ਵੀਡੀਓ ਥੱਲੇ ਜਾ ਕੇ ਦੇਖੋ,ਥੋਡੀ ਚਾਹੇ ਉਮਰ 75 ਸਾਲ ਦੀ ਹੋਵੇ ਬੱਸ ਤੁਸੀਂ ਇਸ ਨੂੰ ਤਿੰਨ ਦਿਨ ਖਾ ਲਓ ਫਿਰ ਤੁਸੀਂ ਵੀਹ ਸਾਲ ਦੇ ਲੱਗੋਗੇ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਖਤਮ ਹੋ ਜਾਣਗੇ ਤੁਹਾਡੇ ਚਿਹਰੇ ਦੀ ਚਮੜੀ ਅਤੇ ਤੁਹਾਡੇ ਸਰੀਰ ਦੀ ਚਮੜੀ ਜਵਾਨ ਹੋ ਜਾਵੇਗੀ ਤੁਹਾਡੇ ਸਰੀਰ ਵਿਚ ਜੁਆਨੀ ਵਰਗੀ ਤਾਕਤ ਆ ਜਾਵੇਗੀ, ਤੁਹਾਡੇ ਸਰੀਰ ਦੀ ਵਿੱਚ ਊਰਜਾ ਆ ਜਾਵੇਗੀ ਜੋਸ਼ ਆ ਜਾਵੇਗਾ,ਆਪਣੇ ਸਰੀਰ ਦੇ ਵਿੱਚ ਤਾਕਤ ਲਿਆਉਣ ਦੇ ਲਈ ਅਤੇ ਜੁਆਨੀ ਵਰਗਾ ਜੋਸ਼ ਨੂੰ ਬਣਾਉਣ ਦੇ ਲਈ ਤੁਸੀਂ ਇਸ ਤਰੀਕੇ ਦਾ ਇਸਤੇਮਾਲ,ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ
ਜਿਸ ਨਾਲ ਤੁਹਾਡੇ ਸਰੀਰ ਵਿਚ ਨਵੀਂ ਤਾਕਤ ਆ ਜਾਵੇਗੀ,ਅੱਜ-ਕੱਲ੍ਹ ਲੋਕਾਂ ਦਾ ਖਾਣ ਪੀਣ ਬਹੁਤ ਬਦਲ ਗਿਆ ਹੈ ਜਿਸ ਕਰਕੇ ਉਨ੍ਹਾਂ ਵਿਚ ਪੋਸਟਿਕ ਤੱਤ ਘੱਟ ਹੁੰਦੇ ਹਨ ਅਤੇ ਉਹ ਬਾਹਰ ਦੀਆਂ ਚੀਜ਼ਾਂ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ,ਹੁਣ ਗੱਲ ਕਰਦੇ ਹਾਂ ਕਿ ਉਹ ਕਿਹੜੀ ਚੀਜ਼ ਹੈ ਜਿਸ ਨੂੰ ਇਸਤੇਮਾਲ ਕਰਨ ਦੇ ਨਾਲ ਤੁਸੀਂ ਆਪਣੇ ਸਰੀਰ ਵਿੱਚ ਤਾਕਤ ਲਿਆ ਸਕਦੇ ਇਸ ਨਾਲ ਤੁਹਾਡੇ ਪ੍ਰੋਟੀਨ ਦੀ ਕੈਲਸ਼ੀਅਮ ਦੀ ਕਮੀ ਵਿਟਾਮਿਨਾਂ ਦੀ ਕਮੀ ਸਾਰੀ ਪੂਰੀ ਹੋ ਜਾਵੇਗੀ ਜਿਸ ਨਾਲ ਕਮਜ਼ੋਰੀ ਦੂਰ ਹੋ ਜਾਵੇਗੀ ਥਕਾਵਟ ਦੂਰ ਹੋ ਜਾਵੇਗੀ ਬੁਢਾਪਾ ਦੂਰ ਹੋ ਜਾਵੇਗਾ।
ਮਰਦਾਨਾ ਤਾਕਤ ਵੀ ਵਧ ਜਾਵੇਗੀ,ਸਭ ਤੋ ਤੁਸੀਂ ਮੰਗਫਲੀ ਦੇ ਦਾਣੇ ਲੈ ਲੈਣੇ ਹਨ ਕਾਲੇ ਛੋਲੇ ਲੈਣੇ ਹਨ। ਤੁਸੀ ਕਿਸ਼ਮਿਸ਼ ਲੈ ਲੈਣੀ ਹੁਣ ਤੁਸੀ ਸਭ ਤੋਂ ਪਹਿਲਾਂ ਰਾਤ ਦੇ ਸਮੇਂ ਇਕ ਕਟੋਰੀ ਲੈਣੀ ਹੈ ਅਤੇ ਉਸ ਵਿੱਚ ਇੱਕ ਮੁੱਠੀ ਕਾਲੇ ਛੋਲੇ ਪਾ ਦੇਣੇ ਹਨ ਅਤੇ ਉਸ ਤੋਂ ਬਾਅਦ ਚਾਰ ਚਮਚ ਮੂੰਗਫਲੀ ਦੇ ਦਾਣੇ ਪਾ ਦੇਣੇ ਹਨ ਅਤੇ ਉਸ ਤੋਂ ਬਾਅਦ ਫਿਰ ਤੁਸੀਂ 25 ਦਾਣੇ ਕਿਸ਼ਮਿਸ਼ ਦੇਸ਼ ਵਿੱਚ ਪਾ ਦੇਣੇ ਹਨ ਅਤੇ ਇਨ੍ਹਾਂ ਨੂੰ ਪਾਣੀ ਵਿੱਚ ਪਾ ਕੇ ਰੱਖ ਦੇਣਾ ਅਸੀਂ ਉਸ ਤੋਂ ਬਾਅਦ ਫੇਰ ਤੁਸੀਂ ਸਵੇਰੇ ਉੱਠ ਕੇ ਸਭ ਤੋਂ ਪਹਿਲਾ ਦੋ ਚਮਚ ਤੁਸੀਂ ਇਸ ਨੂੰ ਖਾਲੀ ਪੇਟ ਸੇਵਨ ਕਰਨਾ ਹੈ। ਅਤੇ ਉਸ ਤੋਂ ਬਾਅਦ ਫਿਰ ਤੁਸੀਂ ਜਦੋਂ ਸ਼ਾਮ ਨੂੰ ਕੰਮ ਤੋਂ ਘਰ ਆਉਂਦੇ ਜਦੋਂ ਤੁਹਾਡਾ ਪੇਟ ਖ਼ਾਲੀ ਹੁੰਦਾ ਹੈ ਸ਼ਾਮ ਨੂੰ ਉਦੋਂ ਤੁਸੀਂ ਇਸਦਾ ਇਸਤੇਮਾਲ ਕਰਨਾ ਹੈ
ਇਸ ਤਰ੍ਹਾਂ ਤੁਸੀਂ ਉਸ ਨੂੰ ਦਿਨ ਵਿੱਚ ਦੋ-ਤਿੰਨ ਵਾਰੀ ਇਸਤੇਮਾਲ ਕਰ ਲੈਣਾ ਹੈ ਇਸ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਸਰੀਰ ਵਿੱਚ ਇੱਕ ਨਵੀਂ ਤਾਕਤ ਆਉਣੀ ਸ਼ੁਰੂ ਹੋ ਜਾਵੇਗੀ ਇਸ ਨੁਕਤੇ ਦਾ ਇਸਤੇਮਾਲ ਲਗਾਤਾਰ ਕਰਦੇ ਲਗਾਤਾਰ ਇੱਕ ਦੋ ਮਹੀਨੇ ਇਸਤੇਮਾਲ ਕਰਨ ਦੇ ਬਾਅਦ ਤੁਸੀਂ ਇਸ ਨੂੰ ਥੋੜਾ ਚਿਰ ਰੋਕ ਦਿਓ ਅਤੇ ਉਸ ਤੋਂ ਬਾਅਦ ਦੁਬਾਰਾ ਫਿਰ ਇਸ ਨੂੰ ਸ਼ੁਰੂ ਕਰ ਦਿਓ ਇਸ ਨਾਲ ਤੁਹਾਡੇ ਸਰੀਰ ਦੇ ਵਿਚ ਬੁਢਾਪਾ ਨਹੀਂ ਸਾਡੇ ਸਰੀਰ ਵਿੱਚ ਕਮਜ਼ੋਰੀ ਨਹੀਂ ਆਵੇਗੀ
ਥਕਾਵਟ ਨਹੀਂ ਹੋਵੇਗੀ। ਤੁਸੀਂ ਜਵਾਨੀ ਵਰਗੀ ਤਾਕਤ ਪਾ ਲਓਗੇ,ਅੱਖਾਂ ਦੀ ਰੌਸ਼ਨੀ ਵਧਦੀ ਜਾਵੇਗੀ ਵਾਲ ਮਜ਼ਬੂਤ ਹੋ ਜਾਣਗੇ ਤੁਹਾਡੇ ਸਰੀਰ ਦੀ ਕਮਜੋਰੀ ਦੂਰ ਹੋ ਜਾਣਗੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਪੇਟ ਦੀਆਂ ਸਮੱਸਿਆ ਦੂਰ ਹੋ,ਦਿਮਾਗੀ ਤਾਕਤ ਵਧ ਜਾਵੇਗੀ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ,ਇਸ ਦੇ ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਬਹੁਤ ਸਾਰੇ ਫਾਇਦੇ ਹੋ ਜਾਣਗੇ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ
ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਹਰੇਕ ਪ੍ਰਕਾਰ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ,ਇਸ ਲਈ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਅਤੇ ਡਾਕਟਰ ਦੇ ਕੋਲ ਜੇਕਰ ਤੁਸੀਂ ਨਹੀਂ ਜਾਣਾ ਤਾਂ ਇਸ ਦਾ ਇਸਤੇਮਾਲ ਕਰਦੇ ਰਹੋ ਤੁਸੀਂ ਕਦੀ ਵੀ ਡਾਕਟਰ ਦੇ ਕੋਲ ਨਹੀਂ ਜਾਓਗੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਇਹ ਚੀਜਾਂ ਦਾ ਇਸਤੇਮਾਲ ਜਰੂਰ ਕਰਦੇ ਰਹੋ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ