ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿਹਤ ਨਾਲ ਸਬੰਧਤ ਸ-ਮੱ-ਸਿ-ਆ-ਵਾਂ ਹੋ ਜਾਂਦੀਆਂ ਹਨ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਸਿਰਦਰਦ ਦੀ ਸ-ਮੱ-ਸਿ-ਆ ਰਹਿੰਦੀ ਹੈ ਨਜ਼ਲਾ ਜ਼ੁ-ਕਾ-ਮ ਵਰਗੀਆਂ ਸ-ਮੱ-ਸਿ-ਆ-ਵਾਂ ਰਹਿੰਦੀਆਂ ਹਨ ਰੇ-ਸ਼ਾ ਡਿੱਗਦਾ ਹੈ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਗੰ-ਭੀ-ਰ ਸ-ਮੱ-ਸਿ-ਆ-ਵਾਂ ਸਾਹਮਣੇ ਆਉਂਦੀਆਂ ਹਨ ਖ਼ਾ-ਸ-ਕ-ਰ ਦਿਮਾਗ ਦੀਆਂ ਨ-ਸਾਂ ਕ-ਮ-ਜ਼ੋ-ਰ ਹੋ ਜਾਂਦੀਆਂ ਹਨ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸ-ਮੱ-ਸਿ-ਆ ਰਹਿੰਦੀ ਹੋਵੇ
ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਨ ਜਿਸ ਦਾ ਇ-ਸ-ਤੇ-ਮਾ-ਲ ਕਰਕੇ ਤੁਸੀਂ ਆਪਣੀ ਸ-ਮੱ-ਸਿ-ਆ ਤੋਂ ਰਾ-ਹ-ਤ ਪਾ ਸਕਦੇ ਹੋ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਜ਼ਿਆਦਾ ਆਸਾਨ ਹੈ ਕਿਉਂਕਿ ਇਸ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ ਨੁਸਖੇ ਨੂੰ ਤਿਆਰ ਕਰਨ ਵਾਸਤੇ ਤੁਸੀਂ ਦੁੱਧ ਲੈਣਾ ਹੈ ਅਤੇ ਨਾਰੀਅਲ ਲੈਣਾ ਹੈ ਨਾਰੀਅਲ ਦੇ ਵਿਚ ਥੋੜ੍ਹਾ ਜਿਹਾ ਛੇਦ ਕਰਕੇ ਤੁਸੀਂ ਇਸ ਦੇ ਵਿੱਚ ਖਸਖਸ ਭ-ਰ ਦੇਣੀ ਹੈ ਉਸ ਤੋਂ ਬਾਅਦ ਤੁਸੀਂ
ਇਸ ਨੂੰ ਬੰ-ਦ ਕਰ ਦੇਣਾ ਹੈ ਅਤੇ ਇਸ ਨਾਰੀਅਲ ਨੂੰ ਦੁੱਧ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਪੇਸ਼ ਆਉਣਾ ਹੈ ਜਦੋਂ ਤਕ ਦੁੱਧ ਅੱਧਾ ਨਾ ਰਹਿ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਪਾ-ਊ-ਡ-ਰ ਤਿਆਰ ਕਰ ਲੈਣਾ ਹੈ ਤੇ ਰੋਜ਼ਾਨਾ ਇਸ ਪਾ-ਊ-ਡ-ਰ ਦਾ ਸੇ-ਵ-ਨ ਕਰਨਾ ਹੈ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਦੇ ਨਾਲ ਦਿਮਾਗ਼ ਦੀਆਂ ਨ-ਸਾਂ ਤੰ-ਦ-ਰੁ-ਸ-ਤ ਹੋ ਜਾਂਦੀਆਂ ਹਨ ਅਤੇ ਸਰੀਰ ਰੋ-ਗਾਂ ਨਾਲ ਲ-ੜ-ਨ ਦੇ ਕਾਬਲ ਬਣ ਜਾਂਦਾ ਹੈ ਸੋ ਜੇਕਰ ਤੁਸੀਂ ਆਪਣੇ ਆਪ ਨੂੰ ਤੰ-ਦ-ਰੁ-ਸ-ਤ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇ-ਸ਼ਾ-ਨੀ ਦਾ ਸਾਹਮਣਾ ਨਾ ਕਰਨਾ ਪਵੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ