ਵੀਡੀਓ ਥੱਲੇ ਜਾ ਕੇ ਦੇਖੋ,ਇਸ ਉਪਾਅ ਦੇ ਇਸਤਮਾਲ ਨਾਲ ਤੁ ਹਾ ਡੇ ਸਰੀਰ ਤੇ ਪੇਟ ਦੀ ਸਾਰੀ ਗਰਮੀ ਬਾਹਰ ਨਿਕਲ ਜਾਵੇਗੀ। ਸਭ ਤੋਂ ਪਹਿਲਾਂ ਜਬਰਦਸਤ ਘਰੇਲੂ ਉਪਾਏ ਆ ਗੂੰਦ ਕਤੀਰਾ ਇਹ ਸਾਡੇ ਸਰੀਰ ਨੂੰ ਠੰਡਾ ਰੱਖਣ ਦੇ ਨਾਲ-ਨਾਲ ਸਰੀਰ ਦੀ ਗਰਮੀ ਤੇ ਪੇਟ ਦੀ ਗਰਮੀ ਨੂੰ ਬਾਹਰ ਕਢਣ ਦਾ ਕੰਮ ਕਰਦਾ ਹੈ। ਸਭ ਤੋਂ ਪਹਿਲਾਂ ਤੁਸੀਂ ਇਕ ਚਮਚ ਦੀ ਮਾਤਰਾ ਵਿਚ ਗੋਂਦ ਕਤੀਰਾ ਲੈਣਾ ਹੈ ਤੇ ਉਸ ਨੂੰ ਇਕ ਗਲਾਸ ਪਾਣੀ ਵਿਚ ਪੀਘੋ ਕੇ ਰਾਤ
ਨੂੰ ਢੱਕ ਕੇ ਰੱਖ ਦੇਣਾ ਹੈ ਤੇ ਸਵੇਰੇ ਇਹ ਫੁਲ ਕੇ ਦੁਗਣੀ ਹੋ ਜਾਂਦੀ ਹੈ ਤੇ ਸਵੇਰੇ ਇਸ ਨੂੰ ਛਾਣ ਕੇ ਪਾਣੀ ਕੱਢ ਲਵੋ ਤੇ ਖਾਲੀ ਗਲਾਸ ਵਿਚ ਅੱਧਾ ਤੋਂ ਵੀ ਅੱਧਾ ਗਲਾਸ ਦੁੱਧ ਪਾਉਣਾ ਹੈ ਤੇ ਫਿਰ ਇਸ ਵਿਚ ਅੱਧਾ ਚਮਚ ਮਿਸ਼ਰੀ ਦਾ ਪਾਉਣਾ ਹੈ ਤੇ ਇਸ ਵਿਚ ਪੁੱਜੀ ਹੋਈ ਗੋਂਦਾ ਕਤੀਰਾ ਪਾ ਦਵੋ ਤੇ ਤੁਸੀ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਹੈ ਜਾਂ ਦਿਨ ਵਿਚ ਕਦੋਂ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਦੂਸਰਾ ਘ ਰੇ ਲੂ ਜਬਰਦਸਤ ਉਪਾਅ ਹੈ ਇਸਵਗੋਲ,ਇਹ ਸਾਡੇ ਸਰੀਰ ਤੇ ਪੇਟ ਦੀ ਗਰਮੀ ਨੂੰ ਬਾਹਰ ਕਢਣ ਲਈ ਬਹੁਤ ਹੀ
ਫਾਇਦੇਮੰਦ ਹੁੰਦਾ ਹੈ।ਸਭ ਤੋਂ ਪਹਿਲਾਂ ਇਕ ਕੋ-ਲੀ ਦਹੀਂ ਲਵੋ ਤੇ ਫਿਰ ਇਸ ਵਿਚ 1-2 ਚਮਚ ਇਸਵਗੋਲ ਦੇ ਪਾ ਦਵੋ ਤੇ ਫਿਰ ਇਸ ਵਿਚ ਅੱਧਾ ਚਮਚ ਮਿਸ਼ਰੀ ਦਾ ਪਾਉਡਰ ਪਾ ਦਓ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 10-15 ਮਿੰਟ ਲਈ ਰੱਖਿਆ ਦੇਣਾ ਹੈ ਤੇ ਫਿਰ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਜਾਂ ਸਵੇਰੇ ਖਾਣਾ ਖਾਣ ਤੋਂ ਇਕ ਘੰਟਾ ਬਾਅਦ ਕਰ ਸਕਦੇ ਹਾਂ ਤੇ ਤੁਸੀਂ ਇਸ ਨੁਸਖੇ ਨੂੰ ਦਿਨ ਚ ਇਕ ਵਾਰ ਲੈਣਾ ਹੈ। ਇਸ ਵਿਚ ਫਾਈਬਰ ਦੀ
ਭਰਪੂਰ ਮਾਤਰਾ ਹੁੰਦੀ ਹੈ ਜੋ ਹਾਜਮੇ ਨੂੰ ਦਰੂਸਤ ਕਰਨ ਦਾ ਕੰਮ ਕਰਦੀ ਹੈ ਤੇ ਸਾਡੇ ਪੇਟ ਦੀ ਗਰਮੀ ਨੂੰ ਬਾਹਰ ਕਢਣ ਦਾ ਕੰਮ ਕਰਦੀ ਹੈ ਇਹ ਨੁਸਖਾ ਤੁਹਾਡੇ ਲਈ ਇਕ ਵਰਦਾਨ ਦਾ ਕੰਮ ਕਰਦਾ ਹੈ।ਇਸ ਤੋਂ ਬਾਅਦ ਤੀਸਰਾ ਘਰੇਲੂ ਉਪਾਯ ਇਹ ਹੈ ਤੁਸੀਂ ਇਕ ਛੋ ਟਾ ਟੱਪ ਜਾਂ ਬਾਲਟੀ ਲਵੋਤੇ ਇਸ ਵਿਚ ਚਾਰ ਤੋਂ ਪੰਜ ਕੱਪ ਪਾਣੀ ਦੇ ਪਾਓ ਤੇ ਫਿਰ ਇਸ ਪਾਣੀ ਨੂੰ ਠੰਡਾ ਕਰਨ ਲਈ ਇਸ ਵਿਚ ਇਕ ਵੱਡਾ ਟੁਕੜਾ ਬਰਫ ਦਾ ਪਾ ਦਵੋ ਤੇ ਪਾ ਣੀ ਨੂੰ ਠੰਡਾ ਹੋਣ ਲਈ ਰਖ ਦਵੋ ਤੇ ਫਿਰ ਕਿਸੇ ਕੁਰਸੀ ਤੇ ਬੈਠ ਕੇ ਆਪਣੇ ਦੋਨਾਂ ਪੈਰਾਂ ਨੂੰ ਉਸ ਪਾਣੀ ਵਿਚ 5 ਤੋਂ 6 ਮਿੰਟ ਡੁ-ਬੋ ਕੇ ਰੱਖ ਲਵੋ ਤੇ ਨਾਲ-ਨਾਲ ਆਪਣੇ ਪੈਰਾਂ ਦੀ ਮਸਾਜ ਵੀ ਕਰਦੇ ਰਹੋ ਤੇ ਇਸ ਉਪਾਯ ਨੂੰ ਤੁਸੀਂ ਰਾਤ ਨੂੰ ਸੋਣ ਤੋਂ ਪਹਿਲਾਂ ਕਰਨਾ ਹੈ।
ਇਸ ਤਰ੍ਹਾਂ ਕਰਨ ਨਾਲ ਸਾਡੇ ਸਰੀਰ ਨੂੰ ਤੇ ਦਿਮਾਗ ਆ-ਰਾ-ਮ ਮਿਲਦਾ ਹੈ ਤੇ ਨਾਲ ਹੀ ਸਾ ਨੂੰ ਨੀਂਦ ਵੀ ਵਧਿਆ ਆਉਂਦੀ ਹੈ ਤੇ ਇਹ ਸਾਡੇ ਸਰੀਰ ਦੀ ਗਰਮੀ ਨੂੰ ਬਾਹਰ ਕਢਣ ਵਿਚ ਵੀ ਬਹੁਤ ਮਦਦ ਕਰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿ ਊ ਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ