ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਲੈਣਾ ਹੈ ਇਕ ਗਲਾਸ ਗਰਮ ਦੁੱਧ,8 ਘੰਟੇ ਪੀਜੇ ਹੋਏ ਅੰਜੀਰ,5 ਤੋਂ 7 ਦਾਣੇ ਮੇਵੇ ਦੇ 8 ਘੰਟੇ ਪੀਜੇ ਹੋਏ,ਇਕ ਚਮਚ ਗੁਲਕੰਦ ਤੇ ਇਕ ਚਮਚ ਇਸਬਗੋਲ ਦਾ ਸ਼ਿ-ਲ-ਕਾ ਲੈ ਲੈਣੇ ਆ,ਤੇ ਫਿਰ ਇਸ ਨੁ-ਸ-ਖੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਦੋ ਪੀਜੇ ਹੋਏ ਗੁ-ਲ-ਕੰ-ਦ ਲੈ ਲੈਣੇ ਆ ਤੇ ਅੱਠ ਘੰਟੇ ਪੀਜੇ ਹੋਏ ਮੇ-ਵੇ ਵੀ ਲੈ ਲੈਣੇ ਆ ਤੇ ਫਿਰ ਇਹਨਾਂ ਦੋਨਾਂ ਚੀਜਾਂ ਨੂੰ ਹੱਥ ਨਾਲ ਚੰਗੀ ਤਰ੍ਹਾਂ ਪੀਸ ਲਵਾਂਗੇ ਜਿਆਦਾ
ਪੀ-ਸ-ਣ ਦੀ ਲੋ-ੜ ਨਹੀਂ ਬਸ ਥੋੜਾ ਜਾ ਮਿ-ਕ-ਸ ਕਰਨਾ ਆ,ਅੰਜੀਰ ਆਪਣੀ ਸਿ-ਹ-ਤ ਲਈ ਬਹੁਤ ਹੀ ਵਧਿਆ ਫਾ-ਈ-ਬ-ਰ ਵਾਲੀ ਚੀਜ ਆ ਤੇ ਕ-ਮ-ਜ਼ੋ-ਰੀ ਨੂੰ ਠੀਕ ਕਰਨ ਵਾਲੀ ਬਹੁਤ ਵਧਿਆ ਖ਼ੁ-ਰਾ-ਕ ਹੈ ਇਸ ਨੂੰ ਖਾਣ ਨਾਲ ਆਂ-ਤਾਂ ਬਹੁਤ ਜ਼ਿਆਦਾ ਮ-ਜ਼-ਬੂ-ਤ ਹੋ ਜਾਂਦੀਆਂ ਹਨ ਜਿਹੜੀਆਂ ਸਾਡੇ ਮ-ਲ ਨੂੰ ਨਰਮ ਕਰਕੇ ਸਾਡੇ ਸਰੀਰ ਵਿਚੋਂ ਬਾਹਰ ਕੱ-ਢ-ਦੀ-ਆਂ ਹਨ,ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਨ੍ਹਾਂ ਵਿਚ ਗਰਮ ਦੁੱ-ਧ ਪਾ ਦੇਣਾ ਹੈ ਤੇ ਫਿਰ ਇਸ ਵਿਚ ਇਕ ਚਮਚ
ਇਸਬਗੋਲ ਦਾ ਸਤ ਮਿਕਸ ਕਰਨਾ ਹੈ ਤੇ ਫਿਰ ਇਸ ਵਿਚ ਇਕ ਚਮਚ ਗੁ-ਲ-ਕੰ-ਦ ਦਾ ਪਾ ਦਵਾਂਗੇ ਤੇ ਜਿਨ੍ਹਾਂ ਲੋਕਾਂ ਨੂੰ ਦੁੱਧ ਤੋਂ ਅ-ਲ-ਰ-ਜੀ ਹੈ ਉਹ ਲੋਕ ਇਸ ਵਿੱਚ ਗਰਮ ਪਾਣੀ ਕਰਕੇ ਵੀ ਪਾ ਸਕਦੇ ਹੋ,ਬਸ ਫਿਰ ਇਹ ਤੁਹਾਡਾ ਨੁਸਖਾ ਬਣ ਕੇ ਤਿਆਰ ਆ ਤੇ ਤੁਸੀਂ ਇਸ ਦਾ ਸੇ-ਵ-ਨ ਕਰ ਸਕਦੇ ਹੋ। ਰਾਤ ਦੀ ਰੋਟੀ ਖਾਣ ਤੋਂ 45 ਮਿੰਟ ਬਾਅਦ ਤੁਸੀਂ ਇਸ ਪੂਰੇ ਮਿ-ਸ਼-ਰ-ਣ ਨੂੰ ਖਾ ਲੈਣਾ ਹੈ ਤੇ ਉਪਰ ਦੀ ਇਕ ਗਲਾਸ ਗਰਮ ਦੁੱਧ ਪੀ ਲੈਣਾ ਹੈ ਤੇ ਇੱਕ ਗੱਲ ਦਾ ਧਿ-ਆ-ਨ ਰੱਖੋ
ਜਿੰਨਾ ਲੋਕਾਂ ਨੂੰ ਡਾ-ਇ-ਬ-ਟੀ-ਜ਼ ਹੈ ਉਨ੍ਹਾਂ ਨੇ ਗੁ-ਲ-ਕੰ-ਦ ਦੀ ਜਗ੍ਹਾ ਗੁ-ਲਾ-ਬ ਦੇ ਸੁਕੇ ਫੁੱਲ ਇ-ਸ-ਤੇ-ਮਾ-ਲ ਕਰਨੇ ਆ ਇਸ ਨੁਸਖੇ ਨਾਲ ਸ-ਵੇ-ਰੇ ਆਸਾਨੀ ਨਾਲ ਪੇ-ਟ ਸਾਫ ਹੋ ਜਾਂਦਾ ਹੈ ਤੇ ਤੁਹਾਡਾ ਪੂਰਾ ਦਿਨ ਬਹੁਤ ਵਧਿਆ ਲੰਗੇਗਾ,ਤੇ ਕ-ਬ-ਜ਼ ਨੂੰ ਜੜ ਤੋਂ ਠੀਕ ਕਰਨ ਲਈ ਇਨ੍ਹਾਂ ਗੱ-ਲਾਂ ਦਾ ਬਹੁਤ ਧਿ-ਆ-ਨ ਜਰੂਰ ਰੱਖੋ, ਖਾਣੇ ਨੂੰ ਵੱਧ ਤੋਂ ਵੱਧ ਚਬਾ-ਚਬਾ ਕੇ ਖਾਓ,ਖਾਣੇ ਨਾਲ ਵੱਧ ਤੋਂ ਵੱਧ ਪਾਣੀ ਦਾ ਉ-ਪ-ਯੋ-ਗ ਕਰੋ ਤੇ ਦਿਨ ਵਿਚ ਅੱਧਾ ਘੰਟਾ ਐ-ਕ-ਸ-ਰ-ਸਾ-ਇ-ਸ ਜਰੂਰ ਕਰੋ,ਇਸ ਨਾਲ ਕ-ਬ-ਜ ਬਹੁਤ ਜਲਦੀ ਤੁਹਾਡੇ ਸਰੀਰ ਚੋਂ ਬਾਹਰ ਨਿਕਲ ਜਾਵੇਗੀ