ਇਸ ਚੀਜ਼ ਨੂੰ ਮਿਲਾ ਕੇ ਬਣਾਓ ਆਪਣੇ ਚੇਹਰੇ ਲਈ ਹਜਾਰ ਰੁਪਏ ਵਾਲਾ ਸਕਰਬ

ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਬਣਾਓ ਆਪਣੇ ਚਿਹਰੇ ਲਈ ਹਜ਼ਾਰ ਰੁਪਏ ਵਾਲਾ ਸ-ਕ-ਰ-ਬ ਘਰ ਵਿੱਚ ਹੀ ਤਿਆਰ ਕਰੋ ਅਤੇ ਆਪਣੇ ਚਿਹਰੇ ਨੂੰ ਸੁੰਦਰ ਬਣਾਓ ਇਸ ਨਾਲ ਤੁਹਾਡਾ ਚਿਹਰਾ ਕੋਮਲ ਅਧ ਖਿ-ੜਿ-ਆ ਖਿੜਿਆ ਹੋ ਜਾਵੇਗਾ,ਅੱਜਕਲ੍ਹ ਬਾਜ਼ਾਰ ਵਿਚ ਅਜਿਹੀਆਂ ਚੀਜ਼ਾਂ ਆ ਰਹੀਆਂ ਹਨ ਜਿਨ੍ਹਾਂ ਦਾ ਅਸਰ ਇੱਕ-ਦੋ ਦਿਨਾਂ ਤਕ ਹੀ ਹੁੰਦਾ ਹੈ ਅਤੇ ਫਿਰ ਉਹ ਹੀ ਸ-ਮੱ-ਸਿ-ਆ ਹੋਣ ਲੱਗ ਜਾਂਦੀ ਹੈ ਅਤੇ ਚਿਹਰਾ ਮੁ-ਰ-ਝਾ ਜਾਂਦਾ ਹੈ ਅਤੇ ਉਸਦੇ ਕੈ-ਮੀ-ਕ-ਲ ਵਾਲੇ ਚੀਜ਼ਾਂ ਦੇ ਸਾਡੇ ਚਿਹਰੇ ਨੂੰ ਨੁ-ਕ-ਸਾ-ਨ ਵੀ ਹੁੰਦੇ ਹਨ

ਪਰ ਤੁਸੀਂ ਇਸ ਘਰ ਵਿਚ ਤਿਆਰ ਕੀਤੇ ਗਏ ਨੁਕਤੇ ਨੂੰ ਆਪਣੇ ਚਿਹਰੇ ਤੇ ਇ-ਸ-ਤੇ-ਮਾ-ਲ ਕਰੋਗੇ ਤਾਂ ਤੁਹਾਡੇ ਚਿਹਰੇ ਤੇ ਇਕ ਨਵਾਂ ਨਿ-ਖਾ-ਰ ਰਹੇਗਾ ਜੇ ਤੁਹਾਡਾ ਚਿਹਰਾ ਹਮੇਸ਼ਾ ਲਈ ਖਿ-ੜਿ-ਆ ਰਹੇ ਗਾ, ਇਸ ਨੁਕਤੇ ਨੂੰ ਬਣਾਉਣ ਲਈ ਤੁਹਾਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਹਨ ਉਹ ਹੈ ਮਸਰ ਦੀ ਦਾਲ ਅਤੇ ਚਿਟੇ ਚਾਵਲ ਇਨ੍ਹਾਂ ਚੀਜ਼ਾਂ ਨੂੰ ਪਹਿਲਾ ਪਾਣੀ ਨਾਲ ਧੋ ਲੈਣਾ ਹੈ ਅਤੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਕਿਉਂਕਿ ਇਹਨਾ ਦਾ ਪਾ-ਊ-ਡ-ਰ ਤਿਆਰ ਕਰਨਾ ਹੈ ਤੁਸੀਂ ਆਪਣੇ ਚਿਹਰੇ ਤੇ ਜਿਸ ਹਿਸਾਬ ਨਾਲ ਜਿੰਨਾ ਤਿਆਰ ਕਰਕੇ ਲਗਾਉਣਾ ਹੈ ਉਸ ਹਿਸਾਬ ਨਾਲ ਤੁਸੀਂ ਤਾਲ ਅਤੇ ਚਾਵਲ ਨੂੰ ਬਰਾਬਰ ਮਾਤਰਾ ਵਿਚ ਮਿਕਸੀ

ਵਿੱਚ ਪਾ ਦੇਣਾ ਹੈ ਅਤੇ ਫੇਰ ਇਹਨਾਂ ਦਾ ਪਾਊਡਰ ਤਿਆਰ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਸਾਣ ਲੈਣਾ ਹੈ, ਹੁਣ ਤੁਸੀਂ ਇਸ ਪਾਊਡਰ ਨੂੰ ਦੋ ਚਮਚ ਕਿਸੇ ਬਰਤਨ ਵਿਚ ਪਾ ਲੈਣਾ ਹੈ ਅਤੇ ਫੇਰ ਇਸ ਵਿਚ ਥੋੜ੍ਹਾ ਜਿਹਾ ਗੁਲਾਬ ਜਲ ਪਾ ਦੇਣਾ ਹੈ ਅਤੇ ਇਸ ਦੀ ਇੱਕ ਪੇਸਟ ਤਿਆਰ ਕਰ ਲੈਣੀ ਹੈ ਜੋ ਕਿ ਆਪਣੇ ਚਿਹਰੇ ਤੇ ਲੱਗ ਸਕੇ, ਜੇਕਰ ਤੁਸੀਂ ਗੁਲਾਬ ਜਲ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਕੱਚਾ ਦੁੱਧ ਪਾ ਸਕਦੇ ਹੋ, ਤੁਸੀਂ ਇਸ ਵਿਚ ਦੁੱਧ ਨਹੀਂ ਪਾਉਣਾ ਚਾਹੁੰਦਾ ਤੁਸੀਂ ਇਸ ਵਿੱਚ ਐਲੋਵੇਰਾ ਪਾ ਸਕਦੇ ਹੋ ਤੁਸੀਂ ਇਸ ਤੋਂ ਬਾਅਦ ਇਨ੍ਹਾਂ ਚੀਜ਼ਾਂ ਨੂੰ ਤਿਆਰ ਕਰਕੇ ਆਪਣੇ ਚਿਹਰੇ ਤੇ ਲਗਾਉਣਾ ਹੈ , ਤੇ ਫਿਰ ਜਦੋਂ ਇਹ ਚਿਹਰੇ

ਉਪਰ ਸੁੱ-ਕ ਜਾਵੇ ਤੁਸੀਂ ਉਸ ਤੋਂ ਬਾਅਦ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲਓ, ਇਸ ਤਰ੍ਹਾਂ ਤੁਸੀਂ ਆਪਣੇ ਵਿੱਚ ਦੋ ਵਾਰ ਕਰ ਸਕਦੇ ਹੋ,ਇਸ ਨਾਲ ਤੁਹਾਡੇ ਚਿਹਰੇ ਦੀਆਂ ਸ-ਮੱ-ਸਿ-ਆ-ਵਾਂ ਦੂ-ਰ ਹੋ ਜਾਣਗੀਆਂ ਤੁਹਾਡਾ ਚਿਹਰਾ ਚ-ਮ-ਕ-ਦਾ-ਰ ਹੋ ਜਾਵੇਗਾ ਤੁਹਾਡੇ ਚਿਹਰੇ ਤੇ ਨਿ-ਖਾ-ਰ ਆ ਜਾਵੇਗਾ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖ ਕੇ ਤੁਸੀਂ ਇਸ ਨੁਕਤੇ ਨੂੰ ਇ-ਸ-ਤੇ-ਮਾ-ਲ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਆਪਣੇ ਚਿਹਰੇ ਉਪਰ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ,

Leave a Reply

Your email address will not be published. Required fields are marked *