ਬਦਲ ਰਹੇ ਮਾ-ੜੇ ਖਾਣ ਪੀਣ ਦਾ ਪ੍ਰਭਾਵ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਬੀ-ਮਾ-ਰੀ-ਆਂ ਦਾ ਰੋਗੀ ਬਣਾ ਰਿਹਾ ਹੈ,ਅੱਜ ਕੱਲ੍ਹ ਲੋਕ ਵੱਖ ਵੱਖ ਤਰ੍ਹਾਂ ਦੀਆਂ ਬਿ-ਮਾ-ਰੀ-ਆਂ ਦੇ ਨਾਲ ਪੀ-ਡ਼-ਤ ਹਨ,ਜ਼ਿਆਦਾਤਰ ਲੋਕਾਂ ਦੇ ਵਿਚ ਹੱਡੀਆਂ ਨਾਲ ਸਬੰਧਤ ਦਿੱਕਤਾਂ ਵਧ ਰਹੀਆਂ ਹਨ ਇਹ ਦਿੱਕਤਾਂ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤਕ ਪਾਈਆਂ ਜਾ ਰਹੀਆਂ ਹਨ । ਇਨ੍ਹਾਂ ਦਿੱਕਤਾਂ ਦੇ ਹੋਣ ਦਾ ਕਾਰਨ ਕਿਤੇ ਨਾ ਕਿਤੇ ਮਨੁੱਖ ਦੇ ਰਹਿਣ ਸਹਿਣ ਦੇ ਵਿਚ ਆ ਰਹੀਆਂ ਤਬਦੀਲੀਆਂ ਵੀ ਹਨ,ਗੱਲ ਕੀਤੀ ਜਾਵੇ ਜੇਕਰ ਰੀੜ੍ਹ ਦੀ ਹੱਡੀ ਦੇ ਮਣਕਿਆਂ ਸਬੰਧੀ ਦਿੱਕਤਾਂ ਦੀ ਤਾਂ, ਬਹੁਤ ਸਾਰੇ ਲੋਕ ਇਨ੍ਹਾਂ ਵਿੱਚ ਗੈਪ ਅਤੇ ਨਸਾਂ ਚ ਬਲੌਕੇਜ
ਦੀ ਦਿੱਕਤ ਤੋਂ ਪ੍ਰੇ-ਸ਼ਾ-ਨ ਹਨ,ਜਿਸ ਕਾਰਨ ਉਹ ਤਰ੍ਹਾਂ ਤਰ੍ਹਾਂ ਦੀਆਂ ਅੰਗਰੇਜ਼ੀ ਦ-ਵਾ-ਈ-ਆਂ ਦੀ ਵਰਤੋਂ ਕਰ ਰਹੇ ਹਨ,ਜਿਸ ਦਾ ਸਰੀਰ ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ,ਪਰ ਅੱਜ ਅਸੀਂ ਰੀੜ੍ਹ ਦੀ ਹੱਡੀ ਸੰਬੰਧੀ ਸਾਰੀਆਂ ਦਿੱਕਤਾਂ ਨੂੰ ਦੂਰ ਕਰਨ ਦੇ ਲਈ ਆਯੁਰਵੈਦਿਕ ਢੰਗ ਦੇ ਨਾਲ ਤਿਆਰ ਕਰਨ ਵਾਲਾ ਇਕ ਨੁਸਖ਼ਾ ਲੈ ਕੇ ਹਾਜ਼ਰ ਹੋਏ ਹਾ,ਜਿਸ ਦੇ ਉਪਯੋਗ ਤੇ ਨਾਲ ਤੁਸੀਂ ਪੰਦਰਾਂ ਦਿਨਾਂ ਦੇ ਵਿੱਚ ਰੀੜ੍ਹ ਦੀ ਹੱਡੀ ਦੀਆਂ ਦਿੱ-ਕ-ਤਾਂ ਤੋਂ ਰਾਹਤ ਪਾਓ ਸਕਦੇ ਹੋ,ਉਸਦੇ ਲਈ ਲੈਣਾ ਹੈ ਸਿੱਬਲ ਗੂੰਦ ਸੌ ਗ੍ਰਾਮ,ਲੋਧ ਪਠਾਣੀ ਸੌ ਗ੍ਰਾਮ,ਪਿੱਪਲ ਗੋਂਦ ਸੌ ਗ੍ਰਾਮ,ਪਿਪਲਾਮਿੰਟ ਦੱਸ ਗ੍ਰਾਮ, ਚਿੱਟੇ ਕੋਚ ਬੀਜ਼
ਸੌ ਗ੍ਰਾਮ,ਸੁਪਾਰੀ ਤੇਲੀਆ ਸੌ ਗ੍ਰਾਮ,ਅਕਰਕਰਾ ਈਰਾਨੀ ਸੌ ਗ੍ਰਾਮ,ਅਸ਼ਵਗੰਧਾ ਸੌ ਗ੍ਰਾਮ, ਸ਼ਤਾਵਰ ਸੌ ਗ੍ਰਾਮ , ਭੱਖੜਾ ਸੌ ਗ੍ਰਾਮ ,ਅਰਜਨ ਦੀ ਖਾਲ ਸੌ ਗ੍ਰਾਮ , ਕਮਰ ਕੱਸ ਸੌ ਗ੍ਰਾਮ, ਕਾਲੀ ਮਿਰਚ ਸੌ ਗ੍ਰਾਮ , ਅਜਵਾਇਨ ਪੰਜਾਹ ਗ੍ਰਾਮ , ਕਿੱਕਰ ਦੀ ਗੋਦ ਪੰਜਾਹ ਗ੍ਰਾਮ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਲੈਣਾ ਹੈ ਤੇ ਪੀਸਣ ਤੋਂ ਬਾਅਦ ਇਸ ਸਾਰੇ ਪਾਊਡਰ ਨੂੰ ਤੁਸੀਂ ਅਲਸੀ ਦੇ ਤੇਲ ਵਿੱਚ ਮਿਲਾਉਣਾ ਹੈ । ਅਲਸੀ ਦੇ ਤੇਲ ਵਿੱਚ ਮਿਲਾਉਣ ਤੋਂ ਬਾਅਦ ਇਹ ਇਕ ਚਵਨਪ੍ਰਾਸ਼ ਵਾਂਗ ਔਸ਼ਦੀ ਤਿਆਰ ਹੋ ਜਾਵੇਗੀ ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ