ਵੀਡੀਓ ਥੱਲੇ ਜਾ ਕੇ ਦੇਖੋ,ਪੂਰੀ ਜ਼ਿੰਦਗੀ ਕਦੇ ਵੀ ਪੇਟ ਵਿੱਚ ਗੈਸ ਨਹੀਂ ਬਣੇਗੀ ਜੇ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰ ਲੈਂਦੇ ਹੋ ਪੇਟ ਦੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਤੁਹਾਡੀ ਪਾਚਨ ਕਿਰਿਆ ਮਜ਼ਬੂਤ ਹੋ ਜਾਵੇਗੀ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਹੋ ਜਾਵੇਗਾ.ਜੇਕਰ ਕਿਸੇ ਦਾ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਤਾਂ ਉਹ ਸਮੱਸਿਆ ਦੂਰ ਹੋਵੇਗੀ ਕਬਜ਼ ਵਰਗੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਤੁਹਾਡੀਆਂ ਅੰਤੜੀਆਂ ਮਜ਼ਬੂਤ
ਹੋ ਜਾਣਗੀਆਂ ਤੁਹਾਡੀਆਂ ਅੰਤੜੀਆਂ ਦੀ ਸਫਾਈ ਵੀ ਹੁੰਦੀ ਰਹੇਗੀ ਅਤੇ ਤੁਹਾਡਾ ਖਾਧਾ ਹੋਇਆ ਖਾਣਾ ਜਲਦੀ ਹਜ਼ਮ ਹੋ ਜਾਵੇਗਾ ਅਤੇ ਤੁਹਾਡੇ ਸਰੀਰ ਨੂੰ ਲੱਗਣ ਲੱਗ ਜਾਵੇਗਾ ਜਿਨ੍ਹਾਂ ਦੇ ਪੇਟ ਵਿੱਚ ਗੈਸ ਬਣਦੀ ਰਹਿੰਦੀ ਹੈ ਜਾਂ ਜ਼ਿਆਦਾ ਬਣਦੀ ਹੈ ਜਾਂ ਨਿਕਲਦੀ ਨਹੀਂ ਜਾਂ ਜ਼ਿਆਦਾ ਪ੍ਰੇ-ਸ਼ਾ-ਨ ਕਰਦੀ ਹੈ ਤਾਂ ਤੁਸੀਂ ਇਸ ਦਾ ਇਸਤੇਮਾਲ ਕਰਕੇ ਇਸ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ.ਖਾਣਾ ਖਾਂਦੇ ਸਮੇਂ ਕਦੇ ਵੀ ਤੁਹਾਨੂੰ ਪਾਣੀ ਨਹੀਂ ਪੀਣਾ ਚਾਹੀਦਾ
ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਪਾਣੀ ਪੀ ਲਓ ਜਾਂ ਬਾਅਦ ਵਿੱਚ ਪੀ ਸਕਦੇ ਹੋ ਅਤੇ ਜਦੋਂ ਵੀ ਤੁਸੀਂ ਖਾਣਾ ਖਾਣਾ ਹੈ ਤਾਂ ਉਸ ਨੂੰ ਆਰਾਮ ਦੇ ਨਾਲ ਹੌਲੀ ਹੌਲੀ ਨਿੱਕੀਆਂ ਬੁਰਕੀਆਂ ਕਰਕੇ ਚਬਾ ਚਬਾ ਕੇ ਖਾਣਾ ਹੈ ਕਿਉਂਕਿ ਜਿੰਨਾ ਤੁਸੀਂ ਚਬਾ ਚਬਾ ਕੇ ਖਾਓ ਉਨ੍ਹਾਂ ਜਲਦੀ ਤੁਹਾਡੇ ਪੇਟ ਵਿੱਚ ਜਾ ਕੇ ਹਜ਼ਮ ਹੋ ਜਾਏਗਾ ਜੇਕਰ ਤੁਸੀਂ ਉਸੇ ਤਰ੍ਹਾਂ ਹੀ ਜਲਦੀ ਜਲਦੀ ਖਾਣਾ ਖਾ ਜਾਵੇ ਵੱਡੀਆਂ ਵੱਡੀਆਂ ਬੁਰਕੀਆਂ ਪੇਟ ਦੇ ਵਿਚ ਸੁੱਟ ਲਵੇ ਤਾਂ ਉਹ ਸਾਰਾ ਜ਼ੋ-ਰ
ਤੁਹਾਡੇ ਪੇਟ ਨੂੰ ਤੁਹਾਡੀਆਂ ਅੰਤੜੀਆਂ ਨੂੰ ਲਗਾਉਣਾ ਪਵੇਗਾ ਜਿਸ ਕਰਕੇ ਤੁਹਾਡੇ ਥਕਾਵਟ ਹੁੰਦੀ ਕਮਜ਼ੋਰੀ ਹੁੰਦੀ ਹੈ ਅਤੇ ਸਾਡਾ ਖਾਧਾ ਪੀਤਾ ਖਾਣਾ ਚੰਗੀ ਤਰ੍ਹਾਂ ਹਜ਼ਮ ਵੀ ਨਹੀਂ ਹੁੰਦਾ ਉਸੇ ਤਰ੍ਹਾਂ ਪਿਆ ਰਹਿੰਦਾ ਹੈ.ਇਸ ਤੋਂ ਇਲਾਵਾ ਤੁਸੀਂ ਇੱਕ ਨੁਕਤਾ ਤਿਆਰ ਕਰਨਾ ਜੀਰਾ ਅਜਵਾਇਨ ਸੌਂਫ ਛੋਟੀ ਇਲਾਇਚੀ ਅਤੇ ਸੁੱਕਾ ਪੁਦੀਨਾ,ਜੀਰੇ ਨੂੰ ਹਲਕਾ ਜਿਹਾ ਭੁੰ-ਨ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਦਾ ਪਾਊਡਰ ਬਣਾ ਲੈਣਾ ਹੈ ਅਤੇ ਉੱਪਰ ਦੱਸੀਆਂ ਗਈਆਂ ਅਜਵਾਇਣ ਸਹੁੰ ਫ਼ੌਜ ਛੋਟੀ ਇਲਾਇਚੀ
ਅਤੇ ਸੁੱਕਾ ਪੁਦੀਨਾ ਇਨ੍ਹਾਂ ਦਾ ਵੀ ਪਾਊਡਰ ਬਣਾ ਲੈਣਾ ਹੈ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰ ਕੇ ਮਿਕਸ ਕਰ ਦੇਣਾ ਹੈ,ਜੇਕਰ ਛੋਟਾ ਬੱਚਾ ਹੈ ਤਾਂ ਤੁਸੀਂ ਇੱਕ ਚੁਥਾਈ ਚਮਚ ਦੇ ਸਕਦੇ ਹੋ ਅਤੇ ਜੇਕਰ ਵੱਡਾ ਇਨਸਾਨ ਹੈ ਤਾਂ ਤੁਸੀਂ ਅੱਧਾ ਚਮਚ ਦੇ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਇਸ ਨੁਕਤੇ ਨੂੰ ਇਸਤੇਮਾਲ ਕਰਨ ਦੇ ਲਈ ਥੋੜ੍ਹਾ ਅੱਧਾ ਗਲਾਸ ਗਰਮ ਗੁਣਗੁਣਾ ਪਾਣੀ ਲੈਣਾ ਹੈ ਉਸ ਵਿੱਚ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਦੇਣਾ ਹੈ ਅਤੇ ਇਸ ਦੀ ਦੱਸੀ ਹੋਈ ਮਾਤਰਾ
ਉਸ ਵਿੱਚ ਮਿਲਾ ਦੇਣੀ ਹੈ ਅਤੇ ਉਸ ਦਾ ਇਸਤੇਮਾਲ ਕਰਨਾ ਹੈ ਅਤੇ ਜਦੋਂ ਵੀ ਤੁਹਾਡੇ ਸਰੀਰ ਦੇ ਵੀ ਤੁਹਾਨੂੰ ਲੱਗੇ ਕਿ ਤੇਜ਼ਾਬ ਬਣ ਰਿਹਾ ਹੈ ਖੱਟੇ ਡਕਾਰ ਆ ਰਹੇ ਹਨ ਪੇਟ ਗੈਸ ਹੋ ਰਹੀ ਹੈ ਅਤੇ ਜਾਂ ਪੇਟ ਦੀਆਂ ਸਮੱਸਿਆਵਾਂ ਹੋ ਰਹੀਆਂ ਹਨ ਤਾਂ ਤੁਸੀਂ ਉਦੋਂ ਹੀ ਇਸ ਨੁਕਤੇ ਨੂੰ ਤਿਆਰ ਕਰਕੇ ਇਸ ਦਾ ਇਸਤੇਮਾਲ ਕਰ ਸਕਦੇ ਹੋ ਤੁਹਾਡੀਆਂ ਸਮੱਸਿਆਵਾਂ ਦੂਰ ਹੋਣੀ ਸ਼ੁਰੂ ਹੋ ਜਾਣਗੀਆਂ,ਪੇਟ ਦੀਆਂ ਸਮੱਸਿਆਵਾਂ ਜਡ਼੍ਹ ਤੋਂ ਖਤਮ ਹੋ ਜਾਣਗੀਆਂ ਖਾਧਾ ਪੀਤਾ ਬਹੁਤ ਵਧੀਆ ਹਜ਼ਮ ਹੋ ਜਾਵੇਗਾ ਪੇਟ ਦਰਦ ਨ੍ਹੀਂ ਅਾਵੇਗਾ ਪੇਟ ਕਬਜ਼ ਨਹੀਂ ਹੋਵੇਗੀ ਗੈਸ ਨਹੀਂ ਬਣੇਗੀ ਤੇਜ਼ਾਬ ਬਣੇਗਾ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ