ਲੀਵਰ ਖਰਾਬ ਹੋਣ ਤੇ ਸਰੀਰ ਦਿੰਦਾ ਐ ਇਹ 10 ਸੰਕੇਤ

ਵੀਡੀਓ ਥੱਲੇ ਜਾ ਕੇ ਦੇਖੋ,ਲੀਵਰ ਦੇ ਖਰਾਬ ਹੋਣ ਦੇ ਇਹ ਦਸ ਲੱਛਣ ਹੁੰਦੇ ਹਨ ਜਿਨ੍ਹਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਹਾਡਾ ਲਿਵਰ ਖ਼ਰਾਬ ਹੈ ਜਾਂ ਕੀ ਸਮੱਸਿਆ ਆ ਰਹੀ ਹੈ,ਤੇ ਸਾਡੇ ਪੇਟ ਦੇ ਸੱਜੇ ਪਾਸੇ ਹੁੰਦਾ ਹੈ ਅਤੇ ਸਾਡੇ ਸਰੀਰ ਦੇ ਅੰਦਰੂਨੀ ਅੰ-ਗਾਂ ਵਿਚੋਂ ਸਭ ਤੋਂ ਵੱਡਾ ਹੁੰਦਾ ਹੈ, ਇਸਦਾ ਬਹੁਤ ਹੀ ਮਹੱਤਵਪੂਰਨ ਸਾਡੇ ਸਰੀਰ ਵਿੱਚ ਕੰਮ ਹੁੰਦਾ,ਇਹ ਸਾਡੇ ਸਰੀਰ ਵਿੱਚੋਂ ਫਾਲਤੂ ਗੰ-ਦ-ਗੀ ਨੂੰ ਸਰੀਰ ਵਿਚੋਂ ਬਾਹਰ ਕਰਦਾ ਰਹਿੰਦਾ ਹੈ,

ਸਾਡੇ ਸਰੀਰ ਦੀ ਸ-ਫਾ-ਈ ਕਰਦਾ ਹੈ, ਜਿਸ ਨਾਲ ਸਾਡਾ ਖ਼ੂ-ਨ ਸਾਫ਼ ਅਤੇ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਹੈ, ਸਾਡੇ ਸਰੀਰ ਵਿਚ ਹਾ-ਰ-ਮੋ-ਨ ਸੰ-ਤੁ-ਲਿ-ਤ ਕਰ ਕੇ ਰੱਖਣ ਅਤੇ ਸਾਡੇ ਖਾਧੇ ਖਾਣੇ ਪਿੱਤੇ ਨੂੰ ਸਹੀ ਮਾਤਰਾ ਬਹੁਤ ਸਾਰੇ ਸਰੀਰ ਵਿੱਚ ਊ-ਰ-ਜਾ ਦੇਣ ਦਾ ਕੰਮ ਵੀ ਕਰਦਾ ਹੈ, ਸਾਰੇ ਵਿਟਾਮਿਨ ਅਤੇ ਮਿ-ਨ-ਰ-ਲ ਨੂੰ ਬਚਾ ਕੇ ਰਖਣਾ ਸਰੀਰ ਨੂੰ ਪ੍ਰ-ਦਾ-ਨ ਕਰਨਾ ਇਹ ਕੰਮ ਵੀ ਹੁੰਦਾ ਹੈ,ਜੇਕਰ ਸਾਡਾ ਲਿਵਰ ਹੀ ਖ-ਰਾ-ਬ ਹੋ ਜਾਵੇ ਤਾਂ ਸਾਡੇ ਸਰੀਰ

ਵਿਚ ਬਹੁਤ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ ਹਨ,ਤੇ ਜੇ ਜ਼ਿਆਦਾ ਖ-ਰਾ-ਬ ਹੋ ਜਾਵੇ ਤਾਂ ਵਿਅਕਤੀ ਦੀ ਮੌ-ਤ ਵੀ ਹੋ ਜਾਂਦੀ ਹੈ, ਗ-ਲ-ਤ ਖਾਣ-ਪੀਣ ਦਾ ਅਸਰ ਅਤੇ ਸ਼-ਰਾ-ਬ ਨ-ਸ਼ੇ ਕਰਨ ਦਾ ਸਿੱਧਾ ਅਸਰ ਸਾਡੇ ਲਿਵਰ ਤੇ ਪੈਂਦਾ ਹੈ, ਕਿਉਂਕਿ ਸਾਡੇ ਲਿਵਰ ਦੀ ਕਾਰਜ ਪ੍ਰਣਾਲੀ ਸਾਰੇ ਸਰੀਰ ਦੀ ਲਿਵਰ ਨਾਲ ਜੁੜੀ ਹੁੰਦੀ ਹੈ, ਖਾਣਾ ਚੰਗੀ ਤਰ੍ਹਾਂ ਹ-ਜ਼-ਮ ਨਹੀਂ ਹੁੰਦਾ ਤੇ-ਜ਼ਾ-ਬ ਬਣਦਾ ਹੈ ਖੱ-ਟੇ ਡ-ਕਾ-ਰ ਆਉਂਦੇ ਹਨ, ਵਾਰ ਵਾਰ ਉ-ਲ-ਟੀ ਆਉਣਾ ਪੇ-ਸ਼ਾ-ਬ ਆਉਣ ਵਿੱਚ ਸ-ਮੱ-ਸਿ-ਆ ਪੈਦਾ ਹੋਣੀ,

ਪੇਟ ਨਾਲ ਜੁ-ੜੀ-ਆਂ ਹੋਈਆਂ ਸ-ਮੱ-ਸਿ-ਆ-ਵਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ ਚੰਗੀ ਤਰ੍ਹਾਂ ਪੇਟ ਸਾਫ ਵੀ ਨਹੀਂ ਹੁੰਦਾ, ਥ-ਕਾ-ਵ-ਟ ਅਤੇ ਕ-ਮ-ਜ਼ੋ-ਰੀ ਮ-ਹਿ-ਸੂ-ਸ ਹੁੰਦੀ ਹੈ,ਇਨਸਾਨ ਦਾ ਭਾਰ ਵਧਦਾ ਰਹਿੰਦਾ ਹੈ ਜੇਕਰ ਤੁਸੀਂ ਬਹੁਤ ਮਿ-ਹ-ਨ-ਤ ਕਰ ਰਹੇ ਹੋ ਅਤੇ ਫਿਰ ਵੀ ਤੁਹਾਡਾ ਭਾ-ਰ ਨਹੀਂ ਹੈ ਲੀਵਰ ਦਾ ਇਕ ਵਾਰ ਜ਼ਰੂਰ ਚੈ-ਕ-ਅ-ਪ ਕਰਵਾ ਲਓ, ਅਤੇ ਮੂੰਹ ਦੇ ਵਿਚੋਂ ਜੇਕਰ ਤੁਹਾਡੇ ਬ-ਦ-ਬੂ ਆਉਂਦੀ ਰਹਿੰਦੀ ਹੈ,ਜਦੋਂ ਸਾਡੇ ਲਿ-ਵ-ਰ ਦੀ ਖ਼-ਰਾ-ਬ ਹੋਣ ਦੀ ਸ-ਮੱ-ਸਿ-ਆ ਪੈਦਾ ਹੁੰਦੀ ਹੈ

ਤਾਂ ਸਾਡੇ ਪੈ-ਰਾਂ ਵਿੱਚ ਸੋ-ਜ ਆ-ਓ-ਣੀ ਸ਼ੁਰੂ ਹੋ ਜਾਂਦੀ ਹੈ,ਇਹ ਗੋਡਿਆਂ ਤੋਂ ਥੱਲੇ ਵਾਲੇ ਹਿੱਸੇ ਵਿੱਚ ਸੋਜ ਆਓਣੀ ਸ਼ੁਰੂ ਹੁੰਦੀ, ਅੱਖਾਂ ਤੇ ਸਾਡੀ ਚਮੜੀ ਦੇ ਰੰਗ ਵਿੱਚ ਫ-ਰ-ਕ ਪੈ ਜਾਂਦਾ ਹੈ ਪੀਲੇ ਰੰ-ਗ ਦੇ ਹੋਣ ਲੱਗ ਜਾਂਦੇ ਹਨ,ਅਤੇ ਚਮੜੀ ਦੀਆਂ ਸ-ਮੱ-ਸਿ-ਆ-ਵਾਂ ਪੈਦਾ ਹੋਣ ਲੱਗਦੀਆਂ ਹਨ ਜਿਵੇਂ ਕਿ ਅ-ਲ-ਰ-ਜੀ ਖਾ-ਰ-ਸ਼ ਖੁ-ਜ-ਲੀ ਹੋਣ ਲੱਗ ਜਾਂਦੀ ਹੈ, ਅਤੇ ਭੁੱ-ਖ ਵੀ ਬਹੁਤ ਘੱ-ਟ ਲੱਗਦੀ ਹੈ, ਇਸ ਨਾਲ ਸਾਡੇ ਸਰੀਰ ਦੇ ਅੰ-ਗਾਂ ਤੇ ਕਿਤੇ ਕਿਤੇ ਨੀਲੇ ਰੰ-ਗ ਦੇ ਧੱਬੇ ਪੈ ਦਾ ਹੋਣ ਲੱਗ ਜਾਂਦੇ ਹਨ,ਜਿਸ ਕਾਰਨ ਹੈ ਸਾਡੇ ਸਰੀਰ ਦੀਆਂ ਨਾ-ੜਾਂ ਕ-ਮ-ਜ਼ੋ-ਰ ਹੋ ਜਾਂਦੀਆਂ ਹਨ

ਅਤੇ ਉਹ ਖ਼-ਰਾ-ਬ ਹੋ ਜਾਂਦੀਆਂ ਹਨ ਜਿਸ ਨਾਲ ਕਿ ਉਹ ਇਸ ਤਰ੍ਹਾਂ ਨ-ਜ਼-ਰ ਆਉਣ ਲੱਗ ਜਾਂਦੀਆਂ ਹਨ, ਸਰੀਰ ਤੋਂ ਜ਼ਿਆਦਾ ਪ-ਸੀ-ਨਾ ਬਾਹਰ ਨਿ-ਕ-ਲ-ਨਾ , ਦੇ ਲੱ-ਛ-ਣ ਵੀ ਹੋ ਸਕਦਾ ਹੈ, ਇਸ ਲਈ ਤੁਹਾਨੂੰ ਉੱਪਰ ਦੱਸੇ ਗਏ ਜੇਕਰ ਇਹ ਸਾਰੇ ਨ-ਜ਼-ਰ ਆਉਂਦੇ ਹਨ ਤਾਂ ਤੁਸੀਂ ਡਾਕਟਰ ਕੋਲ ਜਾ ਕੇ ਆਪਣੇ ਲੀ-ਵ-ਰ ਦਾ ਇਕ ਵਾਰ ਚੈ-ਕ-ਅੱ-ਪ ਜਰੂਰ ਕਰਵਾਓ, ਹਾਂ ਕਿ ਜੇ ਇਹ ਸ-ਮੱ-ਸਿ-ਆ ਜਿਆਦਾ ਵੱਧ ਜਾਵੇ ਤਾਂ ਖ-ਤ-ਰਾ ਪੈਦਾ ਹੋ ਜਾਂਦਾ ਹੈ, ਇਸ ਲਈ ਤੁਸੀਂ ਇਹਨਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ ਅਤੇ ਆਪਣੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖਣ ਲਈ ਤੁਸੀਂ ਸੰ-ਤੁ-ਲਿ-ਤ ਖਾਣੇ ਦੀ ਹੀ ਵਰਤੋਂ ਕਰੋ, ਅਤੇ ਕਸਰਤ ਐਕਸਰਸਾਇਜ਼ ਯੋਗਾ ਜਰੂਰ ਕਰੋ, ਅਤੇ ਇਨ੍ਹਾਂ ਸਾਰੀਆਂ ਗੱਲਾਂ ਦਾ ਧਿ-ਆ-ਨ ਰੱਖੋ,

Leave a Reply

Your email address will not be published. Required fields are marked *