ਵੀਡੀਓ ਥੱਲੇ ਜਾ ਕੇ ਦੇਖੋ,ਰੋਟੀ ਖਾਣ ਤੋਂ ਬਾਅਦ ਪੇਟ ਦਰਦ ਕਰਦਾ ਹੈ ਤਾਂ ਜਲਦੀ ਇਸ ਨੁਕਤੇ ਨੂੰ ਤੁਸੀਂ ਕਿਸੇ ਵੱਡੀ ਸਮੱਸਿਆ ਵਿਚ ਪੈ ਜਾਓ,ਕਈ ਵਾਰ ਕਈ ਲੋਕਾਂ ਨੂੰ ਖਾਣਾ ਖਾਣ ਦੇ ਸਮੇਂ ਪੇਟ ਦਰਦ ਹੋਣ ਲੱਗ ਜਾਂਦਾ ਹੈ ਕੁਝ ਸਮੇਂ ਬਾਅਦ ਪੇਟ ਦਰਦ ਹੋਣ ਲੱਗ ਜਾਂਦਾ ਹੈ,ਇਸ ਦੀ ਜਾਣਕਾਰੀ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਕਿ ਉਹ ਕਿਹੜੇ ਖਾਣੇ ਹਨ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਹਾਨੂੰ ਪੇਟ ਦਰਦ ਹੋ ਸਕਦਾ ਹੈ ਕਦੇ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ,ਜੇਕਰ ਤੁਹਾਡੇ ਸਰੀਰ ਦੇ ਵਿੱਚ ਰੋਗਾਂ ਨਾਲ
ਲੜਨ ਦੀ ਸ਼ਕਤੀ ਘੱਟ ਹੈ ਤਾਂ ਵੀ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਪੇਟ ਦਰਦ ਹੋ ਸਕਦਾ ਜਿਸ ਨਾਲ ਅੰਤੜੀਆਂ ਦੇ ਅੰਦਰੂਨੀ ਜਗਾ ਤੇ ਸੋਜ ਆਉਣ ਲੱਗ ਜਾਂਦੀ ਹੈ,ਤਾਂ ਪੇਟ ਦਰਦ ਹੋਣ ਲੱਗ ਜਾਂਦਾ ਹੈ ਅਤੇ ਸੋਜ ਆ ਜਾਂਦੀ,ਜੇਕਰ ਕਿਸੇ ਨੂੰ ਅਲਸਰ ਦੀ ਸਮੱਸਿਆ ਹੈ ਤਾਂ ਬੀਫ ਖਾਣਾ ਖਾਣ ਤੋਂ ਬਾਅਦ ਪੇਟ ਦਰਦ ਹੋ ਸਕਦਾ ਹੈ, ਕਈ ਵਾਰ ਆਪਣਾ ਠੰਡਾ ਤੱਤਾ ਅੱਗੇ-ਪਿੱਛੇ ਕਰਕੇ ਖਾ ਲੈਂਦੇ ਹਾਂ ਤਾਂ ਵੀ ਇਹ ਸਮੱਸਿਆ ਹੋ ਸਕਦੀ ਹੈ ਜਾਂ ਫਿਰ ਜਲਦੀ ਜਲਦੀ ਖਾਣਾ ਖਾ ਲੈਂਦੇ ਹਾਂ ਤਾਂ ਵੀ ਸਮੱਸਿਆ ਹੋ ਜਾਂਦੀ ਹੈ,ਅਤੇ ਖਾਣਾ ਸਾਨੂੰ ਹਮੇਸ਼ਾਂ ਚਬਾ-ਚਬਾ ਕੇ ਹੌਲੀ-ਹੌਲੀ ਖਾਣਾ ਚਾਹੀਦਾ ਹੈ
ਜਾਂ ਫਿਰ ਤੁਸੀਂ ਅੱਧ ਪੱਕਿਆ ਖਾਣਾ ਖਾਂਦੇ ਹੋ ਜਾਂ ਪੁਰਾਣਾ ਖਾਣਾ ਖਾਂਦੇ ਹੋ ਤਾਂ ਵੀ ਸਮੱਸਿਆ ਹੁੰਦੀ ਹੈ,ਇਸ ਲਈ ਤੁਸੀਂ ਹਮੇਸ਼ਾ ਸੰਤੁਲਿਤ ਭੋਜਨ ਅਤੇ ਤਾਜਾ ਖਾਣਾ ਖਾਣਾ ਹੈ ਇਸ ਪ੍ਰਕਾਰ ਉੱਪਰ ਦੱਸੀ ਕਿ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਇਹਨਾਂ ਗੱਲਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਪਣਾ ਪੇਟ ਦਰਦ ਕਿਉਂ ਹੋ ਰਿਹਾ ਹੈ ਜੇਕਰ ਤੁਹਾਨੂੰ ਇਨ੍ਹਾਂ ਵਿੱਚੋਂ ਕੋਈ ਵੀ ਸਮੱਸਿਆ ਨਜ਼ਰ ਆਉਂਦੀ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ ਤਾਂ ਜੋ ਫੇਰ ਨਾਲ ਜੁੜੇ ਹੋਏ ਰੋਗਾਂ ਤੋਂ ਬਚਿਆ ਜਾ ਸਕੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ