ਅਜਵਾਇਣ ਅਤੇ ਸੌਂਫ ਦਾ ਪਾਣੀ ਪੀਣਾ ਤੁਹਾਡੀ ਸਿਹਤ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ। ਇਨ੍ਹਾਂ ਦੇ ਮਿਸ਼ਰਣ ‘ਚ ਐਂ-ਟੀ-ਆ-ਕ-ਸੀ-ਡੈਂ-ਟ, ਪ੍ਰੋਟੀਨ, ਫਾਈਬਰ, ਆਇਰਨ, ਮੈ-ਗ-ਨੀ-ਸ਼ੀ-ਅਮ, ਪੋਟਾਸ਼ੀਅਮ ਅਤੇ ਕੈਲਸ਼ੀਅਮ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਸੌਂਫ ਅਤੇ ਅਜਵਾਇਣ ‘ਚ ਮੈਂਗਨੀਜ਼, ਜ਼ਿੰਕ, ਵਿਟਾਮਿਨ ਸੀ, ਵਿਟਾਮਿਨ ਕੇ ਅਤੇ ਈ ਪਾਇਆ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਡਾ ਭਾ-ਰ ਘੱਟ ਹੋ ਸਕਦਾ ਹੈ ਅਤੇ ਨਾਲ ਹੀ ਪਾ-ਚ-ਨ ਤੰ-ਤ-ਰ ਵੀ ਠੀਕ ਰਹਿੰਦਾ ਹੈ। ਅਜਵਾਇਣ ਅਤੇ ਸੌਂਫ ਦਾ ਪਾਣੀ ਜ਼ੁ-ਕਾ-ਮ ਅਤੇ ਗ-ਲੇ ਦੀ ਖ-ਰਾ-ਸ਼ ਨੂੰ ਵੀ ਠੀਕ ਕਰਦਾ ਹੈ। ਇਸ ਨਾਲ ਤੁਹਾਡੀ ਇ-ਮਿ-ਊ-ਨਿ-ਟੀ ਵੀ ਮ-ਜ਼-ਬੂ-ਤ ਹੁੰਦੀ ਹੈ। ਆਓ ਜਾਣਦੇ ਹਾਂ ਅਜਵਾਇਣ ਅਤੇ ਸੌਂਫ ਦੇ ਪਾਣੀ ਦੇ ਫਾਇਦਿਆਂ ਅਤੇ ਵਰਤੋਂ ਬਾਰੇ ਅਜਵਾਇਣ ਅਤੇ ਸੌਂਫ ਦਾ ਪਾਣੀ ਪੀਣ ਦੇ ਫਾਇਦੇ…ਇਮਿਊਨ
ਸਿ-ਸ-ਟ-ਮ ਨੂੰ ਮ-ਜ਼-ਬੂ-ਤ ਬਣਾਏ: ਮੌਨਸੂਨ ‘ਚ ਤੁਹਾਡਾ ਇ-ਮਿ-ਊ-ਨ ਸਿਸਟਮ ਕ-ਮ-ਜ਼ੋ-ਰ ਹੋ ਸਕਦਾ ਹੈ। ਆਪਣੇ ਆਪ ਨੂੰ ਅੰਦਰੋਂ ਮ-ਜ਼-ਬੂ-ਤ ਬਣਾਉਣ ਲਈ ਤੁਸੀਂ ਅਜਵਾਇਣ ਅਤੇ ਸੌਂਫ ਦਾ ਪਾਣੀ ਪੀ ਸਕਦੇ ਹੋ। ਅਸਲ ‘ਚ ਇਸ ‘ਚ ਵਿ-ਟਾ-ਮਿ-ਨ ਸੀ, ਐਂ-ਟੀ-ਆ-ਕ-ਸੀ-ਡੈਂ-ਟ ਅਤੇ ਆਇਰਨ ਪਾਇਆ ਜਾਂਦਾ ਹੈ। ਜਿਸ ਨਾਲ ਵਾ-ਇ-ਰ-ਲ ਬਿ-ਮਾ-ਰੀ-ਆਂ ਅਤੇ ਹੋਰ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕੀਤਾ ਜਾ ਸਕਦਾ ਹੈ। ਇਸ ਨੂੰ ਤੁਸੀਂ ਸਵੇਰੇ ਖਾਲੀ ਪੇਟ ਪੀ ਸਕਦੇ ਹੋ।ਕੋ-ਲੇ-ਸ-ਟ੍ਰੋ-ਲ ਘੱਟ ਕਰੇ: ਅਜਵਾਇਣ ਅਤੇ ਸੌਂਫ ਦਾ ਪਾਣੀ ਪੀਣ ਨਾਲ ਕੋ-ਲੈ-ਸ-ਟ੍ਰੋ-ਲ ਲੈ-ਵ-ਲ ਨੂੰ ਕੰ-ਟ-ਰੋ-ਲ ਕੀਤਾ ਜਾ ਸਕਦਾ ਹੈ। ਇਹ ਤੁਹਾਡੇ ਸਰੀਰ ‘ਚ ਜਮ੍ਹਾਂ ਐ-ਕ-ਸ-ਟ੍ਰਾ ਫੈ-ਟ ਨੂੰ ਘੱਟ ਕਰਦਾ ਹੈ। ਅਜਵਾਇਣ ਅਤੇ ਸੌਂਫ ਦਾ ਪਾਣੀ ਵੀ ਭਾਰ ਘਟਾਉਣ ‘ਚ ਮਦਦਗਾਰ ਸਾ-ਬ-ਤ ਹੋ ਸਕਦਾ ਹੈ। ਇਸ ‘ਚ ਬਹੁਤ ਘੱਟ ਮਾਤਰਾ ‘ਚ ਕੈਲੋਰੀ ਪਾਈ ਜਾਂਦੀ ਹੈ।ਪੇਟ ਦੀਆਂ
ਸ-ਮੱ-ਸਿ-ਆ-ਵਾਂ ‘ਚ ਅਸਰਦਾਰ: ਪੇਟ ਦੀਆਂ ਸ-ਮੱ-ਸਿ-ਆ-ਵਾਂ ਲਈ ਸੌਂਫ ਅਤੇ ਅਜਵਾਇਣ ਬਹੁਤ ਫਾ-ਇ-ਦੇ-ਮੰ-ਦ ਹੁੰਦੇ ਹਨ। ਇਸ ਮਿਸ਼ਰਣ ‘ਚ ਫਾ-ਈ-ਬ-ਰ ਅਤੇ ਐਂ-ਟੀ-ਆ-ਕ-ਸੀ-ਡੈਂ-ਟ ਪਾਏ ਜਾਂਦੇ ਹਨ ਇਹ ਪਾਚਨ ਪ੍ਰ-ਣਾ-ਲੀ ਨੂੰ ਠੀਕ ਕਰਦਾ ਹੈ। ਇਸ ਦਾ ਸੇ-ਵ-ਨ ਕਰਨ ਨਾਲ ਪੇਟ ‘ਚ ਬ-ਦ-ਹ-ਜ਼-ਮੀ, ਗੈ-ਸ, ਕਬਜ਼ ਅਤੇ ਐ-ਸੀ-ਡਿ-ਟੀ ਦੀ ਸ-ਮੱ-ਸਿ-ਆ ਨਹੀਂ ਹੁੰਦੀ। ਤੁਸੀਂ ਇਸ ਨੂੰ ਦਿਨ ‘ਚ ਦੋ ਵਾਰ ਪੀ ਸਕਦੇ ਹੋ।ਮੋ-ਰ-ਨਿੰ-ਗ ਸਿ-ਕ-ਨੈੱ-ਸ: ਬਹੁਤ ਸਾਰੇ ਲੋਕਾਂ ਨੂੰ ਸਵੇਰੇ ਉੱਠਣ ‘ਤੇ ਮੋ-ਰ-ਨਿੰ-ਗ ਸਿ-ਕ-ਨੈੱ-ਸ ਹੁੰਦੀ ਹੈ। ਜੇਕਰ ਤੁਹਾਨੂੰ ਵੀ ਸਵੇਰੇ ਉੱਠਦੇ ਹੀ ਉ-ਲ-ਟੀ, ਜੀਅ ਕੱਚਾ ਹੋਣ ਦੀ ਸ-ਮੱ-ਸਿ-ਆ ਹੈ ਤਾਂ ਅਜਵਾਇਣ ਅਤੇ ਸੌਂਫ ਦਾ ਪਾਣੀ ਜ਼ਰੂਰ ਪੀਓ। ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਤੁਸੀਂ ਫ-ਰੈ-ਸ਼ ਅਤੇ ਤਾ-ਜ਼-ਗੀ ਮਹਿਸੂਸ ਕਰਦੇ ਹੋ,ਸਕਿਨ ਲਈ ਫਾ-ਇ-ਦੇ-ਮੰ-ਦ: ਸਕਿਨ ਨੂੰ ਗ-ਲੋ-ਇੰ-ਗ ਬਣਾਉਣ ਲਈ ਤੁਸੀਂ ਅਜਵਾਇਣ ਅਤੇ ਸੌਂਫ ਦਾ ਪਾਣੀ ਪੀ ਸਕਦੇ ਹੋ। ਇਹ ਸਕਿਨ ਨੂੰ ਡੀ-ਟੌ-ਕ-ਸ-ਫਾ-ਈ ਕਰਨ ‘ਚ ਮਦਦ ਕਰਦਾ ਹੈ। ਇਸ ਦਾ ਮਿ-ਸ਼-ਰ-ਣ ਤੁਹਾਨੂੰ ਪਿੰ-ਪ-ਲ ਫ੍ਰੀ ਅਤੇ ਦਾ-ਗ ਰਹਿਤ ਸਕਿਨ ਦੇ ਸਕਦਾ ਹੈ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ