ਵੀਡੀਓ ਥੱਲੇ ਜਾ ਕੇ ਦੇਖੋ,ਸ਼ੂਗਰ ਦੀ ਸਮੱਸਿਆ ਕਿੰਨੀ ਵੀ ਜਾਂਦੀ ਹੋਵੇ ਇਸ ਨੁਕਤੇ ਦਾ ਇਸਤੇਮਾਲ ਕਰਕੇ ਤੁਸੀਂ ਉਸ ਸਮੱਸਿਆ ਨੂੰ ਖਤਮ ਕਰ ਸਕਦੇ ਕਿਉਂਕਿ ਸੂਗਰ ਇੱਕ ਅਜਿਹੀ ਬਿਮਾਰੀ ਹੈ ਅਜੋਕੇ ਸਾਡੇ ਸਰੀਰ ਨੂੰ ਹੌਲੀ-ਹੌਲੀ ਅੰਦਰੋਂ ਖੋਖਲਾ ਕਰਦੀ ਜਾਂਦੀ ਹੈ ਅਤੇ ਸਾਡੇ ਸਰੀਰ ਨੂੰ ਕਮਜੋਰੀ ਆਉਦੀ ਜਾਂਦੀ ਹੈ ਅਤੇ ਸ਼ੂਗਰ ਦੀ ਬਿਮਾਰੀ ਨਾਲ ਸਾਡੇ ਸਰੀਰ ਵਿੱਚ ਹੋਰ ਵੀ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ
ਇਹ ਸਮੱਸਿਆ ਹੋਣ ਦੇ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਸਾਡੇ ਵਾਲਾਂ ਨਾਲ ਜੁੜੀਆਂ ਬਿਮਾਰੀਆਂ ਅੱਖਾਂ ਨਾਲ ਜੁੜੀਆਂ ਬੀਮਾਰੀਆਂ ਕਿਡਨੀ ਨਾਲ ਜੁੜੀਆਂ ਬਿਮਾਰੀਆਂ ਅਤੇ ਹੋਰ ਵੀ ਕਈ ਗੰਭੀਰ ਬਿਮਾਰੀਆਂ ਲੱਗ ਜਾਂਦੀਆਂ ਹਨ ਤੁਸੀਂ ਆਪਣੇ ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰ ਕੇ ਅਤੇ ਕਸਰਤ ਕਰਕੇ ਅਤੇ ਇਸ ਨੁਕਤੇ ਦਾ ਇਸਤੇਮਾਲ ਕਰਕੇ ਸੁਗਰ ਦੀ ਸਮੱਸਿਆ ਠੀਕ ਕਰ ਸਕਦੇ ਹੋ ਅਤੇ
ਹੁਣ ਗੱਲ ਕਰਦੇ ਹਾਂ ਇਸ ਸਮੱਸਿਆ ਨੂੰ ਠੀਕ ਕਰ ਲਿਆ ਸੀ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕਰਨਾ ਹੈ ਇਸ ਨੂੰ ਤਿਆਰ ਕਰਨ ਲਈ ਇਕ ਬਰਤਨ ਵਿਚ ਦੋ ਗਲਾਸ ਪਾਣੀ ਲੈਣਾ ਹੈ ਇਸ ਵਿੱਚ ਇੱਕ ਚਮਚ ਮੇਥੀ ਦਾਣਾ ਪਾ ਦੇਣਾ ਹੈ ਇਸ ਤੋਂ ਬਾਅਦ ਅਸੀਂ ਇਕ ਕੜੀ ਪੱਤਾ ਲੈਣਾ ਹੈ ਇਸ ਦੇ 15 ਤੋਂ 20 ਪੱਤੇ ਪਾ ਦੇਣੇ ਹਨ 1 ਤੋਂ 2 ਇੰਚ ਅਦਰਕ ਦੇ ਟੁਕੜੇ ਨੂੰ ਕੱਦੂਕਸ ਕਰਕੇ ਇਸ ਪਾਣੀ ਵਿਚ ਪਾ ਲੈਣਾ ਹੈ ਫੇਰ ਤੁਸੀਂ ਇਸ ਵਿਚ ਇਕ ਚੌਥਾਈ ਚੱਮਚ ਦਾਲਚੀਨੀ ਪਾਊਡਰ ਪਾ ਲੈਂਦਾ ਹੈ,
ਫਿਰ ਇਸ ਪਾਣੀ ਨੂੰ ਗਰਮ ਕਰਨਾ ਹੈ ਅਤੇ ਉਦੋਂ ਤੱਕ ਗਰਮ ਕਰਦੇ ਰਹਿਣਾ ਹੈ ਜਦੋਂ ਤੱਕ ਇਹ ਪਾਣੀ ਅੱਧਾ ਰਹਿ ਜਾਵੇ ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਫਿਰ ਤੁਸੀਂ ਇਸ ਨੂੰ ਉਤਾਰ ਕੇ ਗੁਣ ਗਣਾ ਅਜਿਹਾ ਕਰਕੇ ਇਸ ਨੂੰ ਛਾਣ ਲੈਣਾ ਹੈ ਅਤੇ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਹੈ ਅਤੇ ਇਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਕੁਝ ਖਾ ਪੀ ਸਕਦੇ ਹੋ ਕਸਰਤ ਕਰ ਸਕਦੇ ਹੋ ਏਸ ਨੂੰ ਤੁਸੀਂ ਤਾਜ਼ਾ ਬਣਾ ਕੇ ਹੀ ਸੇਵਨ ਕਰਨਾ ਹੈ ਅਤੇ ਇਹ ਕੈਸਟਰੋਲ
ਦੀ ਸਮੱਸਿਆ ਨੂੰ ਵੀ ਠੀਕ ਕਰਦਾ ਹੈ ਅਤੇ ਮੋਟਾਪੇ ਦੀ ਸਮੱਸਿਆ ਨੂੰ ਠੀਕ ਕਰਦਾ ਹੈ ਇਸ ਤੋਂ ਇਲਾਵਾ ਤੁਸੀਂ ਯੂ-ਟਿਊਬ ਤੋਂ ਦੇਖ ਕੇ ਯੋਗਾ ਦੇ ਆਸਣ ਜ਼ਰੂਰ ਕਰਨੇ ਹਨ ਜਿਸ ਨਾਲ ਤੁਹਾਡੇ ਸਰੀਰ ਨੂੰ ਹੋਰ ਵੀ ਜ਼ਿਆਦਾ ਫਾਇਦਾ ਹੋਵੇਗਾ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਇਸ ਦਾ ਸੇਵਨ ਕਰਦੇ ਹੋ
ਤਾਂ ਤੁਹਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਸ਼ੂਗਰ ਦੀ ਸਮੱਸਿਆ ਖਤਮ ਹੋ ਜਾਵੇਗੀ ਅਤੇ ਤੁਹਾਡਾ ਸਰੀਰ ਤੰਦਰੁਸਤ ਹੋ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ