ਦੋਸਤੋ ਅਸੀਂ ਅਕਸਰ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੀ ਹਾਂ ਜਿਨ੍ਹਾਂ ਦਾ ਇ-ਸ-ਤੇ-ਮਾ-ਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿਹਤ ਨਾਲ ਸਬੰਧਤ ਸ-ਮੱ-ਸਿ-ਆ-ਵਾਂ ਹੋ ਜਾਂਦੀਆਂ ਹਨ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਸਿ-ਰ-ਦ-ਰ-ਦ ਦੀ ਸ-ਮੱ-ਸਿ-ਆ ਰਹਿੰਦੀ ਹੈ ਨ-ਜ਼-ਲਾ ਜ਼ੁਕਾਮ ਵ-ਰ-ਗੀ-ਆਂ ਸ-ਮੱ-ਸਿ-ਆ-ਵਾਂ ਰਹਿੰਦੀਆਂ ਹਨ ਰੇ-ਸ਼ਾ ਡਿੱ-ਗ-ਦਾ ਹੈ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਗੰ-ਭੀ-ਰ ਸ-ਮੱ-ਸਿ-ਆ-ਵਾਂ ਸਾਹਮਣੇ ਆਉਂਦੀਆਂ ਹਨ,ਖ਼ਾਸਕਰ ਦਿਮਾਗ ਦੀਆਂ ਨ-ਸਾਂ ਕ-ਮ-ਜ਼ੋ-ਰ ਹੋ ਜਾਂਦੀਆਂ
ਹਨ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸ-ਮੱ-ਸਿ-ਆ ਰਹਿੰਦੀ ਹੋਵੇ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਨ ਜਿਸ ਦਾ ਇ-ਸ-ਤੇ-ਮਾ-ਲ ਕਰਕੇ ਤੁਸੀਂ ਆਪਣੀ ਸ-ਮੱ-ਸਿ-ਆ ਤੋਂ ਰਾ-ਹ-ਤ ਪਾ ਸਕਦੇ ਹੋ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਜ਼ਿਆਦਾ ਆਸਾਨ ਹੈ ਕਿਉਂਕਿ ਇਸ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ ਨੁਸਖੇ ਨੂੰ ਤਿਆਰ ਕਰਨ ਵਾਸਤੇ ਤੁਸੀਂ ਦੁੱਧ ਲੈਣਾ ਹੈ ਅਤੇ ਨਾਰੀਅਲ ਲੈਣਾ ਹੈ ਨਾਰੀਅਲ ਦੇ ਵਿਚ ਥੋੜ੍ਹਾ ਜਿਹਾ ਛੇਦ ਕਰਕੇ ਤੁਸੀਂ ਇਸ ਦੇ ਵਿੱਚ ਖ-ਸ-ਖ-ਸ ਭਰ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਬੰ-ਦ ਕਰ ਦੇਣਾ ਹੈ ਅਤੇ ਇਸ ਨਾਰੀਅਲ ਨੂੰ ਦੁੱਧ ਦੇ ਵਿੱਚ ਪਾ
ਕੇ ਚੰਗੀ ਤਰ੍ਹਾਂ ਪੇ-ਸ਼ ਆਉਣਾ ਹੈ ਜਦੋਂ ਤਕ ਦੁੱਧ ਅੱਧਾ ਨਾ ਰਹਿ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਪਾ-ਊ-ਡ-ਰ ਤਿਆਰ ਕਰ ਲੈਣਾ ਹੈ ਤੇ ਰੋਜ਼ਾਨਾ ਇਸ ਪਾ-ਊ-ਡ-ਰ ਦਾ ਸੇਵਨ ਕਰਨਾ ਹੈ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਦੇ ਨਾਲ ਦਿਮਾਗ਼ ਦੀਆਂ ਨਸਾਂ ਤੰ-ਦ-ਰੁ-ਸ-ਤ ਹੋ ਜਾਂਦੀਆਂ ਹਨ ਅਤੇ ਸਰੀਰ ਰੋ-ਗਾਂ ਨਾਲ ਲ-ੜ-ਨ ਦੇ ਕਾਬਲ ਬਣ ਜਾਂਦਾ ਹੈ ਸੋ ਜੇਕਰ ਤੁਸੀਂ ਆਪਣੇ ਆਪ ਨੂੰ ਤੰ-ਦ-ਰੁ-ਸ-ਤ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇ-ਸ਼ਾ-ਨੀ ਦਾ ਸਾਹਮਣਾ ਨਾ ਕਰਨਾ ਪਵੇ ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ