ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਇਕ ਲੋਹੇ ਦੀ ਕੜਾਹੀ ਲੈ ਲੈਣੀ ਹੈ ਤੇ ਉਸ ਵਿਚ ਇਕ ਕੱਪ ਸਰੋਂ ਦਾ ਤੇਲ ਪਾ ਦੇਣਾ ਹੈ ਤੇ ਗੈਸ ਨੂੰ ਘੱਟ ਹੀ ਰੱਖਣਾ ਹੈ ਤੇ ਫਿਰ ਇਸ ਵਿਚ ਤਿੰਨ ਚਮਚ ਮਹਿੰਦੀ ਦੇ ਪਾ ਦੇਣੇ ਹਨ ਤੇ ਫਿਰ ਇਹਨਾਂ ਨੂੰ ਚੰਗੀ ਤਰਾਂ ਮਿਕਸ ਕਰ ਲੈਣਾ ਹੈ ਤੇ ਫਿਰ ਇਸ ਨੂੰ ਉ-ਬਾ-ਲ ਲੈਣਾ ਹੈ ਤੇ ਫਿਰ ਇਸ ਦਾ ਰੰਗ ਕਾਲਾ ਹੋ ਜਾਵੇਗਾ ਤੇ ਫਿਰ ਗੈਂ-ਗ ਨੂੰ ਬੰ-ਦ ਕਰਕੇ ਇਸ ਤੇਲ ਨੂੰ ਹਿ-ਲਾ-ਉਂ-ਦੇ ਰਹਿਣਾ ਹੈ ਤਾਂ ਕਿ ਮਹਿੰਦੀ
ਨਿਚੇ ਨਾ ਬੈਠ ਜਾਵੇ ਤੇ ਫਿਰ ਇਸ ਨੂੰ ਇੱਕ ਘੰਟੇ ਲਈ ਢਕ ਕੇ ਰੱਖ ਦੇਣਾ ਹੈ ਤੇ ਫਿਰ ਇਸ ਨੂੰ ਕਿਸੇ ਕੱਚ ਦੇ ਬਰਤਨ ਵਿੱਚ ਛਾਣ ਲਵੋ ਤੇ ਇਸ ਤੇਲ ਨੂੰ ਤੁਸੀਂ ਦੋ ਤੋਂ ਤਿੰਨ ਮਹੀਨੇ ਸਟੋਰ ਕਰਕੇ ਵੀ ਰੱਖ ਸਕਦੇ ਹੋ। ਇਸ ਤੇਲ ਨੂੰ ਹਫਤੇ ਵਿਚ ਦੋ ਤੋਂ ਤਿੰਨ ਵਾਰ ਇ-ਸ-ਤੇ-ਮਾ-ਲ ਕਰਨਾ ਹੈ ਤੇ ਇਸ ਨੂੰ ਲਗਾਤਾਰ ਇ-ਸ-ਤੇ-ਮਾ-ਲ ਕਰੋ ਤੇ ਜੋ ਰੋਜ ਤੇਲ ਲਗਾਉਂਦੇ ਆ ਉਹ ਰੋਜ ਵੀ ਲਗਾ ਸਕਦੇ ਆ। ਇਸ ਨੂੰ ਲਗਾਉਣ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਵਾਹ ਲਵੋ ਤੇ ਫਿਰ ਤੇਲ ਲਗਾ ਕੇ ਮਾ-ਲਿ-ਸ਼ ਕਰੋ ਤੇ ਜੇ ਤੁਹਾਨੂੰ ਮਾ-ਲਿ-ਸ਼
ਕਰਨੀ ਨਹੀਂ ਆਉਂਦੀ ਤਾਂ ਥੋੜੀ ਜਹੀ ਰੂੰ ਲੈ ਕੇ ਉਸ ਨੂੰ ਤੇਲ ਚ ਡੂਬਾ ਕੇ ਵਾਲਾਂ ਦੀਆਂ ਜੜ੍ਹਾਂ ਚ ਲਗਾਓ ਇਸ ਦਾ ਤੁਹਾਨੂੰ ਬਹੁਤ ਵਧਿਆ ਨਤੀਜਾ ਮਿਲੇਗਾ। ਤੁਸੀਂ ਇਸ ਤੇਲ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਲਗਾਉਣਾ ਹੈ ਤੇ ਜਿੰਨਾ ਦੇ ਚਿੱਟੇ ਵਾਲ ਨਹੀਂ ਆ ਉਹ ਵੀ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਹਨ ਇਸ ਦੇ ਕੋਈ ਸਾ-ਈ-ਡ ਇ-ਫੈ-ਕ-ਟ ਨਹੀਂ ਹੈ ਤੇ ਜਿੰਨਾ ਦੇ ਚਿੱਟੇ ਵਾਲ ਹੈ ਉਹ ਹਫਤੇ ਚ ਦੋ ਤੋਂ ਤਿੰਨ ਵਾਰ ਇਸ ਤੇਲ ਦਾ ਇ-ਸ-ਤੇ-ਮਾ-ਲ ਕਰੋ ਤੇ ਇਸ ਤੇਲ ਨੂੰ ਪੂਰੀ ਰਾਤ ਆਪਣੇ ਵਾਲਾਂ ਤੇ ਲਗਾਕੇ ਰੱਖਣਾ ਹੈ
ਤੇ ਅਗਲੇ ਦਿਨ ਵਾਲਾਂ ਨੂੰ ਸ਼ੈਂਪੂ ਨਾਲ ਧੋਅ ਲੈਣਾ ਹੈ।ਜਿਨ੍ਹਾਂ ਦੇ ਚਿੱਟੇ ਵਾਲ ਹੋ ਚੁੱਕੇ ਹਨ ਉਹਨਾਂ ਨੇ ਲਗਾਤਾਰ ਇਸ ਤੇਲ ਦਾ ਇ-ਸ-ਤੇ-ਮਾ-ਲ ਕਰਨਾ ਹੈ,ਇਸ ਤੇਲ ਨੂੰ ਛੱਡਣਾ ਨਹੀਂ ਹੈ ਕਿਉਂਕਿ ਜੇ ਤੁਸੀਂ ਇਹ ਤੇਲ ਲਗਾਉਣਾ ਛੱਡ ਦਵੋਗੇ ਤਾਂ ਤੁਹਾਡੇ ਵਾਲ ਚਿੱਟੇ ਹੋ ਜਾਣਗੇ ਇਸ ਲਈ ਤੁਹਾਨੂੰ ਇਸ ਤੇਲ ਦਾ ਇ-ਸ-ਤੇ-ਮਾ-ਲ ਕਰਦੇ ਰਹਿਣਾ ਹੈ,