ਸ਼ੂਗਰ ਦੀ ਬੀਮਾਰੀ
ਤੁਸੀਂ ਸ਼ੂਗਰ ਦੀ ਬੀਮਾਰੀ ਜਿਸ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੇ ਕਿਉਂਕਿ ਇਹ ਬਹੁਤ ਹੀ ਘਾਤਕ ਬਿਮਾਰੀ ਹੈ। ਇਹ ਆਪਣੇ ਨਾਲ ਹੋਰ ਕਈ ਬੀਮਾਰੀਆਂ ਨੂੰ ਨਾਲ ਲੈ ਕੇ ਆਉਂਦੀ ਹੈ। ਜਿਵੇਂ ਦਿਲ ਸੰਬੰਧੀ ਰੋਗ,ਕਿਡਨੀ ਸੰਬੰਧੀ ਰੋਗ।ਹੁਣ ਤੁਹਾਨੂੰ ਅਸੀ ਸ਼ੂਗਰ ਨੂੰ ਖਤਮ ਕਰਨ ਵਾਲੇ ਚੂਰਨ ਬਣਾਉਣ ਦੀ ਵਿਧੀ ਬਾਰੇ ਦੱਸਾਂਗੇ।ਸ਼ੂਗਰ ਦੀ ਦਵਾਈ ਬਣਾਉਣ ਦੇ ਲਈ ਤੁਹਾਨੂੰ ਚਾਰ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਕਰੇਲੇ ਦੇ ਬੀਜ ਲੈਣੇ ਹਨ।ਇੱਥੇ ਤੁਸੀਂ ਸੁੱਕੇ ਕਰੇਲੇ ਦੇ ਬੀਜ ਲੈਣੇ ਹਨ ।ਇਹ ਸ਼ੂਗਰ ਨੂੰ ਘੱਟ ਕਰਨ ਵਿੱਚ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
ਆਂਵਲਾ ਪਾਊਡਰ
ਇਸ ਦੇ ਵਿੱਚ ਤਿੰਨ ਇਹੋ ਜਿਹੇ ਤੱਤ ਪਾਏ ਜਾਂਦੇ ਹਨ,ਜੋ ਸਾਡੇ ਸਰੀਰ ਵਿੱਚ ਸ਼ੂਗਰ ਲੈਵਲ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।ਇਹ ਕੌੜਾ ਹੋਣ ਦੇ ਬਾਵਜੂਦ ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਦਵਾਈ ਦੇ ਰੂਪ ਵਿਚ ਵਰਤਿਆ ਜਾਂਦਾ ਹੈ।ਇਹ ਤੁਹਾਨੂੰ ਆਸਾਨੀ ਨਾਲ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਨਹੀਂ ਤਾਂ ਤੁਸੀਂ ਇਸ ਨੂੰ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ।ਇਸ ਨੂੰ ਤੁਸੀਂ ਧੁੱਪ ਵਿੱਚ ਸੁਕਾ ਕੇ ਇਸ ਦਾ ਚੂਰਣ ਬਣਾ ਸਕਦੇ ਹੋ,ਉਸ ਤੋਂ ਬਾਅਦ ਤੁਸੀਂ ਆਂਵਲੇ ਦਾ ਪਾਊਡਰ ਲੈਣਾ ਹੈ।ਆਂਵਲਾ ਪਾਊਡਰ ਸ਼ੂਗਰ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਨਿੰਮ ਦੇ ਪੱਤਿਆਂ
ਕਿਉਂਕਿ ਇਸ ਦੇ ਵਿੱਚ ਕ੍ਰੋਮੀਅਮ ਨਾਮ ਦਾ ਐਸਾ ਤੱਤ ਪਾਇਆ ਜਾਂਦਾ ਹੈ,ਜੋ ਕਿ ਸਰੀਰ ਵਿੱਚ ਇਨਸੂਲਿਨ ਦੀ ਮਾਤਰਾ ਨੂੰ ਵਧਾਉਂਦਾ ਹੈ ਜਿਸਦੇ ਕਾਰਨ ਸਾਡੇ ਖ਼ੂ-ਨ ਵਿੱਚ ਸ਼ੂਗਰ ਦੀ ਮਾਤਰਾ ਐਨਰਜੀ ਦੇ ਵਿੱਚ ਬਦਲ ਜਾਂਦੀ ਹੈ, ਇਸ ਨਾਲ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਘੱਟ ਹੁੰਦੀ ਹੈ।ਉਸ ਤੋਂ ਬਾਅਦ ਤੁਸੀਂ ਨਿੰਮ ਦੇ ਪੱਤਿਆਂ ਦਾ ਪਾਊਡਰ ਲੈਣਾ ਹੈ ।ਤੁਸੀਂ ਚਾਹੋ ਤਾਂ ਨਿੰਮ ਦੇ ਪੱਤਿਆਂ ਨੂੰ ਧੁੱਪ ਵਿੱਚ ਸੁਕਾ ਕੇ ਵੀ ਇਸ ਦਾ ਪਾਊਡਰ ਘਰ ਵਿੱਚ ਬਣਾ ਸਕਦੇ ਹੋ। ਇਹ ਸਾਡੇ ਸਰੀਰ ਵਿੱਚ ਖੂਨ ਨੂੰ ਸਾਫ ਕਰਦੀ ਹੈ। ਇਹ ਸਰੀਰ ਵਿੱਚ ਇਨਸੂਲਿਨ ਦੀ ਮਾਤਰਾ ਨੂੰ ਵਧਾਉਂਦੀ ਹੈ।
ਆਵਲੇ ਦਾ ਪਾਊਡਰ
ਉਸ ਤੋਂ ਬਾਅਦ ਤੁਸੀਂ ਮੇਥੀਦਾਣਾ ਲੈਣਾ ਹੈ।ਸ਼ੂਗਰ ਹੋਣ ਤੇ ਤੁਹਾਨੂੰ ਜਿੰਨਾ ਹੋ ਸਕਦਾ ਹੈ ਕੋੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।ਤੁਹਾਨੂ ਕਰੇਲੇ ਦੇ ਬੀਜ ਅਤੇ ਮੇਥੀ ਦਾਣਿਆਂ ਨੂੰ ਪੀਸ ਕੇ ਉਸ ਦਾ ਪਾਊਡਰ ਤਿਆਰ ਕਰ ਲੈਣਾ ਹੈ।ਸ਼ੂਗਰ ਦੀ ਦਵਾਈ ਬਣਾਉਣ ਦੇ ਲਈ ਤੁਹਾਨੂੰ ਇੱਕ ਕੋਲੀ ਦੇ ਵਿੱਚ ਇੱਕ ਚਮਚ ਕਰੇਲੇ ਦੇ ਬੀਜਾਂ ਦਾ ਪਾਊਡਰ ਪਾਉਣਾ ਹੈ, 2 ਚਮਚ ਤੁਹਾਨੂੰ ਆਵਲੇ ਦਾ ਪਾਊਡਰ ਮਿਕਸ ਕਰਨਾ ਹੈ, ਹੁਣ ਤੁਸੀਂ ਇੱਕ ਚਮਚ ਮੇਥੀ ਪਾਊਡਰ ਮਿਕਸ ਕਰਨਾ ਹੈ। ਹੁਣ ਤੁਸੀਂ ਇਸ ਦੇ ਵਿਚ ਅੱਧਾ ਚਮਚ ਨਿੰਮ ਦਾ ਪਾਊਡਰ ਮਿਕਸ ਕਰਨਾ ਹੈ ।ਤੁਸੀਂ ਇਨ੍ਹਾਂ ਸਾਰੇ ਪਾਉਡਰਾਂ ਦੀ ਮਾਤਰਾ ਨੂੰ ਧਿਆਨ ਵਿਚ ਰੱਖਣਾ ਹੈ।ਇਨ੍ਹਾਂ ਚਾਰਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਂ ਹੈ ।
ਮਿੱਠੀਆਂ ਚੀਜ਼ਾਂ
ਇਹ ਪਾਊਡਰ ਖਾਣ ਦੇ ਵਿੱਚ ਬਹੁਤ ਜ਼ਿਆਦਾ ਕੋ-ੜਾ ਹੁੰਦਾ ਹੈ, ਪਰ ਇਹ ਤੁਹਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਨੂੰ ਬਿਲਕੁਲ ਹੀ ਖ਼-ਤ-ਮ ਕਰ ਦਿੰਦਾ ਹੈ।ਸ਼ੂਗਰ ਦੇ ਮਰੀਜ਼ਾਂ ਨੂੰ ਕਦੀ ਵੀ ਮਿੱਠੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪ੍ਰਕਿਰਤਿਕ ਮਿਠਾਸ ਵਾਲੀਆਂ ਚੀਜ਼ਾਂ ਦਾ ਸੇ-ਵ-ਨ ਤੁਸੀਂ ਕਰ ਸਕਦੇ ਹੋ। ਜਿਵੇਂ ਸੰਤਰਾ, ਕੇਲਾ ਕੀਵੀ ਦਾ ਪ੍ਰ-ਯੋ-ਗ ਕਰ ਸਕਦੇ ਹੋ। ਤੁਸੀਂ ਇਸ ਚੂਰਨ ਨੂੰ 2 ਤਰੀਕੇ ਨਾਲ ਲੈ ਸਕਦੇ ਹੋ। ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਇਸ ਦਾ ਇਕ ਚੱਮਚ ਘੋਲ ਕੇ ਇਸ
ਸ਼ੂਗਰ ਲੈਵਲ ਹੌਲੀ-ਹੌਲੀ ਕੰਟਰੋਲ
ਨੂੰ ਪੀ ਲੈਣਾਂ ਹੈ। ਜਾਂ ਫਿਰ ਤੁਸੀਂ ਇੱਕ ਚਮਚ ਪਾਊਡਰ ਖਾਕੇ ਉਪਰੋਂ ਦੀ ਇਕ ਗਲਾਸ ਪਾਣੀ ਵੀ ਪੀ ਸਕਦੇ ਹੋ। ਇਸ ਚੂਰਨ ਦਾ ਪ੍ਰਯੋਗ ਤੁਸੀਂ ਸਵੇਰ ਦੇ ਨਾਸ਼ਤਾ ਕਰਨ ਤੋਂ ਇਕ ਘੰਟਾ ਪਹਿਲਾਂ ਕਰਨਾ ਹੈ।ਤੁਸੀਂ ਇਸ ਨੂੰ ਦਿਨ ਵਿਚ ਕਿਸੇ ਵੀ ਸਮੇਂ ਲੈ ਸਕਦੇ ਹੋ ਨਹੀਂ ਤਾਂ ਸਵੇਰ ਦੇ ਸਮੇਂ ਇਹ ਤੁਹਾਨੂੰ ਜ਼ਿਆਦਾ ਫ਼ਾਇਦਾ ਦਵੇਗਾ। ਕਿਸੇ ਲਗਾਤਾਰ ਪ੍ਰਯੋਗ ਦੇ ਨਾਲ ਤੁਹਾਡਾ ਸ਼ੂਗਰ ਲੈਵਲ ਹੌਲੀ-ਹੌਲੀ ਕੰਟਰੋਲ ਦੇ ਵਿਚ ਆਉਣਾ ਸ਼ੁਰੂ ਹੋ ਜਾਵੇਗਾ।ਇਸ ਚੂਰਨ ਦੇ ਲਗਾਤਾਰ ਪ੍ਰਯੋਗ ਦੇ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਵਾਈ ਖਾਣ ਦੀ ਵੀ ਜ਼ਰੂਰਤ ਨਹੀਂ ਪਵੇਗੀ।