ਅੱਜਕੱਲ੍ਹ ਦੇ ਸਮੇਂ ਵਿੱਚ ਜ਼ਿਆਦਾਤਰ ਲੋਕਾਂ ਦਾ ਖਾਣ ਪੀਣ ਬਿਲਕੁਲ ਗ-ਲ-ਤ ਹੋ ਚੁੱਕਿਆ ਹੈ ਜਿਸ ਦੀ ਵਜ੍ਹਾ ਕਾਰਨ ਬਹੁਤ ਸਾਰੇ ਲੋਕਾਂ ਦੀ ਪਾਚਣ ਕਿਰਿਆ ਖ-ਰਾ-ਬ ਹੋ ਜਾਂਦੀ ਹੈ ਕਬਜ਼ ਦੀ ਸ-ਮੱ-ਸਿ-ਆ ਰਹਿੰਦੀ ਹੈ ਬ-ਦ-ਹ-ਜ਼-ਮੀ ਖੱਟੇ ਡਕਾਰ ਭੁੱਖ ਨਾ ਲੱਗਣ ਵਰਗੀਆਂ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਜੇਕਰ ਤੁਹਾਨੂੰ ਵੀ ਕੋਈ ਦਿੱ-ਕ-ਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਲੱਸੀ ਦੇ ਵਿੱਚ ਭੁੰਨੇ ਹੋਏ ਜ਼ੀ-ਰੇ ਦਾ ਪਾ-ਊ-ਡ-ਰ ਕਾਲਾ
ਨਮਕ ਅਤੇ ਕਾਲੀ ਮਿਰਚ ਦਾ ਪਾ-ਊ-ਡ-ਰ ਮਿਲਾ ਕੇ ਇਸ ਦਾ ਸੇ-ਵ-ਨ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਗੰ-ਭੀ-ਰ ਸ-ਮੱ-ਸਿ-ਆ-ਵਾਂ ਤੋਂ ਰਾ-ਹ-ਤ ਮਿਲੇਗੀ ਸਰੀਰ ਨੂੰ ਗੰ-ਭੀ-ਰ ਬਿ-ਮਾ-ਰੀ-ਆਂ ਤੋਂ ਬਚਾਉਣ ਦੇ ਲਈ ਇਹੀ ਨੁਸਖਾ ਕਾਫੀ ਜ਼ਿਆਦਾ ਕਾ-ਰ-ਗ-ਰ ਸਾਬਿਤ ਹੁੰਦਾ ਹੈ ਇਸ ਦੇ ਨਾਲ ਸਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਇਸ ਤੋਂ ਇਲਾਵਾ ਸਰੀਰ ਨੂੰ ਰੋ-ਗਾਂ ਨਾਲ ਲ-ੜ-ਨ ਦੇ ਕਾਬਲ ਬਣਾਇਆ ਜਾ ਸਕਦਾ ਹੈ ਸਰੀਰ ਦੇ ਬਹੁਤ ਸਾਰੇ ਗੰ-ਭੀ-ਰ ਰੋ-ਗਾਂ ਤੋਂ ਵੀ ਛੁ-ਟ-ਕਾ-ਰਾ ਪਾਇਆ ਜਾ ਸਕਦਾ ਹੈ
ਲੱਸੀ ਦੇ ਵਿੱਚ ਬਹੁਤ ਸਾਰੇ ਅਜਿਹੇ ਪੋ-ਸ਼-ਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਵਿੱਚ ਕੈ-ਲ-ਸ਼ੀ-ਅ-ਮ ਦੀ ਕ-ਮੀ ਨੂੰ ਵੀ ਦੂ-ਰ ਕਰਦੇ ਹਨ ਇਸ ਦੇ ਨਾਲ ਸਰੀਰ ਦੇ ਵਿਚ ਹੋਈ ਇ-ਨ-ਫੈ-ਕ-ਸ਼-ਨ ਤੋਂ ਵੀ ਛੁ-ਟ-ਕਾ-ਰਾ ਪਾਇਆ ਜਾ ਸਕਦਾ ਹੈ ਜੇਕਰ ਤੁਹਾਨੂੰ ਵਾਰ ਵਾਰ ਇ-ਨ-ਫੈ-ਕ-ਸ਼-ਨ ਹੋ ਰਹੀ ਹੋਵੇ ਤਾਂ ਉਸ ਸਮੇਂ ਵੀ ਤ-ਹਿ-ਸੀ-ਲ ਦਾ ਸੇ-ਵ-ਨ ਕਰ ਸਕਦੇ ਹੋ ਲੱਸੀ ਦਾ ਸੇ-ਵ-ਨ ਕਰਨ ਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾ-ਇ-ਦੇ ਹੁੰਦੇ ਹਨ ਸੋ ਇਸ ਲਈ ਤੁਹਾਨੂੰ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਕਰਨਾ ਚਾਹੀਦਾ ਹੈ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ