ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ ਇ-ਸ-ਤੇ-ਮਾ-ਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਉਹ ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿਹਤ ਨਾਲ ਸ-ਬੰ-ਧਿ-ਤ ਸ-ਮੱ-ਸਿ-ਆ-ਵਾਂ ਹੋ ਜਾਂਦੀਆਂ ਹਨ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਦੇ ਸਰੀਰ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਗਰਮੀ ਪੈਦਾ ਹੋ ਜਾਂਦੀ ਹੈ ਉਨ੍ਹਾਂ ਦਾ ਸਰੀਰ ਕ-ਮ-ਜ਼ੋ-ਰ ਹੋਣ ਲੱਗ ਜਾਂਦਾ ਹੈ ਹੱਥਾਂ ਪੈਰਾਂ ਦੇ ਵਿੱਚੋਂ ਸੇਕ ਨਿਕਲਦਾ ਹੈ ਹੱਥਾਂ ਪੈਰਾਂ ਦੇ ਵਿੱਚ ਜ-ਲ-ਣ ਹੁੰਦੀ ਹੈ ਚੱ-ਕ-ਰ ਆਉਣਾ
ਸਿਰਦਰਦ ਸਰੀਰ ਦਾ ਕ-ਮ-ਜ਼ੋ-ਰ ਹੋਣ ਵਰਗੀਆਂ ਸ-ਮੱ-ਸਿ-ਆ-ਵਾਂ ਸਾਹਮਣੇ ਆਉਂਦੀਆਂ ਹਨ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸ-ਮੱ-ਸਿ-ਆ ਰਹਿੰਦੀ ਹੋਵੇ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਗੂੰਦ ਕ-ਤੀ-ਰੇ ਦਾ ਸੇ-ਵ-ਨ ਕਰਦੇ ਹੋ ਤਾਂ ਇਸ ਦੇ ਨਾਲ ਬਹੁਤ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਰਾ-ਹ-ਤ ਪਾਈ ਜਾ ਸਕਦੀ ਹੈ ਗੂੰ-ਦ ਕਤੀਰੇ ਨੂੰ ਤੁਸੀਂ ਕੁਝ ਸਮੇਂ ਲਈ ਪਾਣੀ ਦੇ ਵਿਚ ਭਿ-ਗੋ ਕੇ ਰੱਖੋਗੇ ਤਾਂ ਇਹ ਫੁੱਲ ਜਾਂਦਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਕਿਸੇ ਵੀ ਸਰਬੱਤ ਦੇ ਵਿੱਚ ਮਿਲਾ ਕੇ ਇਸ ਦਾ ਸੇ-ਵ-ਨ ਕਰ ਸਕਦੇ ਹੋ ਵੱਖੋ ਵੱਖਰੇ ਸ਼-ਰ-ਬ-ਤਾਂ ਦੇ ਵਿੱਚ ਮਿਲਾ ਕੇ ਗੂੰ-ਦ ਕਤੀਰੇ ਦਾ ਸੇ-ਵ-ਨ ਕੀਤਾ
ਜਾ ਸਕਦਾ ਹੈ ਅਤੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖਿਆ ਜਾ ਸਕਦਾ ਹੈ ਸੋ ਜੇਕਰ ਤੁਸੀਂ ਆਪਣੇ ਆਪ ਨੂੰ ਤੰ-ਦ-ਰੁ-ਸ-ਤ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਗੂੰਦ ਕਤੀਰੇ ਦਾ ਸੇ-ਵ-ਨ ਜ਼ਰੂਰ ਕਰੋ ਇਸ ਦੇ ਨਾਲ ਸਰੀਰ ਦੀ ਤਾ-ਕ-ਤ ਵੱਧਦੀ ਹੈ ਸਰੀਰ ਰੋ-ਗਾਂ ਨਾਲ ਲ-ੜ-ਨ ਦੇ ਕਾ-ਬ-ਲ ਬਣਦਾ ਹੈ ਗਰਮੀ ਦੇ ਮੌਸਮ ਦੇ ਵਿੱਚ ਲੂ ਲੱਗਣ ਤੋਂ ਛੁ-ਟ-ਕਾ-ਰਾ ਪਾਉਣ ਦੇ ਲਈ ਤੁਸੀਂ ਇਸ ਦਾ ਸੇ-ਵ-ਨ ਕਰ ਸਕਦੇ ਹੋ ਇਸ ਦੇ ਨਾਲ ਸਰੀਰ ਦੀ ਕ-ਮ-ਜ਼ੋ-ਰੀ ਖ-ਤ-ਮ ਹੁੰਦੀ ਹੈ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ