ਤੁਸੀਂ ਪੈਸੇ ਚ’ ਖੇਡੋਗੇ-ਮਿੱਟੀ ਦੇ ਭਾਂਡੇ ਵਿੱਚ ਰੱਖ ਕੇ ਕਰੋ ਇਹ ਕੰਮ

ਵੀਡੀਓ ਥੱਲੇ ਜਾ ਕੇ ਦੇਖੋ,ਪਹਿਲਾਂ ਵਾਲੇ ਟਾਈਮ ਵਿੱਚ ਘਰ ਵਿੱਚ ਬਜ਼ੁਰਗ ਆਪਣੇ ਦੇਸੀ ਘਿਓ ਦੀ ਜੋ-ਤ ਲਗਾਇਆ ਕਰਦੇ ਸਨ ਪਰ ਅੱਜਕੱਲ੍ਹ ਦੇ ਟਾਇਮ ਪਹਿਲਾਂ ਵਾਲੀਆਂ ਗੱ-ਲਾਂ ਨੂੰ ਭੁੱਲਦੇ ਹੀ ਜਾ ਰਹੇ ਹਨ ।ਪਹਿਲਾਂ ਜੇ ਘਰ ਵਿੱਚ ਕੋਈ ਵੀ ਬੀ-ਮਾ-ਰ ਹੋਵੇ ਤਾਂ ਦੇਸੀ ਘਿਓ ਦੀ ਜੋਤ ਲਗਾਇਆ ਕਰਦੇ ਸਨ ਅਤੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ ਕੇ ਗੁਰੂ ਤੇ ਵਿਸ਼ਵਾਸ ਬਣਾਈ ਰੱਖਦੇ ਸਨ ਅਤੇ ਵਾਹਿਗੁਰੂ ਦੇ ਸਿਮਰਨ ਤੇ ਵਿਸ਼ਵਾਸ ਰੱਖਣ ਤੇ ਉਹ ਫਿਰ ਠੀਕ

ਵੀ ਹੋ ਜਾਂਦੇ ਸਨ,ਦੇਸੀ ਘਿਓ ਦੀ ਜੋ-ਤ ਲਗਾਉਣ ਦੇ ਨਾਲ ਸ਼ਹੀਦਾਂ ਸਿੰਘਾਂ ਦਾ ਘਰ ਵਿੱਚ ਪਹਿਰਾ ਰਹਿੰਦਾ ਹੈ ਅਤੇ ਘਰ ਵਿੱਚ ਕੋਈ ਵੀ ਦੁੱਖ ਤਕਲੀਫ਼ ਅਤੇ ਕੋਈ ਵੀ ਘਰ ਵਿੱਚ ਸ-ਮੱ-ਸਿ-ਆ ਨਹੀਂ ਹੁੰਦੀ ।ਅਤੇ ਇਕ ਪੁਰਾਣੇ ਟਾਈਮ ਦੀ ਗੱਲ ਹੈ ਕਿ ਇਕ ਆਦਮੀ ਗੁਰੂ ਘਰ ਜਾਂਦਾ ਹੈ ਤਾਂ ਉਹ ਜੋਤ ਜਗਦੀ ਦੇਖਦਾ ਹੈ ਤਾਂ ਉਹ ਕਹਿੰਦਾ ਪਾਠੀ ਸਿੰਘ ਨੂੰ ਕਹਿੰਦਾ ਇਹ ਜੋਤ ਕਿਉਂ ਜਗ ਰਹੀ ਹੈ ਇਸ ਨੂੰ ਬੁਝਾ ਦਿਓ ਪਾਠੀ ਸਿੰਘ ਨੇ ਆਖਿਆ ਕਿ ਅਸੀਂ ਇਸ ਜੋਤ ਨੂੰ ਨਹੀਂ ਬੁਝਾ

ਸਕਦੇ ਜੇ ਤੂੰ ਭਜਾਉਣਾ ਚਾਹੁੰਦਾ ਹੈ ਤਾਂ ਵਜਾ ਕੇ ਦੇਖ ਲੈ ਫਿਰ ਉਹੋ ਆਦਮੀ ਜੋਤ ਨੂੰ ਬੁਝਾ ਦਿੰਦਾ ਹੈ ਵਜਾ ਕੇ ਉਹ ਗੁਰੂ ਘਰ ਤੋਂ ਬਾਹਰ ਚਲਾ ਜਾਂਦਾ ਹੈ ਅਤੇ ਆਪਣੇ ਘਰ ਨੂੰ ਜਾ ਰਿਹਾ ਹੁੰਦਾ ਹੈ ਤਾਂ ਘਰੇ ਜਾ ਕੇ ਦੇਖਦਾ ਹੈ ਕਿ ਉਸ ਦੀ ਪਤਨੀ ਬੇਹੋਸ਼ ਹੁੰਦੀ ਹੈ ਉਹ ਆਪਣੀ ਪਤਨੀ ਨੂੰ ਡਾਕਟਰ ਕੋਲ ਹੌਸਪਿਟਲ ਲੈ ਕੇ ਜਾਂਦਾ ਹੈ ਅਤੇ ਉਸ ਦੀਅਾਂ ਰਿਪੋਰਟਾਂ ਹੁੰਦੀਆਂ ਹਨ ਏਅਰਪੋਰਟਾਂ ਵਿਚ ਕੁਛ ਨਹੀਂ ਆ ਰਿਹਾ ਸੀ ਉਹ ਬਹੁਤ ਥਾਵਾਂ ਤੇ ਜਾ ਕੇ ਇਲਾਜ ਵੀ ਕਰਵਾ ਰਿਹਾ ਸੀ ਪਰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ

ਕਿ ਉਸ ਨੂੰ ਕੀ ਹੋ ਗਿਆ ਹੈ ਫਿਰ ਉਹ ਅੱਕ ਥੱਕ ਕੇ ਗੁਰੂ ਘਰ ਜਾਂਦਾ ਹੈ ਤਾਂ ਪਾਠੀ ਸਿੰਘ ਨੂੰ ਆਪਣੀ ਸਾਰੀ ਗੱਲ ਦੱਸਦਾ ਹੈ ਤਾਂ ਪਾਠੀ ਸਿੰਘ ਬਹੁਤ ਗੁਣੀ ਗਿ-ਆ-ਨੀ ਹੁੰਦੇ ਹਨ ਉਸ ਨੇ ਆਖਿਆ ਕਿ ਤੂੰ ਜਿਹੜੀ ਜੋ-ਤ ਬੁ-ਝਾ-ਈ ਸੀ ਇਹ ਉਸ ਦਾ ਕਾਰਨ ਹੈ ਫਿਰ ਉਹ ਆਦਮੀ ਪਾਠੀ ਸਿੰਘ ਨੂੰ ਆਖਦਾ ਹੈ ਕਿ ਹੁਣ ਮੈਂ ਕੀ ਕਰਾਂ ਪਾਠੀ ਸਿੰਘ ਆਖਦਾ ਹੈ ਕਿ ਤੂੰ ਪਹਿਲੋਂ ਅਰਦਾਸ ਕਰ ਫੇਰ ਤੂੰ ਜਿਹੜੀ ਜੋਤ ਨੂੰ ਭ-ਜਾ-ਇ-ਆ ਸੀ ਉਸ ਜੋਤ ਨੂੰ ਜਗਾ ਫਿਰ ਉਹ ਉਸੇ ਤਰ੍ਹਾਂ ਹੀ ਜੋਤ ਨੂੰ ਚੰਗੀ ਤਰ੍ਹਾਂ ਜਗਾ ਦਿੰਦਾ ਹੈ

ਅਤੇ ਫਿਰ ਥੋੜ੍ਹੇ ਹੀ ਦਿਨਾਂ ਬਾਅਦ ਉਸ ਦੀ ਪਤਨੀ ਠੀਕ ਹੋਣ ਲੱਗ ਜਾਂਦੀ ਹੈ ਫਿਰ ਉਹ ਆਦਮੀ ਆਪਣੇ ਘਰ ਵਿੱਚ ਵੀ ਦੇਸੀ ਘਿਓ ਦੀ ਜੋਤ ਜਗਾਉਣ ਲੱਗ ਗਿਆ ਤੇ ਫਿਰ ਉਸ ਤੇ ਘਰ ਵਿੱਚ ਕਦੇ ਵੀ ਦੁੱਖ ਦ-ਲਿੱ-ਦ-ਰ ਅਤੇ ਕੋਈ ਵੀ ਗ-ਲ-ਤ ਸ-ਮੱ-ਸਿ-ਆ ਨਹੀਂ ਹੁੰਦੀ ਅਤੇ ਉਹ ਹੁਣ ਬਾਣੀ ਨਾਲ ਜੁੜੇ ਹੋਏ ਹਨ ਅਤੇ ਹਮੇਸ਼ਾਂ ਹੀ ਆਪਣੇ ਘਰ ਵਿੱਚ ਦੇਸੀ ਘਿਓ ਦੀ ਜੋਤ ਜਗਾਇਆ ਕਰਦੇ ਹਨ

Leave a Reply

Your email address will not be published. Required fields are marked *