ਦੋਸਤੋ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਲੂ ਨੂੰ ਖਾਣ ਨਾਲ ਕਿਹੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ, ਇਸ ਵਿੱਚ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ ਜੋ ਸਰੀਰ ਲਈ ਵੱਡੇ ਹੁੰਦੇ ਹਨ, ਉਹ ਬੰਦ ਹੋ ਜਾਂਦੇ ਹਨ, ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਹ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ। ਹਰ ਕਿਸੇ ਲਈ ਬਹੁਤ ਪ੍ਰਭਾਵਸ਼ਾਲੀ ਹੋਵੇਗਾ, ਕਿਰਪਾ ਕਰਕੇ ਇਹਨਾਂ ਕਮੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਓ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਓ ਧੰਨਵਾਦ
ਫਲਾਂ ਦਾ ਸੇਵਨ ਸਿਹਤ ਦੇ ਲਈ ਬਹੂਤ ਫਾਇਦੇਮੰਦ ਹੁੰਦਾ ਹੈ ।ਆਲੂਬੁਖ਼ਾਰਾ ਇਕ ਮੌਸਮੀ ਫਲ ਹੈ । ਇਹ ਸਵਾਦ ਵਿਚ ਖੱਟਾ ਮਿੱਠਾ ਹੂੰਦਾ ਹੈ । ਗਰਮੀਆਂ ਵਿਚ ਇਸ ਦਾ ਜੂਸ ਪੀਣ ਨਾਲ ਬਹੂਤ ਅਰਾਮ ਮਿਲਦਾ ਹੈ । ਆਲੂ ਬੂਖਾਰੇ ਵਿੱਚ ਮਿਨਰਲ , ਵਿਟਾਮਿਨ , ਕੈਲਸਿਅਮ , ਫਾਈਬਰ , ਆਇਰਨ , ਪੋਟੇਸ਼ਿਅਮ , ਐਟੀ ਆਕਸੀਡੈਟ , ਐਟੀ ਬੈਕਟੀਰੀਅਲ , ਐਟੀ ਇਨਫੇਲੀਮੇਟਰੀ ਗੂਣ ਭਰਪੂਰ ਮਾਤਰਾ ਵਿਚ ਪਾਏ ਜਾਦੇ ਹਨ । ਆਲੂ ਬੂਖਾਰੇ ਦੇ ਜੂਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਿਹਤ ਨਾਲ ਜੂੜੇ ਕਈ ਫਾਇਦੇ ਹੁੰਦੇ ਹਨ । ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੋ ਜਾਦਾ ਹੈ । ਇਸ ਦਾ ਸੇਵਨ ਕਰਨ ਨਾਲ ਕਈ ਤਰ੍ਹਾ ਦੀਆ ਸਕਿਨ ਸਮਸਿਆਵਾਂ ਦੂਰ ਹੋ ਜਾਦੀਆ ਹਨ ।
ਅੱਜ ਅਸੀ ਤੂਹਾਨੂੰ ਆਲੂਬੁਖ਼ਾਰੇ ਦੇ ਜੂਸ ਦਾ ਸੇਵਨ ਕਰਨ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਅਤੇ ਇਸ ਨੂੰ ਇਸਤੇਮਾਲ ਕਰਨ ਦੇ ਤਰੀਕੇ ਬਾਰੇ ਦੱਸਾਂਗੇ ।
ਜਾਣੋ ਗਰਮੀ ਵਿਚ ਆਲੂਬੁਖ਼ਾਰੇ ਦੇ ਜੂਸ ਦਾ ਸੇਵਨ ਕਰਨ ਦੇ ਫਾਇਦੇ
ਮਜ਼ਬੂਤ ਇਮਿਊਨਟੀ ਸਿਸਟਮ
ਗਰਮੀ ਦੇ ਦਿਨਾਂ ਵਿਚ ਮੋਸਮ ਬਦਲਣ ਜਾ ਫਿਰ ਠੰਡੀ ਗਰਮ ਚੀਜਾ ਦਾ ਸੇਵਨ ਕਰਨ ਨਾਲ ਕਈ ਵਾਰ ਤਬੀਅਤ ਖ਼ਰਾਬ ਹੋ ਜਾਦੀ ਹੈ । ਇਸ ਲਈ ਜੇਕਰ ਤੂਹਾਡਾ ਇਮਿਉਨ ਸਿਸਟਮ ਮਜ਼ਬੂਤ ਨਹੀ ਹੂੰਦਾ ਤਾ ਤੂਸੀ ਕਈ ਰੋਗਾ ਦੀ ਚਪਟੇ ਵਿਚ ਆ ਸਕਦੇ ਹੋ । ਇਸ ਤੋ ਬਚਣ ਲਈ ਆਲੂਬੁਖ਼ਾਰੇ ਦਾ ਜੂਸ ਦਾ ਸੇਵਨ ਕਰ ਸਕਦੇ ਹੋ । ਇਸ ਦੇ ਵਿਚ ਮੌਜੂਦ ਆਇਰਨ ਅਤੇ ਫਾਈਬਰ ਸਾਡੇ ਸਰੀਰ ਨੂੰ ਅੰਦਰ ਤੋ ਮਜ਼ਬੂਤ ਬਣਾਉਣ ਵਿਚ ਮਦਦ ਕਰਦੇ ਹਨ ।
ਸਕਿਨ ਲਈ ਫਾਇਦੇਮੰਦ
ਹਰ ਕੋਈ ਆਪਣੀ ਖ਼ੂਬਸੂਰਤ ਅਤੇ ਰਲੋਇੰਗ ਸਕਿਨ ਚਾਹੁੰਦਾ ਹੈ ।ਇਸ ਲਈ ਗਰਮੀ ਵਿਚ ਸਕਿਨ ਦਾ ਧਿਆਨ ਰੱਖਣਾ ਬਹੂਤ ਮੂਸ਼ਕਿਲ ਹੋ ਜਾਦਾ ਹੈ । ਗਰਮੀਆਂ ਵਿਚ ਸਕਿਨ ਦੀਆ ਸਮੱਸਿਆਵਾਂ ਤੋ ਬਚਣ ਲਈ ਤੂਸੀ ਆਲੂਬੁਖ਼ਾਰੇ ਦੇ ਜੂਸ ਦਾ ਸੇਵਨ ਕਰ ਸਕਦੇ ਹੋ । ਇਸ ਲਈ ਤੂਸੀ ਆਲੂਬੁਖ਼ਾਰੇ ਦਾ ਜੂਸ ਨੂੰ ਚਿਹਰੇ ਤੇ ਵੀ ਲਾ ਸਕਦੇ ਹੋ ।
ਕਬਜ ਦੀ ਸਮਸਿਆ
ਕਈ ਲੋਕ ਕਬਜ ਦੀ ਸਮਸਿਆ ਨਾਲ ਪਰੇਸ਼ਾਨ ਰਹਿੰਦੇ ਹਨ । ਇਸ ਲਈ ਊਹ ਆਪਣੀ ਸਹੀ ਡਾਈਟ ਵੀ ਫੋਲੋ ਨਹੀ ਕਰ ਸਕਦੇ । ਲੇਕਿਨ ਆਲੂਬੁਖਾਰੇ ਵਿੱਚ ਮੋਜੂਦ ਫਾਈਬਰ ਅਤੇ ਫ੍ਰਕਟੋਜ ਪਾਇਆ ਜਾਦਾ ਹੈ । ਜੋ ਕਬਜ ਦੀ ਪ੍ਰੇਸਾਨੀ ਤੋ ਅਰਾਮ ਦਿਵਾਉਂਦਾ ਹੈ । ਅਤੇ ਇਸ ਨਾਲ ਗੈਸ ਅਤੇ ਐਸਡਿਟੀ ਦੀ ਪਰੇਸ਼ਾਨੀ ਤੋ ਦੂਰ ਰਹਿੰਦੇ ਹੋ । ਇਸ ਲਈ ਤੂਸੀ ਆਲੂਬੁਖ਼ਾਰੇ ਦਾ ਸਾਬੂਤ ਅਤੇ ਜੂਸ ਦਾ ਸੇਵਨ ਕਰ ਸਕਦੇ ਹੋ ।
ਹੱਡੀਆਂ ਦੇ ਵਿਕਾਸ ਵਿਚ ਮਦਦ
ਵਧਦੀ ਊਮਰ ਦੇ ਨਾਲ ਹਡੀਆ ਵਿਚ ਕਮਜ਼ੋਰੀ ਆਉਣ ਲੱਗ ਜਾਦੀ ਹੈ । ਇਸ ਨਾਲ ਕਈ ਤਰ੍ਹਾ ਦੀਆ ਹਡੀਆ ਨਾਲ ਜੂੜੀਆ ਸਮੱਸਿਆਵਾਂ ਵੀ ਹੋ ਸਕਦੀਆ ਹਨ । ਆਲੂਬੁਖ਼ਾਰੇ ਦੇ ਰਸ ਵਿਚ ਕੈਲਸਿਅਮ ਭਰਪੂਰ ਮਾਤਰਾ ਵਿਚ ਪਾਏ ਜਾਦੇ ਹਨ । ਜੋ ਹਡੀਆ ਦੇ ਵਿਕਾਸ ਲਈ ਬਹੂਤ ਜ਼ਰੂਰੀ ਹੂੰਦਾ ਹੈ । ਕੈਲਸਿਅਮ ਹਡੀਆ ਦੇ ਵਿਕਾਸ ਲਈ ਅਤੇ ਉਹਨਾ ਨੂੰ ਤੰਦਰੂਸਤ ਰੱਖਣ ਵਿਚ ਮਦਦ ਕਰਦਾ ਹੈ । ਇਹ ਔਸਟਿਯੋਪੋਰੋਸਿਸ ਵਰਗੇ ਹਡੀਆ ਦੇ ਰੋਗ ਅਤੇ ਫ਼ਕਚਰ ਦੀ ਸੰਭਾਵਨਾ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ ।
ਹਾਈ ਬਲੱਡ ਪ੍ਰੈਸ਼ਰ ਵਿਚ ਫਾਇਦੇਮੰਦ
ਹਾਈ ਬਲੱਡ ਪ੍ਰੈਸ਼ਰ ਦੀ ਸਮਸਿਆ ਕਈ ਲੋਕਾ ਲਈ ਗੰਭੀਰ ਸਾਬਤ ਹੋ ਸਕਦਾ ਹੈ । ਇਸ ਨਾਲ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਵੱਧ ਜਾਦੀ ਹੈ ਤੂਸੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਨਟਰੋਲ ਵਿਚ ਕਰਨ ਲਈ ਆਲੂਬੁਖ਼ਾਰੇ ਦੇ ਜੂਸ ਦਾ ਸੇਵਨ ਕਰ ਸਕਦੇ ਹੋ । ਕਿਉਂਕਿ ਇਸ ਜੂਸ ਵਿਚ ਘੱਟ ਸੋਡਿਅਮ ਅਤੇ ਜਿਆਦਾ ਪੋਟੇਸ਼ਿਅਮ ਦੀ ਮਾਤਰਾ ਪਾਈ ਜਾਦੀ ਹੈ । ਇਹ ਕੋਲੇਸਟਰੋਲ ਲੇਵਲ ਨੂੰ ਘੱਟ ਕਰਨ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਨਟਰੋਲ ਵਿਚ ਕਰਨ ਵਿਚ ਮਦਦ ਕਰਦਾ ਹੈ । ਇਸ ਨਾਲ ਮੂਡ ਫ੍ਰੈਸ਼ ਅਤੇ ਤਨਾਅ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ ।
ਜਾਣੋ ਆਲੂਬੁਖ਼ਾਰੇ ਦਾ ਇਸਤੇਮਾਲ ਕਰਨ ਦਾ ਤਰੀਕਾ
ਆਲੂਬੂਖਾਰੇ ਦਾ ਇਸਤੇਮਾਲ ਤੂਸੀ ਸਾਬੂਤ ਰੂਪ ਵਿੱਚ ਵੀ ਕਰ ਸਕਦੇ ਹੋ । ਤੂਸੀ ਚੰਗੀ ਤਰ੍ਹਾ ਧੋ ਕੇ ਇਸ ਦਾ ਸੇਵਨ ਕਰੋ ।
ਇਸ ਤੋ ਇਲਾਵਾ ਤੂਸੀ ਸਵੇਰੇ ਸ਼ਾਮ ਆਲੂਬੁਖ਼ਾਰੇ ਦੇ ਜੂਸ ਦਾ ਸੇਵਨ ਕਰ ਸਕਦੇ ਹੋ ।
ਆਲੂਬੁਖ਼ਾਰੇ ਨਾਲ ਬਣੀਆਂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ ।
ਗਰਮੀ ਦੇ ਦਿਨਾਂ ਵਿਚ ਆਲੂ ਬੂਖਾਰ ਦਾ ਜਿਆਦਾ ਮਾਤਰਾ ਵਿਚ ਸੇਵਨ ਨਾ ਕਰੋ । ਕਿਊਕਿ ਜਿਆਦਾ ਮਾਤਰਾ ਵਿਚ ਸੇਵਨ ਕਰਨ ਨਾਲ ਪੇਟ ਵਿਚ ਦਰਦ , ਦਸਤ ਅਤੇ ਕਬਜ ਸਮਸਿਆ ਹੋ ਸਕਦੀ ਹੈ । ਇਸ ਤੋ ਇਲਾਵਾ ਜੇਕਰ ਆਲੂਬੁਖ਼ਾਰੇ ਤੋ ਐਲਰਜੀ ਹੈ । ਇਸ ਤੋ ਇਲਾਵਾ ਤੂਹਾਨੂੰ ਸਕਿਨ ਅਤੇ ਐਲਰਜੀ ਦੀ ਸਮਸਿਆ ਹੋ ਸਕਦੀ ਹੈ ।