇ ਇਸ ਨੂੰ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਜਦੋਂ ਇਹ ਸੌ ਗ੍ਰਾਮ ਰਹਿ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਛਾਣ ਕੇ ਮਿੱਠਾ ਕਰਨ ਦੇ ਲਈ ਥੋੜਾ ਗੂੜਾ ਪਾ ਸਕਦੇ ਹੋ ਜਾਂ ਫਿਰ ਤੁਸੀਂ ਸ਼ਹਿਦ ਪਾ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਇਸਤੇਮਾਲ ਕਰਨਾ ਹੈ ਅਤੇ ਤੁਸੀਂ ਇਸ ਨੂੰ ਠੰਢਾ ਹੋ ਜਾਂਦਾ ਹੈ ਉਸ ਤੋਂ ਬਾਅਦ ਹੀ ਸੇਵਨ ਕਰਨਾ ਹੈ।
ਤੁਸੀਂ ਇਸ ਨੂੰ ਦਿਨ ਦੇ ਵਿੱਚ ਦੋ ਵਾਰੀ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਮਰਦ ਅਤੇ ਔਰਤਾਂ ਹੀ ਲੈ ਸਕਦੇ ਹਨ ਅਤੇ ਬੱਚਿਆਂ ਨੂੰ 12 ਸਾਲ ਦੀ ਉਮਰ ਤੋਂ ਵੱਧ ਨੂੰ ਇਕ ਵਾਰੀ ਦਿਨ ਚ ਦੇ ਸਕਦੇ ਹੋ। ਅਤੇ ਗਰਭਵਤੀ ਔਰਤਾਂ ਨੇ ਵੀ ਨਹੀਂ ਕਰਨਾ। ਅਤੇ ਤੁਸੀਂ ਤਲੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਸ਼ਰਾਬ ਦਾ ਇਸਤੇਮਾਲ ਨਹੀਂ ਕਰਨਾ। ਮਸਾਲੇਦਾਰ ਚੀਜਾਂ ਦਾ ਇਸਤੇਮਾਲ ਨਹੀਂ ਕਰਨਾ। ਅਤੇ ਤੁਸੀਂ ਇਸ ਨੁਕਤੇ ਇਸਤੇਮਾਲ ਕਰਨ ਜਿਸ ਨੂੰ ਤੁਹਾਡਾ ਲਿਵਰ ਦੀਆਂ ਸਮੱਸਿਆਵਾਂ ਸਾਰੀਆਂ ਹੀ ਹੋ ਜਾਣਗੀਆਂ।
ਇਸ ਨੂੰ ਤੁਸੀਂ ਲਗਾਤਾਰ ਇਸਤੇਮਾਲ ਕਰਦੇ ਰਹਿਣਾ ਹੈ। ਤੁਹਾਨੂੰ ਫ਼ਰਕ ਨਜ਼ਰ ਆਉਣ ਲਗ ਜਾਵੇਗਾ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ। ਲੀਵਰ ਦੀਆਂ ਸਾਰੀਆਂ ਸਮੱਸਿਆਵਾਂ ਤੇ ਉਪਰ ਦੱਸੀਆਂ ਸਾਰੀਆਂ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਣਗੇ।