ਇਸ ਨੁਸਖੇ ਨੂੰ ਤਿਆਰ ਕਰਨ ਲਈ ਆਪਾਂ ਸਭ ਤੋਂ ਪਹਿਲਾ ਲਵਾਂਗੇ ਮ-ਖਾ-ਨੇ ਤੇ ਫਿਰ ਦੂਜੀ ਚੀਜ਼ ਲੈਣੀ ਹੈ ਬਦਾਮ,ਬ-ਦਾ-ਮ ਸੁੱਕੇ ਨਹੀਂ ਲੈਣੇ ਭਿੱਜੇ ਹੋਏ ਲੈਣੇ ਆ ਅਗਲੀ ਚੀਜ਼ ਲੈਣੀ ਆ ਖ-ਸ-ਕ-ਸ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀ ਦੋ ਚਮਚ ਖਸਖਸ ਲੈ ਲੈਣੀ ਆਂ ਖਸਖਸ ਆਪਣੇ ਸਰੀਰ ਵਿੱਚ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਨੂੰ ਵਧਾਉਂਦੀ ਹੈ,ਜਿਸਦੇ ਨਾਲ ਸਾਡੇ ਇ-ਮਿ-ਊ-ਨ ਸਿਸਟਮ ਮ-ਜ਼-ਬੂ-ਤ ਹੁੰਦਾ ਹੈ
ਖਸਕਸ ਸਾਡੇ ਦਿਮਾਗੀ ਵਿਕਾਸ ਲਈ ਵੀ ਬਹੁਤ ਵਧਿਆ ਹੁੰਦੀ ਹੈ ਇਸ ਦੇ ਨਾਲ ਇਸ ਵਿਚ ਵਿਟਾਮਿਨ-ਸੀ ਤੇ ਓਮੇਗਾ-6 ਫੈਟੀ ਐ-ਸਿ-ਡ ਵੀ ਪਾਇਆ ਜਾਂਦਾ ਹੈ ਤੇ ਫਿਰ ਅਗਲੀ ਚੀਜ਼ ਲੈਣੀ ਆਂ ਮਿਸ਼ਰੀ, ਮਿਸ਼ਰੀ ਤੁਸੀਂ ਧਾਗੇ ਵਾਲੀ ਲੈਣੀ ਹੈ ਇਹ ਮਿੱਠੀ ਹੋਣ ਦੇ ਨਾਲ-ਨਾਲ ਸਾਡੇ ਸਰੀਰ ਲਈ ਵੀ ਬਹੁਤ ਫਾ-ਇ-ਦੇ-ਮੰ-ਦ ਹੁੰਦੀ ਹੈ ਤੇ ਫਿਰ ਇਸ ਨੂੰ ਪੀਸ ਕੇ ਪਾ-ਊ-ਡ-ਰ ਬਣਾ ਲਵਾਂਗੇ ਤਾ ਜੋ ਇਸ ਵਿਚੋਂ ਧਾ-ਗਾ ਨਿਕਲ ਜਾਵੇ ਤੇ ਜਿਨ੍ਹਾਂ ਲੋਕਾਂ ਨੂੰ ਡਾ-ਇ-ਬ-ਟੀ-ਜ਼ ਆ ਉਹ ਲੋਕ
ਮਿਸ਼ਰੀ ਦਾ ਇ-ਸ-ਤੇ-ਮਾ-ਲ ਨਾ ਕਰਨ ਤੇ ਫਿਰ ਅਗਲੀ ਚੀਜ਼ ਲਵਾਂਗੇ ਕੱਚਾ ਦੁੱਧ,ਦੱਧ ਅਸੀਂ ਇੱਕ ਗਲਾਸ ਤੋਂ ਜ਼ਿਆਦਾ ਲਵਾਂਗੇ,ਤੇ ਫਿਰ ਇਸ ਨੂੰ ਤਿਆਰ ਕਰਨ ਲਈ ਆਪਾਂ ਇੱਕ ਪੈਣ ਲੈ ਕੇ ਉਸ ਵਿੱਚ ਇੱਕ ਚਮਚ ਦੇਸੀ ਘਿਓ ਪਾਵਾਂਗੇ ਦੇਸੀ ਘਿਓ ਸਾਡੀਆਂ ਨ-ਸਾਂ ਲਈ ਬਹੁਤ ਫਾ-ਇ-ਦੇ-ਮੰ-ਦ ਹੈ ਤੇ ਫਿਰ ਇਸ ਵਿਚ ਖ-ਸ-ਖ-ਸ ਪਾ ਕੇ ਇਸ ਨੂੰ ਹਲਕਾ ਜਾ ਭੁੰਨ ਲਵੋ ਤੇ ਫਿਰ ਇਸ ਵਿਚ ਇਕ ਗਲਾਸ ਤੋਂ ਜਿਆਦਾ ਦੁੱਧ ਪਾ ਦਵਾਂਗੇ ਤਾਂ ਕੀ ਦੁੱਧ ਵਿਚ ਉ-ਬਾ-ਲਾ ਆਉਣ ਤੋਂ ਬਾਅਦ ਦੁੱਧ ਇਕ ਗਲਾਸ ਰਹਿ ਜਾਵੇ ਤੇ ਫਿਰ ਇਸ ਵਿਚ ਦੋ ਬਦਾਮ ਦੀਆਂ ਗਿਰੀਆ ਛਿਲਕੇ ਪਾ ਦਵੋ ਤੇ
ਫਿਰ ਇਸ ਵਿਚ 15 ਤੋਂ 20 ਮਖਾਣੇ ਪਾ ਦਵੋ ਤੇ ਫਿਰ ਤੁਸੀ ਦੁੱਧ ਨੂੰ ਉਦੋਂ ਤਕ ਹਿਲਾਉਂਦੇ ਰਹੋ ਜਦੋਂ ਤਕ ਇਸ ਵਿਚ ਉ-ਬਾ-ਲਾ ਨਾ ਆ ਜਾਵੇ ਤੇ ਫਿਰ ਇਸ ਵਿਚ ਉ-ਬਾ-ਲ ਆਉਣ ਤੋਂ ਕੁਝ ਸੈਕਿੰਡ ਪਹਿਲਾਂ ਇਸ ਨੂੰ ਆਪਣੇ ਸਵਾਦ ਅਨੁਸਾਰ ਮਿਸ਼ਰੀ ਪਾ ਦਵੋ ਤੇ ਫਿਰ ਦੁੱਧ ਨੂੰ ਠੰਡਾ ਕਰ ਲਵੋ ਤੇ ਇਕ ਗਲਾਸ ਵਿਚ ਪਾ ਲਵੋ,ਬਸ ਫਿਰ ਇਹ ਸਾਡਾ ਦੁੱਧ ਬਣ ਕੇ ਤਿਆਰ ਹੋ ਗਿਆ ਹੈ ਇਸ ਦੁੱਧ ਦੇ ਸੇ-ਵ-ਨ ਨਾਲ ਤੁਹਾਡੇ ਸਰੀਰ ਵਿਚੋ ਕੈ-ਲ-ਸ਼ੀ-ਅ-ਮ ਦੀ ਕਮੀ ਦੂ-ਰ ਹੋ ਜਾਵੇਗੀ,
ਦਿਨ ਭਰ ਦੀ ਥ-ਕਾ-ਵ-ਟ ਦੂ-ਰ ਹੋ ਜਾਵੇਗੀ ਤੇ ਸਰੀਰ ਵਿਚ ਚੁਸਤੀ ਫੁ-ਰ-ਤੀ ਆ ਜਾਵੇ ਗੀ,ਤੇ ਇਸ ਦੁੱਧ ਨੂੰ ਰਾਤ ਨੂੰ ਪੀਣ ਨਾਲ ਨੀਂਦ ਦੀ ਸ-ਮੱ-ਸਿ-ਆ ਵੀ ਖ-ਤ-ਮ ਹੋ ਜਾਵੇਗੀ। ਇਸ ਦੁੱਧ ਨੂੰ ਵੀ ਰਾਤ ਨੂੰ ਹੀ ਸੋਣ ਤੋਂ ਪਹਿਲਾਂ ਪੀਣਾ ਹੈ ਇਸ ਨੂੰ ਲੈਣ ਨਾਲ ਸਾਡਾ ਹੱਡੀਆਂ ਦਾ ਦਰਦ ਦੂਰ ਹੋ ਜਾਵੇਗਾ,ਮਾਸਪੇਸ਼ੀਆਂ ਦੀ ਜ-ਗ-ੜ-ਨ ਤੇ ਦਿਨ ਭਰ ਦੀ ਥ-ਕਾ-ਵ-ਟ ਦੂ-ਰ ਹੋ ਜਾਵੇਗੀ,ਤੁਸੀ ਇਸ ਦੁੱਧ ਨੂੰ ਰਾਤ ਨੂੰ ਸੋਣ ਤੋਂ ਅੱਧਾ ਘੰਟਾ ਪਹਿਲਾਂ ਪੀਓ ਤੇ ਤਿੰਨ ਦਿਨਾਂ ਵਿੱਚ ਤੁਹਾਨੂੰ ਇਸ ਦੇ ਫਾ-ਇ-ਦੇ ਨ-ਜ-ਰ ਆ ਜਾਣਗੇ।