ਵੀਡੀਓ ਥੱਲੇ ਜਾ ਕੇ ਦੇਖੋ,ਜਦੋਂ ਵੀ ਆਪਣੇ ਸਰੀਰ ਦੇ ਕਿਸੇ ਵੀ ਜਗ੍ਹਾ ਤੇ ਸੱ-ਟ ਲੱਗਦੀ ਹੈ ਤਾਂ ਆਪਾਂ ਨੂੰ ਹਲਦੀ ਦਾ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ ਕਿਉਂਕਿ ਇਹ ਆਪਣੇ ਸਰੀਰ ਲਈ ਬਹੁਤ ਵਧਿਆ ਹੁੰਦਾ ਹੈ। ਹਲਦੀ ਐਂ-ਟੀ-ਇੰ-ਨ-ਫ-ਲਾ-ਮੈਂ-ਟ-ਰੀ ਹੈ,ਐਂ-ਟੀ-ਬੈ-ਕ-ਟੀ-ਰੀ-ਅ-ਲ ਹੈ,ਐਂ-ਟੀ-ਸੈ-ਪ-ਟਿ-ਕ ਹੁੰਦੀ ਹੈ ਜੋ ਆਪਣੇ ਜ-ਖ-ਮ ਨੂੰ ਬਹੁਤ ਜਲਦੀ ਭ-ਰ-ਦੀ ਹੈ। ਸਰੀਰ ਚ ਜੇ ਕਿਤੇ ਵੀ ਸੋ-ਜ ਹੋਵੇ ਤਾਂ ਹਲਦੀ ਦਾ ਲੇ-ਪ ਸੋਜ ਵਾਲੀ ਜ-ਗਾ-ਹ ਤੇ ਲਗਾਉਣ ਨਾਲ
ਸੋ-ਜ ਖ-ਤ-ਮ ਹੋ ਜਾਂਦੀ ਹੈ,ਜੋੜਾਂ ਦੇ ਦ-ਰ-ਦ ਚ ਵੀ ਹਲਦੀ ਦੱਧ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ। ਹਲਦੀ ਦੁੱਧ ਬਣਾਉਣ ਲਈ ਤੁਸੀਂ ਇਕ ਗਲਾਸ ਦੁੱਧ ਲੈ ਕੇ ਉਸ ਵਿਚ ਇਕ ਚੌਥਾਈ ਚਮਚ ਹਲਦੀ ਦਾ ਪਾ ਕੇ ਚੰਗੀ ਤਰ੍ਹਾਂ ਉ-ਬਾ-ਲ ਲੈਣਾ ਹੈ ਤੇ ਫਿਰ 5 ਤੋਂ 10 ਮਿੰਟ ਦੁੱਧ ਚੰਗੀ ਤਰ੍ਹਾਂ ਉ-ਬ-ਲ ਜਾਵੇ ਤਾਂ ਤੁਸੀਂ ਇਸ ਦੁੱਧ ਨੂੰ ਰਾਤ ਨੂੰ ਸੋਣ ਤੋਂ ਅੱਧਾ ਘੰਟਾ ਪਹਿਲਾਂ ਪੀਣਾ ਹੈ ਤੇ ਫਿਰ ਇਸ ਤਰ੍ਹਾਂ ਜੇ ਤੁਸੀ ਹਰ ਰੋਜ ਹਲਦੀ ਵਾਲਾ ਦੁੱਧ ਪੀਓ ਗੇ ਤਾਂ ਇਹ ਤੁਹਾਡੇ ਸਰੀਰ ਲਈ ਬਹੁਤ ਫਾ-ਇ-ਦੇ-ਮੰ-ਦ ਹੋਵੇਗਾ।
ਇਸ ਦੇ ਸੇ-ਵ-ਨ ਨਾਲ ਤੁਹਾਡੇ ਚਿ-ਹ-ਰੇ ਤੋਂ ਦਾ-ਗ ਧੱਬੇ,ਪਿੰ-ਪ-ਲ-ਸ ਖ-ਤ-ਮ ਹੋ ਜਾਣਗੇ ਤੇ ਇਕ ਮਹੀਨੇ ਦੇ ਅੰਦਰ ਤੁਹਾਡਾ ਚਿਹਰਾ ਬਿਲਕੁਲ ਸਾਫ ਹੋ ਜਾਵੇਗਾ,ਇਸ ਤੋਂ ਇਲਾਵਾ ਤੁਸੀਂ ਹਲਦੀ ਦਾ ਪੇ-ਸ-ਟ ਬਣਾ ਕੇ ਵੀ ਆਪਣੇ ਚਿ-ਹ-ਰੇ ਤੇ ਲਗਾ ਸਕਦੇ ਹੋ ਇਸ ਨਾਲ ਵੀ ਤੁਹਾਡਾ ਚਿਹਰਾ ਸਾਫ ਹੋ ਜਾਵੇਗਾ। ਇਸ ਤੋਂ ਇਲਾਵਾ ਹਲਦੀ ਦੇ ਦੁੱਧ ਦਾ ਰਾਤ ਨੂੰ ਸੇ-ਵ-ਨ ਕਰਨ
ਨਾਲ ਨੀਂਦ ਵੀ ਬਹੁਤ ਵਧੀਆ ਆਉਂਦੀ ਹੈ, ਜਿੰਨਾ ਲੋਕਾਂ ਨੂੰ ਨੀਂਦ ਘੱਟ ਆਉਂਦੀ ਹੈ,ਟੈ-ਨ-ਸ਼-ਨ ਜਿਆਦਾ ਰਹਿੰਦੀ ਹੈ,ਸ-ਟ-ਰੈ-ਸ ਜਿਆਦਾ ਰਹਿੰਦਾ ਹੈ ਤਾਂ ਤੁਸੀਂ ਹਲਦੀ ਦੁੱਧ ਦਾ ਸੇ-ਵ-ਨ ਕਰੋ ਇਸ ਨਾਲ ਤੁਹਾਡਾ ਸ-ਟ-ਰੈ-ਸ ਵੀ ਦੂ-ਰ ਹੋ ਜਾਵੇਗਾ ਤੇ ਤੁਹਾਨੂੰ ਨੀਂਦ ਵੀ ਬਹੁਤ ਵ-ਧਿ-ਆ ਆਵੇਗੀ। ਇਸ ਤਰ੍ਹਾਂ ਹਲਦੀ ਦੁੱਧ ਦਾ ਸੇ-ਵ-ਨ ਕਰਨ ਕਰਨ ਨਾਲ ਤੁਸੀ ਕਈ ਬਿ-ਮਾ-ਰੀ-ਆ ਤੋਂ ਬਚ ਸਕਦੇ ਹੋ ਤੇ ਆਪਣੇ ਸਰੀਰ ਨੂੰ ਸ-ਵ-ਸ-ਥ ਰੱਖ ਸਕਦੇ ਹੋ