ਹੁਣ ਨਹੀਂ ਆਵੇਗੀ ਤੁਹਾਡੇ ਸਰੀਰ ਵਿੱਚੋ ਪਸੀਨੇ ਦੀ ਬਦਬੂ

ਗ ਰ ਮੀ ਆਂ ਦੇ ਮੌ ਸ ਮ ਵਿਚ ਜਾ ਬ ਰ ਸਾ ਤ ਦੇ ਮੌ ਸ ਮ ਵਿੱਚ ਸ ਰੀ ਰ ਤੋਂ ਪ ਸੀ ਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਕਈ ਵਾਰੀ ਇਹ ਬ ਦ ਬੂ ਬਹੁਤ ਜ਼ਿਆਦਾ ਵਧ ਜਾਂਦੀ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆਂ ਪ੍ਰੇ ਸ਼ਾ ਨੀ ਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਪ ਸੀ ਨੇ ਦੀ ਬ ਦ ਬੂ ਕਾਰਨ ਇ ਨ ਸਾ ਨ ਦੂਜੇ ਲੋ ਕਾਂ ਮੂਹਰੇ ਜਾਣ ਤੋਂ ਸ਼ ਰ ਮਾ ਉਂ ਦਾ ਹੈ

ਕਿਉਂਕਿ ਇਸ ਬ ਦ ਬੂ ਦੇ ਕਾਰਨ ਦੂਜੇ ਲੋ ਕ ਉਸ ਤੋਂ ਦੂ ਰੀ ਬਨਾਉਣੀ ਸ਼ੁਰੂ ਕਰ ਦਿੰਦੇ ਹਨ। ਇਸ ਲਈ ਬਹੁਤ ਸਾਰੇ ਲੋ ਕ ਪ ਸੀ ਨੇ ਦੀ ਬ ਦ ਬੂ ਤੋਂ ਰਾਹਤ ਪਾਉਣ ਲਈ ਕਈ ਤਰ੍ਹਾਂ ਦੀਆਂ ਮ ਹਿੰ ਗੀ ਆਂ ਕ ਰੀ ਮਾਂ ਜਾਂ ਇਤਰ ਵਰਤਦੇ ਹਨ। ਪਰ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਵੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਪ ਸੀ ਨੇ ਦੀ ਬ ਦ ਬੂ ਤੋਂ ਛੁਟਕਾਰਾ ਪਾਉਣ ਲਈ ਅਤੇ ਘਰੇਲੂ ਨੁਸਖੇ ਨੂੰ ਬਣਾਉਣ ਲਈ ਸੁ ਹਾ ਗਾ ਚਾਹੀਦਾ ਹੈ। ਹੁਣ ਸਭ ਤੋਂ ਪਹਿਲਾਂ ਤ ਵੇ ਨੂੰ ਗ ਰ ਮ ਕਰ ਲਵੋ ਇਸ ਤੋਂ ਬਾਅਦ ਸੁ ਹਾ ਗਾ ਰੱਖ ਕੇ ਉਸ ਨੂੰ ਚੰਗੀ ਤਰ੍ਹਾਂ ਭੁੰ ਨ ਲਵੋ।ਪਹਿਲਾਂ ਪਹਿਲਾਂ ਇਹ ਤੇਜੀ ਨਾਲ ਉ ਬ ਲ ਣਾ ਸ਼ੁਰੂ ਹੋਵੇਗਾ ਪਰ ਹੌ ਲੀ ਹੌ ਲੀ ਉ ਬਾ ਲ ਬੰ ਦ ਹੋ ਜਾਵੇਗਾ ਅਤੇ ਇੱਕ ਖਿੱ ਲ ਦੇ ਰੂਪ ਵਿੱਚ ਤਿਆਰ ਹੋ ਜਾਵੇਗਾ। ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਪੀ ਸ ਲਵੋ ਅਤੇ ਇੱਕ ਪਾ ਊ ਡ ਰ ਦੇ ਰੂਪ ਵਿਚ ਤਿਆਰ ਕਰ ਲਵੋ।

ਹੁਣ ਇਸ ਪਾ ਊ ਡ ਰ ਨੂੰ ਸ ਰੀ ਰ ਉੱਤੇ ਲਗਾਓ।ਰੋਜ਼ਾਨਾ ਤੇ ਲਗਾਤਾਰ ਇਸ ਪਾ ਊ ਡ ਰ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਲਾ ਭ ਹੋਵੇਗਾ ਅਤੇ ਪ ਸੀ ਨੇ ਦੀ ਬ ਦ ਬੂ ਤੋਂ ਵੀ ਛੁਟਕਾਰਾ ਮਿਲੇਗਾ। ਇਸ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਬਾਜ਼ਾਰ ਵਿੱਚੋਂ ਖ਼ ਰੀ ਦ ਕੇ ਪਾ ਊ ਡ ਰ ਵਰਤਣ ਦੀ ਜ਼ ਰੂ ਰ ਤ ਨਹੀਂ ਰਹਿੰਦੀ।

ਕਿਉਂਕਿ ਇਸ ਪਾ ਊ ਡ ਰ ਦੀ ਤਾ ਸੀ ਰ ਵੀ ਠੰਢੀ ਰਹਿੰਦੀ ਹੈ ਇਸ ਲਈ ਇਸ ਤੋਂ ਗ ਰ ਮੀ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Leave a Reply

Your email address will not be published. Required fields are marked *