ਖਾਸ ਕਰਕੇ ਭੈਣਾਂ ਜਰੂਰ ਦੇਖਣ | ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ

ਪਹਿਲਾ ਬਚਨ ਜ਼ਿੰਦਗੀ ਚ ਤੁਸੀਂ ਵਿਜਿਟ ਕਰ ਲਿਓ ਬੱਲੇ ਬੰਨ ਕੇ ਲੈ ਕੇ ਜਾਇਓ ਜਿੰਦਗੀ ਚ ਕਿੰਨਾ ਮਰਜੀ ਮਾੜਾ ਸਮਾਂ ਆ ਜੇ ਦੁੱਖ ਦਾ ਸਮਾਂ ਆ ਜੇ ਕਦੇ ਵੀ ਗੁਰੂ ਨਾਨਕ ਦਾ ਘਰ ਨਾ ਛੱਡਿਓ ਤੇ ਦਰ ਨਾ ਛੱਡਿਓ ਆਖੋ ਸਤਿਨਾਮ ਸ੍ਰੀ ਤੇ ਸਾਧ ਸੰਗਤ ਦੂਜਾ ਨੰਬਰ ਕਦੇ ਵੀ ਭਰੋਸਾ ਨਾ ਟੁੱਟਣ ਦਿਓ ਕਦੇ ਵੀ ਭਰੋਸਾ ਨਹੀਂ ਟੁੱਟਣ ਦੇਣਾ ਵਿਸ਼ਵਾਸ ਕਾਇਮ ਰੱਖਿਓ ਭਰੋਸਾ ਰੱਖਿਓ ਡੋਲਣਾ ਨਹੀਂ ਡੋਲਣ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਕਦੇ ਵੀ ਮਨ ਡੋਲੇ ਤੇ ਇਹ ਅਰਦਾਸ ਕਰਿਓ ਆਓ ਗਾ ਕੇ ਭਾਈ ਆਪਾਂ ਪੜ੍ੀਏ ਇਹ ਬਚਨ ਤੁਸੀਂ ਵੀ ਭੈਣੋ ਗੱਜ ਕੇ ਬੋਲਿਓ ਦਿਲੋਂ ਅਰਦਾਸ ਕਰੀਏ ਕੀ ਕਹਿਣਾ ਮਹਾਰਾਜ ਨੂੰ ਸੱਚੇ ਪਾਤਸ਼ਾਹ ਅਸੀਂ ਦੁਨਿਆਵੀ

ਜੀਵ ਸਾਡਾ ਮਨ ਡੋਲ ਜਾਂਦਾ ਸਾਡਾ ਭਰੋਸਾ ਵਿਸ਼ਵਾਸ ਡੋਲ ਜਾਂਦਾ ਤੇ ਤੁਸੀਂ ਸਾਡੀ ਪੈਜ ਰੱਖੋ ਸਾਨੂੰ ਆਸਰਾ ਦਿਓ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈ ਤੇਰੀ ਹੱਥ ਸਿਰ ਤੇ ਰੱਖਿਓ ਜੀ ਜਦੋਂ ਮੈਂ ਡੋਲਾ ਜਦੋਂ ਮੈਂ ਡੋਲਾ ਹੱਥ ਸਿਰ ਤੇ ਰਖਿਓ ਜੀ ਜਦੋਂ ਮੈਂ ਡੋਲਾਂ ਜਦੋਂ ਮੈਂ ਡੋਲਾ ਵੇਖਿਆ ਨਾ ਪਹਾੜ ਕਿੱਡੇ ਕਿੱਡੇ ਵੱਡੇ ਹੁੰਦੇ ਆ ਤੇ ਸਾਧ ਸੰਗਤ ਕਦੇ ਵੇਖਿਆ ਵੀ ਪਹਾੜ ਡੋਲ ਗਿਆ ਹੋਵੇ ਕੰਬ ਗਿਆ ਹੋਵੇ ਐ ਲੱਗੀ ਵੀ ਪਹਾੜ ਡਿੱਗ ਜੂ ਪਰਵਤ ਨਾ ਜਿਹੜੀ ਵੱਡੇ ਵੱਡੇ ਉਹ ਡੋਲਦੇ ਨਹੀਂ ਜਿੱਡਾ ਮਰਜੀ ਭਾਲ ਜੇ ਗੁਰੂ ਸਾਹਿਬ ਕਹਿੰਦੇ ਹੇ ਪਰਮਾਤਮਾ ਤੂੰ ਇੰਨਾ ਵੱਡਾ ਤੇ ਮੈਂ ਤੇਰੇ ਆਸਰੇ ਖੜਾ ਤੇ

ਮੈਨੂੰ ਪਤਾ ਵੀ ਤੂੰ ਡੋਲਦਾ ਨਹੀਂ ਨਾ ਤੁਮ ਡੋਲਹੁ ਨਾ ਹਮ ਗਿਰਤੇ ਜਦੋਂ ਤੂੰ ਨਹੀਂ ਡੋਲੇਗਾ ਮੰਨ ਲੋ ਕਿਸੇ ਆਪਾਂ ਬੈਂਚ ਤੇ ਕੁਰਸੀ ਤੇ ਕਿਸੇ ਚੀਜ਼ ਤੇ ਖੜੇ ਹ ਤੇ ਸਾਨੂੰ ਵਿਸ਼ਵਾਸ ਹ ਵੀ ਟੁੱਟਦੀ ਨਹੀਂ ਇਹ ਡੋਲਦੀ ਨਹੀਂ ਡਿੱਗਦੀ ਨਹੀਂ ਤਿਲਕਦੀ ਨਹੀਂ ਤੇ ਅਸੀਂ ਭਰੋਸੇ ਚੜਦੇ ਹਾਂ ਨਾ ਵਿਸ਼ਵਾਸ ਹੁੰਦਾ ਕਈ ਚੀਜ਼ਾਂ ਤੇ ਜਿਨਾਂ ਤੇ ਸਾਨੂੰ ਵਿਸ਼ਵਾਸ ਨੇ ਆਪਾਂ ਕਹਿੰਦੇ ਮੜਾਕੂ ਧਿਆਨ ਨਾਲ ਚੜੀ ਇਥੇ ਟੁੱਟ ਨਾ ਜਾਵੇ ਤੇ ਉਸੇ ਤਰ੍ਹਾਂ ਕਹਿੰਦੇ ਮੈਨੂੰ ਭਰੋਸਾ ਤੇਰੇ ਤੇ ਪਰਮਾਤਮਾ ਭਗਤ ਕਹਿੰਦਾ ਪਰਮਾਤਮਾ ਮੈਨੂੰ ਇਨਾ ਭਰੋਸਾ ਵੀ ਤੂੰ ਡੋਲਦਾ ਨਹੀਂ ਤੇ ਮੈਂ ਡਿੱਗਦਾ ਨਹੀਂ

Leave a Reply

Your email address will not be published. Required fields are marked *