1 ਵੀ ਵਾਲ ਨਹੀਂ ਝੜੇਗਾ-ਨਾ ਕੰਘੀ ਕਰਦੇ ਹੋਏ-ਨਾ ਨਹਾਉਂਦੇ ਹੋਏ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਚਾਰ ਚਮਚ ਮੇਥੀ ਦਾਣੇ ਲੈ ਲੈਣੇ ਆ ਤੇ ਉਸ ਨੂੰ ਇੱਕ ਬਰਤਨ ਵਿੱਚ ਪਾ ਕੇ ਚੰਗੀ ਤਰ੍ਹਾਂ ਭੁੰ-ਨ ਲੈਣਾ ਆ ਘੱਟ ਸੇਕ ਤੇ,ਤੇ ਇਸ ਨਾਲ ਤੁਸੀ ਇਕ ਚਮਚ ਚੋਲ ਦੇ ਦਾਣੇ ਪਾ ਕੇ ਭੁੰ-ਨ ਲੈਣੇ ਆ,ਅੱਜ ਕੱਲ ਚੋਲਾ ਚ ਬਹੁਤ ਕੈ-ਮੀ-ਕ-ਲ ਹੁੰਦੇ ਹਨ ਇਸ ਲਈ ਤੁਸੀਂ ਚੋਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਫਿਰ ਮੇਥੀ ਦਾਣਿਆਂ ਵਿਚ ਪਾਉਣੇ ਆ ਤੇ ਭੁੰ-ਨ ਲੈਣੇ ਆ ਭੁੰ-ਨ-ਣ ਤੋਂ ਬਾਅਦ ਇਹਨਾਂ ਦੋਨਾਂ ਚੀਜਾਂ ਨੂੰ ਠੰਡਾ

ਹੋਣ ਲਈ ਰੱਖ ਦੇਣਾ ਹੈ ਤੇ ਠੰਡਾ ਹੋਣ ਤੋਂ ਬਾਅਦ ਇਹਨਾਂ ਦੋਨਾਂ ਚੀਜਾਂ ਨੂੰ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਬਰੀਕ ਪਾ-ਉ-ਡ-ਰ ਬਣਾ ਲੈਣਾ ਹੈ। ਫਿਰ ਤੇਲ ਨੂੰ ਗਰਮ ਕਰਨ ਲਈ ਇੱਕ ਬਰਤਨ ਵਿੱਚ ਪਾਣੀ ਪਾ ਕੇ ਤੇ ਉਸ ਨੂੰ ਘੱਟ ਸੇਕ ਤੇ ਗੈਸ ਤੇ ਰੱਖ ਕੇ ਤੇ ਫਿਰ ਇਸ ਵਿਚ ਇਕ ਪਲਾਸਟਿਕ ਦੇ ਡੱਬੇ ਵਿਚ ਇਕ ਕੋਲੀ ਤੇਲ ਪਾ ਲਵੋ ਤੇ ਫਿਰ ਇਸ ਤੇਲ ਵਿਚ ਚਾਰ ਚਮਚ ਇਸ ਪਾ-ਉ-ਡ-ਰ ਦੀਆਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੇ ਫਿਰ ਨਾਲ ਹੀ ਇਸ ਵਿਚ ਇਕ ਚਮਚ ਨਿੰਮ ਦਾ ਪਾ-ਉ-ਡ-ਰ ਪਾ ਦਵੋ ਤੇ

ਫਿਰ 10ਮਿੰਟ ਲਈ ਇਸ ਤੇਲ ਨੂੰ ਇਸ ਤਰਾਂ ਹੀ ਪਾਣੀ ਵਿਚ ਰੱਖ ਕੇ ਉਸ ਨੂੰ ਘੱਟ ਸੇਕ ਤੇ ਰੱਖ ਦਵੋ ਤੇ ਚੰਗੀ ਤਰ੍ਹਾਂ ਮਿਲਾ ਲਵੋ,ਫਿਰ 10ਮਿੰਟ ਬਾਅਦ ਗੈਂ-ਸ ਬੰ-ਦ ਕਰ ਦਵੋ ਤੇ ਫਿਰ ਇਸ ਵਿਚ 2 ਤੋਂ 3 ਵਿਟਾਮਿਨ-E ਦੇ ਕੈ-ਪ-ਸੂ-ਲ ਦਾ ਤੇਲ ਇਸ ਵਿਚ ਪਾ ਲਵੋ ਤੇ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੇ ਫਿਰ ਇਸ ਤੇਲ ਨੂੰ ਉਦੋਂ ਤਕ ਪਾਣੀ ਵਿਚ ਪਿਆ ਰਹਿਣ ਦਵੋ ਜਦੋਂ ਤਕ ਪਾਣੀ ਠੰਡਾ ਨਹੀਂ ਹੋ ਜਾਂਦਾ ਤੇ ਫਿਰ ਜਦੋ ਪਾਣੀ ਠੰਡਾ ਹੋ ਗਿਆ ਤਾਂ ਇਸ ਤੇਲ ਨੂੰ ਇਕ ਕੱਚ ਦੇ ਕੰ-ਨ-ਟੇ-ਨ-ਰ ਜਾਂ ਬੋਤਲ ਵਿਚ ਛਾਣ ਕੇ ਰੱਖ ਦਵੋ।

ਫਿਰ ਤੇਲ ਛਾ-ਨ-ਣ ਤੋਂ ਬਾਅਦ ਜੋ ਗੁਦਾ ਰਹਿ ਜਾਂਦਾ ਹੈ ਉਸ ਵਿਚ ਤੁਸੀਂ ਦਹੀਂ ਮਿਲਾ ਕੇ ਆਪਣੇ ਵਾਲਾਂ ਲਈ ਇ-ਸ-ਤੇ-ਮਾ-ਲ ਕਰ ਸਕਦੇ ਹੋ ਤੇ ਇਸ ਤੇਲ ਨੂੰ ਤੁਸੀਂ 30 ਤੋਂ 45 ਦਿਨ ਲਈ ਸਟੋਰ ਕਰਕੇ ਰੱਖ ਸਕਦੇ ਹੋ। ਇਸ ਤੇ ਵਿਚ ਤੁਸੀਂ ਰੂੰ ਨੂੰ ਡਬੋ ਕੇ ਆਪਣੇ ਵਾਲਾਂ ਤੇ ਚੰਗੀ ਤਰ੍ਹਾਂ ਲਗਾ ਲੈਣਾ ਹੈ ਤੇ ਇਸ ਤੇਲ ਨਾਲ ਚੰਗੀ ਆਪਣੇ ਵਾਲਾਂ ਤੇ ਮ-ਸਾ-ਜ ਕਰਨੀ ਹੈ ਤਾਂ ਕੀ ਤੁਹਾਡੇ ਵਾਲ ਵਧਿਆ ਤੇ ਚਮਕਦਾਰ ਹੋ ਜਾਣ ਤੇ ਜੇ ਤੁਹਾਡੇ ਵਾਲ ਬਹੁਤ ਟੁ-ਟ-ਦੇ ਹਨ ਤੇ ਕੰ-ਮ-ਜੋ-ਰ ਹਨ ਤਾਂ ਤੁਸੀਂ ਜਿਆਦਾ ਮਾ-ਲਿ-ਸ਼ ਨਾ ਕਰੋ। ਤੁਸੀਂ ਵੀ ਇਸ ਤਰਾਂ ਇਸ ਤੇਲ ਦਾ ਇ-ਸ-ਤੇ-ਮਾ-ਲ ਜਰੂਰ ਕਰੋ ਤੁਹਾਨੂੰ ਵੀ ਬਹੁਤ ਫਾਇਦਾ ਹੋਵੇਗਾ

Leave a Reply

Your email address will not be published. Required fields are marked *