ਵੀਡੀਓ ਥੱਲੇ ਜਾ ਕੇ ਦੇਖੋ,ਕਾਲੀ ਮਿਰਚ ਖਾਣ ਨਾਲ ਸਰੀਰ ਨੂੰ ਦੇਖੋ ਕੀ ਕੁਝ ਹੁੰਦਾ ਹੈ .ਜੇਕਰ ਤੁਹਾਡੇ ਗ-ਲੇ ਵਿਚ ਦਰਦ ਰਹਿੰਦਾ ਹੈ ਗਲੇ ਵਿਚ ਸੋ-ਜ਼ ਰਹਿੰਦੀ ਹੈ ਅਤੇ ਗਲੇ ਵਿੱਚ ਕੋਈ ਵੀ ਸ-ਮੱ-ਸਿ-ਆ ਆਉਂਦੀ ਹੈ ਗਲੇ ਦੀ ਆਵਾਜ਼ ਬੈਠ ਗਈ ਹੈ ਗ-ਲੇ ਵਿੱਚ ਖਾ-ਰਿ-ਸ਼ ਰਹਿੰਦੀ ਹੈ ਗਲੇ ਦੀ ਕੋਈ ਵੀ ਸ-ਮੱ-ਸਿ-ਆ ਹੋਵੇ ਜੇਕਰ ਤੁਸੀਂ ਇਸ ਨੁਸਖੇ ਨੂੰ ਘਰ ਵਿਚ ਬੈਠ ਕੇ ਤਿਆਰ ਕਰਦੇ ਹੋ ਤਾਂ ਇਹ ਸੌਖੇ ਤਰੀਕੇ ਦੇ ਨਾਲ ਤੁਸੀਂ ਆਵਦੇ ਗਲੇ ਦੀ ਸਾਰੀਆਂ ਹੀ ਸ-ਮੱ-ਸਿ-ਆ
ਨੂੰ ਠੀਕ ਕਰ ਸਕਦੇ ਹੋ,ਇਹ ਤੁਹਾਡੇ ਲਈ ਬਹੁਤ ਹੀ ਫ਼ਾ-ਇ-ਦੇ-ਮੰ-ਦ ਇੱਕ ਨੁਸਖਾ ਹੈ.ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਆਪਾਂ ਨੂੰ ਦੋ ਚੀਜ਼ਾਂ ਦੀ ਲੋ-ੜ ਪਵੇਗੀ ਸਭ ਤੋਂ ਪਹਿਲਾਂ ਆਪਾਂ ਨੂੰ ਪੰਜ ਤੁਲਸੀ ਦੇ ਪੱਤੇ ਚਾਹੀਦੇ ਹਨ.ਪੰਜ ਕਾਲੀ ਮਿਰਚ ਦੇ ਦਾਣੇ ਫੇਰ ਆਪਾਂ ਇੱਕ ਬਰਤਨ ਵਿੱਚ ਇੱਕ ਗਲਾਸ ਪਾਣੀ ਨੂੰ ਚੰਗੀ ਤਰ੍ਹਾਂ ਗੈਸ ਚੁੱਲ੍ਹੇ ਉੱਪਰ ਗਰਮ ਹੋਣ ਲਈ ਛੱ-ਡ ਦੇਣਾ ਹੈ.ਫਿਰ ਤੁਸੀਂ ਇਸ ਪਾਣੀ ਨੂੰ ਚੰਗੀ ਤਰ੍ਹਾਂ ਉ-ਬਾ-ਲ ਲੈਣਾ ਹੈ ਫਿਰ ਤੁਸੀਂ ਇਸ ਪਾਣੀ ਵਿਚ ਪੰ-ਜ ਤੁ-ਲ-ਸੀ ਦੇ ਪੱਤੇ ਅਤੇ ਕਾਲੀ ਮਿਰਚ ਨੂੰ ਚੰਗੀ
ਤਰ੍ਹਾਂ ਪੀਸ ਕੇ ਪਾ ਦੇਣਾ ਹੈ ਜਦੋਂ ਇਹ ਪਾਣੀ ਇੱਕ ਗਲਾਸ ਤੋਂ ਪੌਣਾਂ ਗਲਾਸ ਰਹਿ ਜਾਵੇ ਤਾਂ ਫਿਰ ਤੁਸੀਂ ਇਸ ਨੂੰ ਥੱਲੇ ਉ-ਤਾ-ਰ ਲੈਣਾ ਹੈ ਫਿਰ ਕਿਸੇ ਹੋਰ ਗਲਾਸ ਵਿੱਚ ਇਸ ਨੂੰ ਚੰਗੀ ਤਰ੍ਹਾਂ ਸ਼ਾਨ ਲੈਣਾ ਹੈ,ਫਿਰ ਤੁਸੀਂ ਇਸ ਪਾਣੀ ਵਿੱਚ ਇੱਕ ਚਮਚ ਸ਼ਹਿਦ ਦਾ ਵੀ ਮਿਲਾ ਸਕਦੇ ਹੋ ਤੁਸੀਂ ਫਿਰ ਇਸ ਦਾ ਸੇ-ਵ-ਨ ਦਿਨ ਵਿੱਚ ਦੋ ਵਾਰ ਵੀ ਕਰ ਸਕਦੇ ਹੋ ਇੱਕ ਵਾਰ ਸਵੇਰ ਅਤੇ ਇੱਕ ਵਾਰੀ ਸ਼ਾਮ ਨੂੰ ਵੀ ਇਸ ਦਾ ਸੇ-ਵ-ਨ ਕਰ ਸਕਦੇ ਹੋ ਇਸ ਦਾ ਸੇ-ਵ-ਨ
ਕਰਦਿਆਂ ਨਾਲ ਹੀ ਤੁਹਾਨੂੰ ਗਲੇ ਵਿੱਚ ਬਦਲਾਵ ਦੇਖਣ ਨੂੰ ਮਿਲੇਗਾ,ਇਹ ਨੁਸਖਾ ਆਪਣੇ ਲਈ ਬਹੁਤ ਹੀ ਫ਼ਾ-ਇ-ਦੇ-ਮੰ-ਦ ਹੈ ਇਸ ਦਾ ਸੇ-ਵ-ਨ ਕਰਨ ਦੇ ਨਾਲ ਤੁਹਾਡੇ ਗ-ਲੇ ਵਿਚ ਸੋਜ਼ ਗ-ਲੇ ਦੀ ਆਵਾਜ਼ ਬੈਠ ਜਾਣਾ ਕਲਾ ਵਿੱਚ ਖਾ-ਰ-ਸ਼ ਰਹਿਣੀ ਗਲੇ ਵਿੱਚ ਦਰਦ ਰਹਿਣਾ ਕੋਈ ਵੀ ਸ-ਮੱ-ਸਿ-ਆ ਹੋਵੇ ਗ-ਲੇ ਦੀ ਉਹ ਜੜ੍ਹ ਤੋਂ ਖ-ਤ-ਮ ਹੋ ਜਾਵੇਗੀ ਇਸ ਸੌਖੇ ਤਰੀਕੇ ਦੇ ਨਾਲ ਉੱਪਰ ਦੱਸੀ ਹੋਈ ਜਾਣਕਾਰੀ ਨੂੰ ਤੁਸੀਂ ਵੇਖਦਿਆਂ ਘਰ ਵਿਚ ਬੈਠ ਕੇ ਸੌਖੇ ਤਰੀਕੇ ਦੇ ਨਾਲ ਇਸ ਨੁਸਖੇ ਨੂੰ ਅਪਣਾ ਕੇ ਆਪਣੇ ਗ-ਲੇ ਦੀ ਸਾਰੀਆਂ ਹੀ ਸ-ਮੱ-ਸਿ-ਆ ਦਾ ਹੱਲ ਕਰ ਸਕਦੇ ਹੋ .