ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਨ-ਸ਼ੇ ਦਾ ਸੇ-ਵ-ਨ ਕਰਦੇ ਹਨ ਤਾਂ ਜੋ ਸਰੀਰ ਦੇ ਵਿਚ ਤਾ-ਕ-ਤ ਬਣੀ ਰਹੇ ਅਤੇ ਕੰਮ ਕਰਦੇ ਸਮੇਂ ਕੋਈ ਥ-ਕਾ-ਵ-ਟ ਨਾ ਮਹਿਸੂਸ ਹੋਵੇ। ਪਰ ਲਗਾਤਾਰ ਨ-ਸ਼ੇ ਦਾ ਸੇ-ਵ-ਨ ਕਰਦੇ ਰਹਿਣ ਨਾਲ ਕਈ ਤਰ੍ਹਾਂ ਦੀਆਂ ਪ-ਰੇ-ਸ਼ਾ-ਨੀ-ਆਂ ਅਤੇ ਦਿੱ-ਕ-ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਿਉਂਕਿ ਲਗਾਤਾਰ ਨ-ਸ਼ੇ ਦਾ ਸੇ-ਵ-ਨ ਕਰਨ ਨਾਲ ਸਰੀਰ ਅੰ-ਦ-ਰੂ-ਨੀ ਤੌਰ ਤੇ ਕ-ਮਜ਼ੋ-ਰ ਅਤੇ ਖੋ-ਖ-ਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ
ਕਾਰਨ ਕਈ ਤਰ੍ਹਾਂ ਦੀਆਂ ਬੀ-ਮਾ-ਰੀ-ਆਂ- ਲੱਗ ਜਾਂਦੀਆਂ ਹਨ। ਬਹੁਤ ਸਾਰੇ ਲੋਕ ਇਸ ਤੋਂ ਛੁ-ਟ-ਕਾ-ਰਾ ਪਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਦ-ਵਾ-ਈ-ਆਂ ਵਰਤਦੇ ਹਨ,ਪਰ ਦ-ਵਾ-ਈ-ਆਂ ਦੀ ਵਰਤੋਂ ਕਰਨ ਨਾਲ ਪ੍ਰੇ-ਸ਼ਾ-ਨੀ-ਆਂ ਹੋਰ ਵਧ ਸਕਦੀਆਂ ਹਨ। ਇਸ ਲਈ ਹੌਲੀ ਹੌਲੀ ਇਸ ਤੋਂ ਛੁ-ਟ-ਕਾ-ਰਾ ਪਾਉਣ ਲਈ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸੇ ਤਰ੍ਹਾਂ ਨ-ਸ਼ੇ ਦੇ ਸੇਵਨ ਤੋਂ ਛੁ-ਟ-ਕਾ-ਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸ-ਮੱ-ਗ-ਰੀ ਦੇ ਰੂਪ ਵਿੱਪੰਜਾਹ ਗ੍ਰਾਮ ਅ-ਸ਼-ਵ-ਗੰ-ਧਾ, ਪੰਜਾਹ ਗ੍ਰਾਮ ਖੁ-ਰਾ-ਸਾ-ਨੀ ਅਜਵਾਇਣ, ਪੰਜਾਹ ਗ੍ਰਾਮ ਸਰਵ ਗੰਧਾ, ਪੰਜਾਹ ਗ੍ਰਾਮ ਚਟਾ ਮਾਸੀ, ਪੰਜਾਹ ਗ੍ਰਾਮ ਬ੍ਰਹਮੀ ਬੂਟੀ,
ਪੰਜਾਹ ਗ੍ਰਾਮ ਸੰਖਪੁਸ਼ਪੀ, ਪੰਜਾਹ ਗ੍ਰਾਮ ਬਚ, ਪੰਜਾਹ ਗ੍ਰਾਮ ਅਕਰਕਰਾ ਅਰਾਨੀ, ਪੰਜ ਗ੍ਰਾਮ ਚਾਂਦੀ ਭ-ਸ-ਮ, ਪੰਜ ਗ੍ਰਾਮ ਮਗਰ ਧਵਜ ਭ-ਸ-ਮ, ਤੀਹ ਗ੍ਰਾਮ ਸ਼ੁੱਧ ਕੁ-ਛ-ਲਾ ਅਤੇ ਪੰਜਾਹ ਗਰਾਮ ਅਜਵਾਇਣ ਚਾਹੀਦੀ ਹੈ।ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕ ਬਰਤਨ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਇਸ ਤੋਂ ਬਾਅਦ ਇਨ੍ਹਾਂ ਨੂੰ ਪੀਸ ਕੇ ਪਾ-ਊ-ਡ-ਰ ਦੇ ਰੂਪ ਵਿਚ ਤਿਆਰ ਕਰ ਲਵੋ। ਹੁਣ ਇਸ ਪਾ-ਊ-ਡ-ਰ ਦੀ ਰੋਜ਼ਾਨਾ ਲਗਾਤਾਰ ਵਰਤੋਂ ਕਰਦੇ ਰਹੋ। ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਹਰ ਤਰ੍ਹਾਂ ਦੀਆਂ ਦਿੱ-ਕ-ਤਾਂ ਤੋਂ ਰਾ-ਹ-ਤ ਮਿਲੇਗੀ।
ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ,ਇਸ ਤੋਂ ਇਲਾਵਾ ਵੀ ਅਸੀਂ ਘਰ ਦੀਆਂ ਆਮ ਸਮੱਸਿਆਵਾਂ ਬਾਰੇ ਵੀ ਜਰੂਰੀ ਜਾਣਕਾਰੀ ਸਾਂਝੀ ਕਰਦੇ ਹਾਂ,ਕਿਰਪਾ ਕਰਕੇ ਕੋਈ ਵੀ ਨੁਸਖਾ ਅਜਮਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ ਜੀ,ਜੇਕਰ ਦੋਸਤੋ ਤੁਸੀਂ ਵੀ ਘਰੇਲੂ ਨੁਸਖਿਆਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਲਾਗੂ ਕਰਦੇ ਹੋ ਤਾਂ ਇਸ ਪੇਜ ਨੂੰ ਲਾਇਕ ਅਤੇ ਫੋਲੋ ਜਰੂਰ ਕਰੋ ਤਾਂ ਜੋ ਤੁਹਾਡੇ ਤੱਕ ਲਾਹੇਵੰਦ ਜਾਣਕਾਰੀ ਪਹੁੰਚਾਉਣ ਦਾ ਸਾਨੂੰ ਉਤਸ਼ਾਹ ਮਿਲੇ,ਜਿੰਨਾਂ ਵੀਰਾਂ -ਭੈਣਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ