ਦੰਦਾਂ ਦੀ ਸਮੱਸਿਆ ਜਿਵੇਂ ਕਿ ਕੀੜਾ ਲੱਗਣਾ ਦੰਦਾਂ ਦਾ ਦਰਦ ਹੋਣਾ ਦੰਦਾ ਦੇ ਮਾਸੂੜੇ ਖਰਾਬ ਹੋਣਾ ਦੰਦਾਂ ਦਾ ਚੰਗੀ ਤਰ੍ਹਾਂ ਸਾਫ ਨਾ ਹੋਣਾ ਮੂੰਹ ਚੋਂ ਬਦਬੂ ਆਉਂਦੀ ਹੈ,ਹੁਣ ਤੁਸੀਂ ਇਸ ਸਮੱਸਿਆ ਨੂੰ ਕਿਸ ਪ੍ਰਕਾਰ ਠੀਕ ਕਰ ਸਕਦੇ ਹੋ ਹੁਣ ਚੂਰਨ ਤਿਆਰ ਕਰਦੇ ਹਾਂ ਇੱਕ ਗ੍ਰਾਮ ਬਬੂਲ ਦਾ ਪਾਊਡਰ ਇੱਕ ਗ੍ਰਾਮ ਨਿੰਮ ਦਾ ਪਾਊਡਰ,ਇੱਕ ਗ੍ਰਾਮ ਤੋਂ ਤੁਗਰੂ,ਇਕ ਗ੍ਰਾਮ ਪੁਦੀਨੇ ਦਾ ਪਾਊਡਰ, ਇੱਕ ਗ੍ਰਾਮ ਮਾਜੂ ਪਾਊਡਰ ਇੱਕ ਗ੍ਰਾਮ ਸੇਂਧਾ ਨਮਕ ਇੱਕ ਗ੍ਰਾਮ
ਛੋਟੇ ਪਿਪਲੀ ਏਕ ਗਰਾਮ ਲੌਗ ਦਾ ਪਾਊਡਰ ਇੱਕ ਗ੍ਰਾਮ ਸਵਟੀਕਾ ਭਸਮ ਇਕ ਗ੍ਰਾਮ ਕਾਲੀ ਮਿਰਚ ਦਾ ਪਾਊਡਰ ਇਕ ਗਰਾਮ ਹਲਦੀ ਪਾਊਡਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇਕ ਪਾਊਡਰ ਬਣਾ ਲੈਣਾ ਹੈ ਫੇਰ ਤੁਸੀਂ ਤੁਸੀਂ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਲੈਣਾ ਹੈ ਅਤੇ ਥੋੜ੍ਹਾ ਜਿਹਾ ਪਾਕਿਸਤਾਨੀ ਨਮਕ ਲੈਣਾ ਹੈ ਏਕ ਬੂਰਸ ਦੀ ਸਹਾਇਤਾ ਨਾਲ ਥੋੜ੍ਹਾ ਜਿਹਾ ਤੇਲ ਲਗਾ ਕੇ ਅਤੇ ਥੋੜ੍ਹਾ ਜਿਹਾ ਪਾਕਿਸਤਾਨੀ ਨਮਕ ਲਗਾ ਲੈਂਣਾ ਹੈ
ਅਗਲੀ ਚੀਜ਼ ਤੁਸੀ ਨਿੰਮ ਦੀਆਂ ਪੱਤੀਆਂ ਦਾ ਪਾਊਡਰ ਅਤੇ ਨਿੰਮ ਦੀਆਂ ਡੰਡੀਆਂ ਇਨ੍ਹਾਂ ਨੂੰ ਧੁੱਪ ਵਿੱਚ ਸੁਕਾ ਲੈਣਾ ਹੈ ਚੰਗੀ ਤਰ੍ਹਾਂ ਇਨ੍ਹਾਂ ਡੰਡਿਆਂ ਅਤੇ ਪੱਤਿਆਂ ਨੂੰ ਧੁੱਪ ਸੁਕਾਉਣ ਤੋਂ ਬਾਅਦ ਭਾਵ ਕੇ ਚਾਰ-ਪੰਜ ਦਿਨ ਧੁੱਪ ਵਿਚ ਅਗਰ ਤੁਸੀਂ ਇਹਨਾਂ ਦਾ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਫੇਰ ਇਕ ਦਿਨ ਲਈ ਧੁੱਪ ਵਿਚ ਰੱਖ ਦੇਣਾ ਹੈ ਫਿਰ ਤੁਸੀਂ ਇਸ ਵਿਚ ਥੋੜ੍ਹਾ ਜਿਹਾ ਪਾਣੀ ਬਣਾ ਕੇ ਇਸ ਦੀ ਇੱਕ
ਪੇਸਟ ਬਣਾ ਲਓ ਫਿਰ ਤੁਸੀਂ ਓਸ ਬੁਰਸ਼ ਉੱਤੇ ਇਸ ਪੇਸਟ ਨੂੰ ਵੀ ਲਗਾ ਲੈਣਾ ਹੈ ਫੇਰ ਤੁਸੀਂ ਓਸ ਬੁਰਸ਼ ਤੇ ਥੋੜ੍ਹੇ ਜਿਹੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਪਾਊਡਰ ਨੂੰ ਵੀ ਲਗਾ ਲੈਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਲਗਾ ਕੇ ਤੁਸੀਂ ਆਪਣੇ ਦੰਦਾਂ ਤੇ ਇਸ ਨਾਲ ਸਫਾਈ ਕਰਨੀ ਹੈ ਉਸ ਨੂੰ ਤੁਸੀਂ ਆਪਣੀ ਉਂਗਲ ਦੀ ਮਦਦ ਨਾਲ ਵੀ ਲਗਾ ਸਕਦੇ ਹੋ ਅਤੇ ਬੁਰਸ ਦੀ ਮਦਦ ਨਾਲ ਵੀ ਲਗਾ ਸਕਦੇ ਹੋ
ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ ਇਸ ਨੂੰ ਜ਼ਿਆਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਮਦਦ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ