ਵੀਡੀਓ ਥੱਲੇ ਜਾ ਕੇ ਦੇਖੋ,ਨੀਂਦ ਨਾ ਆਉਣ ਦੀ ਸਮੱਸਿਆ ਨੂੰ ਕਰੋ ਜਡ਼੍ਹ ਤੋਂ ਖਤਮ ਪੰਜ ਮਿੰਟ ਵਿੱਚ ਆਵੇਗੀ ਗੂੜ੍ਹੀ ਨੀਂਦ ਜਿਨ੍ਹਾਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਅਤੇ ਕਈ ਲੋਕਾਂ ਨੂੰ ਰਾਤ ਨੂੰ ਵਾਰੀ ਵਾਰੀ ਜਾਗ ਆ ਜਾਂਦੀ ਹੈ ਅਤੇ ਉਹ ਪਾਸੇ ਬਦਲਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ.ਇਸ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ,
ਨੀਂਦ ਨਾ ਆਉਣ ਦੇ ਕਈ ਕਾਰਨ ਹੋ ਸਕਦੇ ਹਨ ਕਈ ਲੋਕ ਚਿੰਤਾ ਪ੍ਰੇਸ਼ਾਨੀ ਹੁੰਦੀ ਹੈ ਕਈ ਲੋਕਾਂ ਨੂੰ ਕੋਈ ਦੁੱਖ ਤਕਲੀਫ ਵਧਦੀ ਹੈ ਅਤੇ ਕਈ ਲੋਕਾਂ ਦੀ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ ਜੇਕਰ ਕਿਸੇ ਨੂੰ ਨੀਂਦ ਨਹੀਂ ਆਉਂਦੀ ਅਤੇ ਜਾਂ ਫਿਰ ਬਹੁਤ ਲੇਟ ਆਉਂਦੀ ਹੈ ਜਾਂ ਫਿਰ ਵਾਰੀ ਵਾਰੀ ਜਾਗ ਆ ਜਾਂਦੀ ਹੈ.ਪੂਰੀ ਨੀਂਦ ਨਹੀਂ ਆਉਂਦੀ.ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ.ਜਾਣਗੀਆਂ ਨਵੀਆਂ ਸਮੱਸਿਆਵਾਂ ਫਿਰ
ਘੱਟ ਨੀਂਦ ਲੈਣ ਨਾਲ ਦਿਲ ਦੀਆਂ ਸਮੱਸਿਆਵਾਂ ਦੀ ਸੰਭਾਵਨਾ ਵਧ ਜਾਂਦੀ ਹੈ,ਨੀਂਦ ਘੱਟ ਲੈਣ ਕਾਰਨ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਮੋਟਾਪਾ ਹਾਰਟ ਅਟੈਕ ਦੀ ਸੰਭਾਵਨਾ ਵਧ ਜਾਂਦੀ ਹੈ.ਪੇਟ ਸਬੰਧੀ ਬਿਮਾਰੀਆਂ ਨੀਂਦ ਕੱਟਦਾ ਕਾਰਨ ਤਣਾਅ ਹੋ ਸਕਦਾ ਹੈਮ ਜਿਸ ਦਾ ਅਸਰ ਸਾਡੇ ਪਾਚਨ ਤੇ ਪੈਂਦਾ ਹੈ ਨੀਂਦ ਦੀ ਘਾਟ ਕਾਰਨ ਪਾਚਨ ਸੰਬੰਧੀ ਸਮੱਸਿਆਵਾਂ ਦੀ ਸੰਭਾਵਨਾ ਵਧ ਜਾਂਦੀ ਹੈ.ਨੀਂਦ ਨਾ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ
ਦੁੱਧ ਚ ਸ਼ਹਿਦ ਮਿਲਾ ਕੇ ਪੀਣ ਨਾਲ ਕਾਫੀ ਫਾਇਦਾ ਮਿਲਦਾ ਹੈ ਇਸ ਵਿਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਇਨਸੂਲਿਨ ਦੇ ਲੈਵਲ ਨੂੰ ਕੰਟਰੋਲ ਵਿੱਚ ਰੱਖਦੇ ਹਨ ਇੰਸੁਲਿਨ ਦੇ ਕੰਟਰੋਲ ਹੋ ਜਾਣ ਨਾਲ ਦਿਮਾਗ ਵਿਚ ਕੁਝ ਅਜਿਹੇ ਤੱਤ ਬਣਦੇ ਹਨ.ਦਿਮਾਗ਼ ਨੂੰ ਸ਼ਾਂਤ ਕਰਦੇ ਹਨ ਤਣਾਅ ਨੂੰ ਘੱਟ ਕਰਦੇ ਹਨ ਜਿਸ ਨਾਲ ਸਾਡੀ ਜਮਾਤ ਨੂੰ ਆਰਾਮ ਮਿਲਦਾ ਹੈ ਅਤੇ ਸਾਨੂੰ ਚੰਗੀ ਨੀਂਦ ਆਉਂਦੀ ਹੈ ਸ਼ੰਖਪੁਸ਼ਪੀ ਦਿਮਾਗ ਲਈ ਬਹੁਤ ਹੀ ਕਾਰਗਰ ਉਪਾਅ ਹੈ ਤਣਾਅ ਨੂੰ ਦੂਰ
ਕਰਨ ਲਈ ਇਹ ਇਕ ਬਹੁਤ ਹੀ ਚੰਗੀ ਔਸ਼ਧੀ ਮੰਨੀ ਜਾਂਦੀ ਹੈ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਸ਼ੰਖਪੁਸ਼ਪੀ ਦੀਆਂ ਪੱਤੀਆਂ ਦਾ ਚੂਰਨ ਜ਼ੀਰਾ ਅਤੇ ਦੁੱਧ ਨਾਲ ਮਿਕਸ ਕਰਕੇ ਲੈਣ ਨਾਲ ਕਾਫੀ ਫਾਇਦਾ ਮਿਲਦਾ ਹੈ,ਅਸ਼ਵਗੰਧਾ ਦੇ ਪੱਤੇ ਤਣੇ ਅਤੇ ਜੜ੍ਹਾਂ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਇਹ ਥਕਾਵਟ ਨੂੰ ਦੂਰ ਕਰਕੇ ਤਣਾਅ ਨੂੰ ਦੂਰ ਕਰਕੇ ਚੰਗੀ ਅਤੇ ਗੂੜ੍ਹੀ ਨੀਂਦ ਲਿਆਉਣ ਵਿੱਚ ਮਦਦ ਕਰਦੇ ਹਨ ਸੌਣ ਤੋਂ ਪਹਿਲਾਂ ਤਿੰਨ ਤੋਂ
ਪੰਜ ਗਰਾਮ ਅਸ਼ਵਗੰਧਾ ਚੋਣ ਪਾਣੀ ਨਾਲ ਲਓ ਇਸ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ.ਸਰੀਰਕ ਸ਼ਕਤੀ ਵਧ ਜਾਵੇਗੀ ਅਤੇ ਤੁਹਾਡੀ ਮਾਨਸਿਕ ਸ਼ਕਤੀ ਵਿੱਚ ਵਾਧਾ ਚੰਗੀ ਨੀਂਦ ਲਈ ਸੌ ਵੀ ਕਾਫ਼ੀ ਕਾਰਗਰ ਉਪਾਅ ਹੈ ਨੀਂਦ ਨਾ ਆਉਣਾ ਜਾਂ ਫਿਰ ਸਾਰਾ ਦਿਨ ਸੁਸਤੀ ਰਹਿਣਾ ਦਸ ਗਰਾਮ ਸੌਂਫ ਨੂੰ ਇੱਕ ਗਿਲਾਸ ਪਾਣੀ ਵਿਚ ਉਬਾਲੋ ਇਸ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਕਿ ਪਾਣੀ ਅੱਧਾ ਨਹੀਂ ਪਾਣੀ ਅੱਧਾ ਨਹੀਂ ਰਹਿ ਜਾਂਦਾ ਸਵੇਰੇ ਸ਼ਾਮ ਇਸ ਪਾਣੀ ਦਾ ਸੇਵਨ ਕਰਨ ਨਾਲ ਸਰੀਰਕ ਸ਼ਕਤੀ
ਵਧੇਗੀ ਅਤੇ ਨੀਂਦ ਵੀ ਚੰਗੀ ਹੋਵੇਗੀ ਤੁਲਸੀ ਤੁਲਸੀ ਵਿਚ ਬਹੁਤ ਸਾਰੇ ਔਸ਼ਧੀ ਗੁਣ ਮੌਜੂਦ ਹੁੰਦੇ ਹਨ ਇਹ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਵੀ ਫ਼ਾਇਦੇਮੰਦ ਹੁੰਦੀ ਹੈ ਨੀਂਦ ਨਾ ਆਉਣ ਤੇ ਇਸ ਦੇ ਪੰਜ ਪੱਤੇ ਚਬਾ ਕੇ ਖਾਓ ਇਸ ਨਾਲ ਤੁਹਾਨੂੰ ਚੰਗੀ ਨੀਂਦ ਆ ਜਾਵੇਗੀ.ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਨ੍ਹਾਂ ਨੁਕਤਿਆਂ ਦਾ ਇਸਤੇਮਾਲ ਕਰਦੇ ਹੋ ਕੋਈ ਵੀ ਨੁਕਤਾ ਇਨ੍ਹਾਂ ਚੋਂ ਵਰਤ ਸਕਦੇ ਹੋ ਤਾਂ ਤੁਹਾਡੀ ਨੀਂਦ ਨਾ ਆਉਣ ਦੀ ਸਮੱਸਿਆ ਬਹੁਤ ਜਲਦੀ ਠੀਕ ਹੋ ਜਾਵੇਗੀ