ਅੱਜ ਕੱਲ੍ਹ ਦੇ ਲੋਕਾਂ ਦਾ ਖਾਣ ਪੀਣ ਕੁਝ ਅਜਿਹਾ ਹੋ ਚੁੱਕਿਆ ਹੈ ਕਿ ਲੋਕ ਆਪਣੀ ਜੀਭ ਤੇ ਸ-ਵਾ-ਦ ਲਈ ਆਪਣੇ ਸਰੀਰ ਨੂੰ ਖ਼-ਰਾ-ਬ ਕਰ ਰਹੇ ਹਨ,ਨਤੀਜੇ ਵਜੋਂ ਮਨੁੱਖੀ ਸਰੀਰ ਨੂੰ ਕਈ ਪ੍ਰਕਾਰ ਦੀਆਂ ਭਿ-ਆ-ਨ-ਕ ਬੀ-ਮਾ-ਰੀ-ਆਂ ਲੱਗ ਰਹੀਆਂ ਹਨ ਜਿਵੇਂ ਸ਼ੂ-ਗ-ਰ,ਨ-ਸਾਂ ਵਿੱਚ ਸੋ-ਜ,ਕੋ-ਲੈ-ਸ-ਟ-ਰੋ-ਲ ,ਮੋ-ਟਾ-ਪਾ, ਬ-ਲੱ-ਡ ਪ੍ਰੈ-ਸ਼-ਰ ,ਨ-ਸਾਂ ਵਿੱਚ ਬ-ਲੌ-ਕੇ-ਜ ਆਦਿ,ਜਦੋਂ ਸਰੀਰ ਵਿੱਚ ਅਜਿਹੀਆਂ ਸ-ਮੱ-ਸਿ-ਆ-ਵਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ
ਲੋਕ ਅਕਸਰ ਹੀ ਅੰ-ਗ-ਰੇ-ਜ਼ੀ ਦ-ਵਾ-ਈ-ਆਂ ਦੀ ਵਰਤੋਂ ਕਰਦੇ ਹਨ ।ਅੰ-ਗ-ਰੇ-ਜ਼ੀ ਦ-ਵਾ-ਈ-ਆਂ ਵਿਚ ਅਜਿਹੀਆਂ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ ਜੋ ਸਰੀਰ ਲਈ ਕਾਫੀ ਨੁ-ਕ-ਸਾ-ਨ-ਦਾ-ਇ-ਕ ਸਾਬਤ ਹੁੰਦੀਆਂ ਹਨ,ਜੋ ਸਰੀਰ ਅੰਦਰ ਕਈ ਪ੍ਰਕਾਰ ਦੀ ਗ-ੜ-ਬ-ੜੀ ਪੈਦਾ ਕਰ ਦਿੰਦੀਆਂ ਹਨ । ਪਰ ਅੱਜ ਅਸੀ ਇਕ ਅਜਿਹਾ ਘਰੇਲੂ ਨੁਸਖਾ ਦੱਸਾਂਗਜੋ ਉਪਰੋਕਤ ਲਿਖੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਨੂੰ ਠੀਕ ਕਰ ਦੇਵੇਗਾ । ਉਸ ਲਈ ਤੁਸੀਂ ਆਪਣੀ ਰਸੋਈ ਘਰ ਦੇ ਵਿੱਚ ਪਈਆਂ ਤਿੰਨ ਚੀਜ਼ਾਂ ਦੀ ਵਰਤੋਂ ਕਰਨੀ ਹੈ,
ਪਹਿਲੀ ਚੀਜ਼ ਹੈ ਲਸਨ, ਦੂਜਾ ਅਦਰਕ ਤੇ ਤੀਜਾ ਨਿੰਬੂ । ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਤੁਸੀਂ ਇਕ ਟੁਕੜਾ ਅਦਰਕ ਤਾਂ ਲੈਣਾ ਹੈਤਿੱਨ ਦੋ ਚਾਰ ਕਲੀਆਂ ਲੱਸਣ ਦੀਆਂ ਲੈਣੀਆਂ ਹਨ । ਫਿਰ ਤੁਸੀਂ ਇਕ ਗਿਲਾਸ ਪਾਣੀ ਵਿੱਚ ਇਹ ਦੋਵੇਂ ਚੀਜ਼ਾਂ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਉ-ਬਾ-ਲ ਲੈਂਣਾ ਹੈ । ਉ-ਬਾ-ਲ-ਣ ਤੋਂ ਬਾਅਦ ਇਨ੍ਹਾਂ ਨੂੰ ਛਾਣ ਕੇ ਇੱਕ ਗਿਲਾਸ ਵਿੱਚ ਪਾ ਲੈਣਾ ਹੈ ।ਇਸ ਵਿਚ
ਇਕ ਚਮਚ ਨਿੰਬੂ ਦਾ ਰਸ ਮਿਲਾ ਕੇ ਸਵੇਰੇ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਇਸ ਦਾ ਸੇਵਨ ਕਰ ਸਕਦੇ ਹੋ । ਇਸ ਨਾਲ ਜਿੱਥੇ ਉਪਰੋਕਤ ਲਿਖੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋਣਗੀਆਂ ਉਥੇ ਹੀ ਸਰੀਰ ਨੂੰ ਤਾਕਤ ਮਿਲੇਗੀ ਪਰ ਯਾਦ ਰਹੇ ਇਸ ਨੁਸਖੇ ਦਾ ਉਪਯੋਗ ਤੁਸੀਂ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਹੀ ਸੇਵਨ ਕਰਨਾ ਹੈ । ਰਾਤ ਵੇਲੇ ਇਸ ਦਾ ਸੇਵਨ ਬਿਲਕੁਲ ਨਹੀਂ ਕਰਨਾ । ਸੋ ਉਪਰੋਕਤ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਨੀਚੇ ਇਕ ਵੀਡੀਓ ਦਿੱਤੀ ਗਈ ਹੈ ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸ-ਮੱ-ਸਿ-ਆ-ਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ