ਵੀਡੀਓ ਥੱਲੇ ਜਾ ਕੇ ਦੇਖੋ,ਜਿਨ੍ਹਾਂ ਲੋਕਾਂ ਨੂੰ ਕਬਜ ਦੀ ਸਮੱਸਿਆ ਬਣੀ ਰਹਿੰਦੀ ਆ ਉਹਨਾਂ ਨੂੰ ਗੈਸ ਦੀ ਸਮੱਸਿਆ ਜਿਆਦਾ ਹੁੰਦੀ ਹੈ,ਜੇ ਤੁਹਾਨੂੰ ਪੋਟੀ ਸੁੱਕੀ-ਸੁੱਕੀ ਆ ਰਹੀ ਆ ਤਾਂ ਸਮਝ ਲਵੋ ਕੀ ਤੁਹਾਡੇ ਪੇਟ ਚ ਗੈਸ ਬਣ ਰਹੀ ਆ,ਤੇ ਜੇ ਤੁਹਾਨੂੰ ਕਬਜ ਰਹਿੰਦੀ ਆ ਤੁਹਾਡਾ ਪੇਟ ਪੂਰੀ ਤਰਾਂ ਸਾਫ ਨਹੀਂ ਹੁੰਦਾ ਤਾ ਇਹ ਵੀ ਇਕ ਨਿਸ਼ਾਨੀ ਆ ਕੇ ਤੁਹਾਡੇ ਪੇਟ ਵਿਚ ਗੈਸ ਜਰੂਰ ਹੋਵੇਗੀ,ਜੋੜਾ ਵਿਚ ਦਰਦ ਹੁੰਦਾ ਰਹੇ ਇਹ ਵੀ ਗੈਸ ਬਨਣ ਦੀ ਨਿਸ਼ਾਨੀ ਆ,
ਜਦੋ ਤੁਸੀਂ ਤੁਰਦੇ ਜਾ ਛਾਲ ਮਾਰਦੇ ਆ ਤਾਂ ਤੁਹਾਨੂੰ ਇਦਾ ਲਗਦਾ ਹੈ ਕਿ ਤੁਹਾਡੇ ਗੋਡੇ ਭਾਰ ਨਹੀ ਸਾਰਦੇ ਤੇ ਕੰਮਜੋਰੀ ਆ ਚੁੱਕੀ ਆ ਤਾਂ ਇਹ ਵੀ ਇਕ ਗੈਸ ਦੀ ਸਮੱਸਿਆ ਦਾ ਕਾਰਨ ਆ,ਜੇ ਸਰੀਰ ਵਿਚ ਥਾਂ-ਥਾਂ ਦੇ ਦਰਦ ਹੁੰਦੀ ਆ ਤਾ ਇਹ ਵੀ ਇਕ ਕਾਰ ਆ ਪੇਟ ਵਿਚ ਗੈਸ ਬਨਣ ਦਾ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਚਾਹ,ਕੋਫੀ,ਸ਼ਰਾਬ,ਸਿਗਰਟ,ਮਿੱਠੇ ਵਾਲੀਆਂ ਚੀਜਾਂ,ਨਮਕ ਵਾਲੀਆਂ ,ਦਾਲਾਂ,ਆਲੂ,ਚੋਲ,ਅਰਬੀ ਇੰਨਾ ਚੀਜਾਂ ਤੋਂ ਪਰਹੇਜ਼ ਰਖਣਾ ਚਾਹੀਦਾ ਹੈ
ਫਿਰ ਅਸੀਂ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਆ। ਇਸ ਤੋਂ ਇਲਾਵਾ ਸਾਨੂੰ ਦਲੀਏ ਦਾ ਇਸਤੇਮਾਲ ਰੋਜਾਨਾ ਕਰਨਾ ਚਾਹੀਦਾ ਹੈ ਇਹ ਆਪਣੇ ਸਰੀਰ ਚ ਬਹੁਤ ਜਲਦੀ ਪਚ ਜਾਂਦਾ ਹੈ ਇਹ ਆਪਣੀ ਪਾਚਣ ਸ਼ਕਤੀ ਨੂੰ ਵਧਾਉਂਦਾ ਹੈ ਤੇ ਇਸ ਨਾਲ ਸਾਡੀ ਗੈਸ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ। ਜੇ ਤੁਹਾਨੂੰ ਬਹੁਤ ਜਿਆਦਾ ਗੈਸ ਬਨਣ ਦੀ ਸਮੱਸਿਆ ਆ ਤਾਂ
ਤੁਹਾਨੂੰ ਖਾਣਾ ਖਾਣ ਦੇ ਦੁਹਰਾਨ ਕਦੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਨਾ ਹੀ ਇਸ ਤਰਾਂ ਦੇ ਖਾਣੇ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਵਿਚ ਹਵਾ ਦੀ ਮਾਤਰਾ ਜਿਆਦਾ ਹੋਵੇ। ਜਦੋਂ ਗੈਸ ਜਿਆਦਾ ਬਣਦੀ ਹੋਵੇ ਤਾਂ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਅਜਵਾਇਣ ਦੇ ਪਾਉਡਰ ਦਾ ਅੱਧਾ ਚਮਚ ਲੈ ਕੇ ਉਸ ਤੇ ਚੁਟਕੀ ਕੁ ਕਾਲਾ ਨਮਕ ਤੇ ਚੁਟਕੀ ਕੁ ਕਾਲੀਆਂ ਮਿਰਚਾਂ ਲੈ ਕੇ ਤੁਸੀਂ ਲੈ ਸਕਦੇ ਹੋ ਇਸ ਨੂੰ ਦੋ ਤਿੰਨ ਦਿਨ ਲੈਣ ਦੇ ਨਾਲ ਹੀ ਗੈਸ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਖਾਣਾ ਖਾਣ ਤੋਂ ਬਾਅਦ ਸਾਨੂੰ ਗੁੜ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ,
ਖਾਣਾ ਖਾਣ ਤੋਂ ਬਾਅਦ 20ਗ੍ਰਾਮ ਗੁੜ ਜਰੂਰ ਖਾਓ ਇਸ ਨਾਲ ਸਾਡੀ ਪਾਚਣ ਸ਼ਕਤੀ ਮਜਬੂਤ ਹੋ ਜਾਂਦੀ ਆ ਤੇ ਗੈਸ ਬਨਣ ਦੇ ਚਾਨਸ ਘੱਟ ਜਾਂਦੇ ਹਨ। ਇਸ ਤੋਂ ਅਗਲਾ ਇਲਾਜ ਇਕ ਚਮਚ ਅਦਰਕ ਦਾ ਰਸ ਪੰਜ ਚਮਚ ਪਾਣੀ ਇਕ ਚੁਟਕੀ ਕਾਲਾ ਨਮਕ ਤੇ ਇਕ ਚੁਟਕੀ ਕਾਲੀਆਂ ਮਿਰਚਾਂ ਪਾ ਕੇ ਖਾਣਾ ਖਾਣ ਤੋਂ ਅੱਧਾ ਘੰਟੇ ਬਾਅਦ ਤੁਸੀਂ ਲਗਾਤਾਰ ਤਿੰਨ ਤੋਂ ਚਾਰ ਦਿਨ ਇਸ ਦਾ ਸੇਵਨ ਕਰੋ 100% ਗੈਸ ਦੀ ਸਮੱਸਿਆ ਠੀਕ ਹੋ ਜਾਵੇਗੀ।
ਅੱਗੇ ਦੋ ਬੂੰਦਾਂ ਪੂਤਣੇ ਦਾ ਸਤ ਲੈ ਕੇ ਰਸ ਲੈ ਕੇ ਪੰਜ ਚਮਚ ਪਾਣੀ ਪਾ ਕੇ ਖਾਣਾ ਖਾਣ ਤੋਂ ਬਾਅਦ ਪੀਓ ਪੂਤਣਾ ਸਾਡੀ ਪਾਚਣ ਸ਼ਕਤੀ ਵਿਚ ਆਈ ਹੋਈ ਗੜਬੜੀ ਨੂੰ ਠੀਕ ਕਰਨ ਲਈ ਬਹੁਤ ਵਧਿਆ ਇਲਾਜ ਆ ਇਸ ਨਾਲ ਸਾਡੇ ਪੇਟ ਵਿਚ ਬਣੀ ਹੋਈ ਗੈਸ ਜਾਂ ਗੈਸ ਬਣਦੀ ਹੋਵੇ ਤਾਂ ਉਹ ਠੀਕ ਹੋ ਜਾਂਦੀ ਹੈ। ਖਾਣਾ ਖਾਣ ਤੋਂ ਬਾਅਦ ਗੰਨਾ ਚੂਪਣ ਨਾਲ ਵੀ ਗੈਸ ਬਨਣ ਦੀ ਸਮੱਸਿਆ ਨੂੰ ਠੀਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਖਾਣਾ ਖਾਣ ਤੋਂ ਬਾਅਦ ਤੁਸੀਂ ਅੱਧਾ ਨਿੰਬੂ ਲੈ ਕੇ ਉਸ ਦਾ ਰਸ ਤੇ ਇਕ ਚੁਟਕੀ ਕਾਲਾ ਨਮਕ,ਇਕ ਚੁਟਕੀ ਕਾਲੀਆਂ ਮਿਰਚਾਂ,ਇਕ ਚੁਟਕੀ ਮਿੱਠਾ ਸੋਡਾ ਤੇ ਅੱਧੀ ਗਲਾਸੀ ਪਾਣੀ ਦੀ ਇਹ ਇਕ ਸ਼ਰਬਤ ਦੀ ਤਰ੍ਹਾਂ ਬਣ ਜਾਵੇਗਾ ਤੇ ਮਿੱਠਾ ਨਹੀਂ ਪਾਉਣਾ ਵਿਚ ਤੁਸੀ ਇਸ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਲਗਾਤਾਰ ਤਿੰਨ ਦਿਨ ਪੀਂਦੇ ਰਹੋ 100% ਗੈਸ ਦੀ ਸਮੱਸਿਆ ਠੀਕ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ